ਬ੍ਰਾਤਿਸਲਾਵਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬ੍ਰਾਤਿਸਲਾਵਾ
Bratislava
ਉਪਨਾਮ: ਦਨੂਬ ਉਤਲੀ ਸੁੰਦਰਤਾ, ਬ੍ਰਾਤਿਸਕਾ, ਬਲਾਵਾ, ਲਿਟਲ ਬਿਗ ਸਿਟੀ
ਬ੍ਰਾਤਿਸਲਾਵਾ is located in ਸਲੋਵਾਕੀਆ<div style="position: absolute; z-index: 2; top: Expression error: Missing operand for *.%; left: -259.4%; height: 0; width: 0; margin: 0; padding: 0;">
ਬ੍ਰਾਤਿਸਲਾਵਾ
ਸਲੋਵਾਕੀਆ ਵਿੱਚ ਸਥਿਤੀ
ਦੇਸ਼  ਸਲੋਵਾਕੀਆ
ਖੇਤਰ ਬ੍ਰਾਤਿਸਲਾਵਾ
ਪਹਿਲਾ ਜ਼ਿਕਰ ੯੦੭
ਜ਼ਿਲ੍ਹੇ Bratislava I
ਸਰਕਾਰ
 - ਸੰਸਥਾ ਸ਼ਹਿਰੀ ਕੌਂਸਲ
 - ਮੇਅਰ ਮਿਲਾਨ ਫ਼ਤਾਚਨਿਕ
ਖੇਤਰਫਲ
 - ਸ਼ਹਿਰ ੩੬੭.੫੮੪ km2 (੧੪੧.੯ sq mi)
 - ਸ਼ਹਿਰੀ ੮੫੩.੧੫ km2 (੩੨੯.੪ sq mi)
 - ਮੁੱਖ-ਨਗਰ ੨,੦੫੩ km2 (੭੯੨.੭ sq mi)
ਉਚਾਈ ੧੩੪
ਅਬਾਦੀ (੨-੧-੨੦੧੨)
 - ਸ਼ਹਿਰ ੪,੬੨,੬੦੩
 - ਸ਼ਹਿਰੀ ੫,੮੬,੩੦੦
 - ਮੁੱਖ-ਨਗਰ ੬,੫੯,੫੭੮
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਫ਼ੋਨ ਅਗੇਤਰ ੪੨੧ ੨
ਵੈੱਬਸਾਈਟ bratislava.sk

ਬ੍ਰਾਤਿਸਲਾਵਾ (ਸਲੋਵਾਕ ਉਚਾਰਨ: [ˈbracɪslava] ( ਸੁਣੋ), ਅੰਗਰੇਜ਼ੀ ਉਚਾਰਨ: /ˌbrætɨˈslɑːvə/ ਜਾਂ /ˌbrɑːtɨˈslɑːvə/; ਪੂਰਵਲਾ ਸਲੋਵਾਕ Prešpork (ਪ੍ਰੈਸ਼ਪੋਰੋਕ); ਜਰਮਨ: Pressburg ਪੂਰਵਲਾ Preßburg, ਮਗਿਆਰ: Pozsony) ਸਲੋਵਾਕੀਆ ਦੀ ਰਾਜਧਾਨੀ ਅਤੇ ਲਗਭਗ ੪੬੦,੦੦੦ ਦੀ ਅਬਾਦੀ ਨਾਲ਼ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[੧] ਇਹ ਸ਼ਹਿਰ ਦੱਖਣ-ਪੱਛਮੀ ਸਲੋਵਾਕੀਆ ਵਿੱਚ ਦਨੂਬ ਦਰਿਆ ਦੇ ਦੋਵੇਂ ਕੰਢਿਆਂ 'ਤੇ ਅਤੇ ਮੋਰਾਵਾ ਦਰਿਆ ਦੇ ਖੱਬੇ ਕੰਢੇ 'ਤੇ ਸਥਿੱਤ ਹੈ। ਇਸਦੀਆਂ ਹੱਦਾਂ ਆਸਟਰੀਆ ਅਤੇ ਹੰਗਰੀ ਨਾਲ਼ ਲੱਗਦੀਆਂ ਹਨ ਜਿਸ ਕਰਕੇ ਇਹ ਦੁਨੀਆਂ ਦੀ ਇੱਕੋ-ਇੱਕ ਰਾਸ਼ਟਰੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਦੋ ਅਜ਼ਾਦ ਮੁਲਕਾਂ ਨਾਲ਼ ਲੱਗਦੀਆਂ ਹਨ।[੨]

ਹਵਾਲੇ[ਸੋਧੋ]

  1. "Population on December 31, 2006 – districts". Statistical Office of the Slovak Republic. July 23, 2007. http://portal.statistics.sk/showdoc.do?docid=6772. Retrieved on January 8, 2007. 
  2. Dominic Swire (2006). "Bratislava Blast". Finance New Europe. http://web.archive.org/web/20061210141244/http://www.czech-transport.com/fne-portal/index.php?aid=170. Retrieved on May 8, 2007.