ਮਰਾਠੀ ਭਾਸ਼ਾ
ਮਰਾਠੀ | |
---|---|
मराठीे | |
Marāṭhī | |
ਉਚਾਰਨ | [məˈɾaʈʰi] |
ਜੱਦੀ ਬੁਲਾਰੇ | ਭਾਰਤ |
ਇਲਾਕਾ | ਮਹਾਰਾਸ਼ਟਰ, ਗੋਆ, ਕਰਨਾਟਕ, ਮੱਧ ਪ੍ਰਦੇਸ਼, ਛਤੀਸਗੜ੍ਹ, ਗੁਜਰਾਤ, ਤਮਿਲ ਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਊ ਅਤੇ ਇਜ਼ਰਾਇਲ ਅਤੇ ਮੌਰੀਸ਼ੀਅਸ ਵਿੱਚ ਵੀ ਕੁਝ ਗਿਣਤੀ[1] |
ਨਸਲੀਅਤ | ਮਰਾਠੀ ਲੋਕ |
Native speakers | 7.2 ਕਰੋੜ (2007)[2] |
ਮੁੱਢਲੇ ਰੂਪ | |
ਉੱਪ-ਬੋਲੀਆਂ | |
ਦੇਵਨਾਗਰੀ ਦਾ ਬਾਲਬੋਧ style[3][4][5][6], ਮੋਡੀ ਲਿਪੀ (ਬਰ੍ਹਮੀ ਲਿਪੀਆਂ) ਦੇਵਨਾਗਰੀ ਬਰੇਲ | |
ਭਾਰਤੀ ਚਿੰਨ੍ਹ ਸਿਸਟਮ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ ਮਹਾਰਾਸ਼ਟਰ,ਦਮਨ ਅਤੇ ਦਿਊ,[7] ਅਤੇ ਦਾਦਰਾ ਅਤੇ ਨਗਰ ਹਵੇਲੀ[8] |
ਰੈਗੂਲੇਟਰ | ਮਹਾਰਾਸ਼ਟਰ ਸਾਹਿਤ ਪਰੀਸ਼ਦ ਅਤੇ ਹੋਰ ਮਰਾਠੀ ਸੰਸਥਾਵਾਂ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | mr |
ਆਈ.ਐਸ.ਓ 639-2 | mar |
ਆਈ.ਐਸ.ਓ 639-3 | Either:mar – ਆਧੁਨਿਕ ਮਰਾਠੀomr – ਪੁਰਾਣੀ ਮਰਾਠੀ |
omr ਪੁਰਾਣੀ ਮਰਾਠੀ | |
Glottolog | mara1378 ਆਧੁਨਿਕ ਮਰਾਠੀoldm1244 ਪੁਰਾਣੀ ਮਰਾਠੀ |
ਭਾਸ਼ਾਈਗੋਲਾ | 59-AAF-o |
ਮਰਾਠੀ (English: /məˈrɑːti/ ( ਸੁਣੋ);[9] मराठी Marāṭhī [məˈɾaʈʰi]) ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ 4ਥੇ ਸਥਾਨ ਉੱਤੇ ਹੈ।[10] ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲਗਭਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।
ਭੂਗੋਲਿਕ ਵੰਡ
[ਸੋਧੋ]ਭਾਰਤ ਵਿੱਚ ਮਰਾਠੀ ਮਹਾਂਰਸ਼ਟਰ ਤੋਂ ਬਿਨਾਂ ਗੋਆ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲ ਨਾਡੂ ਅਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਦਮਨ ਅਤੇ ਦੀਵ, ਅਤੇ ਦਾਦਰ ਅਤੇ ਨਾਗਰ ਹਵੇਲੀ ਵਿੱਚ ਬੋਲੀ ਜਾਂਦੀ ਹੈ। ਭਾਰਤ ਤੋਂ ਬਿਨਾਂ ਇਹ ਮਾਰੀਸ਼ਸ ਅਤੇ ਇਸਰਾਈਲ ਵਿੱਚ ਵੀ ਮਰਾਠੀ ਮੂਲ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਹੋਰ ਦੇਸ਼ ਵੀ ਹਨ ਜਿੱਥੇ ਮਰਾਠੀ ਮੂਲ ਦੇ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਹਨਾਂ ਵਿੱਚ ਮੁੱਖ ਹਨ - ਅਮਰੀਕਾ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫਰੀਕਾ, ਪਾਕਿਸਤਾਨ, ਸਿੰਗਾਪੁਰ, ਜਰਮਨੀ, ਸੰਯੁਕਤ ਬਾਦਸ਼ਾਹੀ (ਬ੍ਰਿਟੇਨ), ਆਸਟਰੇਲੀਆ, ਵੈਸਟ ਇੰਡੀਜ ਅਤੇ ਨਿਊਜ਼ੀਲੈਂਡ।[11]
ਮਰਾਠੀ ਧੁਨੀ ਵਿਉਂਤ
[ਸੋਧੋ]ਵਿਅੰਜਨ
[ਸੋਧੋ]ਹੋਂਠੀ | ਦੰਤੀ | ਦੰਤ ਪਠਾਰੀ | Retroflex | (Alveolo-) palatal |
ਕੋਮਲ ਤਾਲਵੀ | ਕੰਠੀ | ||
---|---|---|---|---|---|---|---|---|
ਨਾਸਕੀ | plain | m | n̪ | ɳ | (ɲ) | (ŋ) | ||
murmured | mʱ | n̪ʱ | ɳʱ | |||||
ਡੱਕਵਾਂ | voiceless | p | t̪ | t͡s | ʈ | t͡ɕ~t͡ʃ | k | |
aspirated | pʰ | t̪ʰ | ʈʰ | t͡ɕʰ~t͡ʃʰ | kʰ | |||
voiced | b | d̪ | d͡z~z | ɖ | d͡ʑ~d͡ʒ | ɡ | ||
murmured | bʱ | d̪ʱ | d͡zʱ~zʱ | ɖʱ | d͡ʑʱ~d͡ʒʱ | ɡʱ | ||
ਸੰਘਰਸ਼ੀ | s | ʂ | ɕ~ʃ | h~ɦ | ||||
Approximant | plain | ʋ | l | ɭ | j | |||
murmured | ʋʱ | lʱ | (jʱ)[13] | |||||
ਫੱਟਕਵਾਂ/ਕਾਂਬਵਾਂ | plain | ɾ | ਫਰਮਾ:PUA[14] | |||||
murmured | ɾʱ |
ਸਵਰ
[ਸੋਧੋ]ਅਗਲੇ | ਮੱਧਲੇ | ਪਿਛਲੇ | |
---|---|---|---|
ਉੱਚੇ | i | u | |
ਵਿਚਕਾਰਲੇ | e | ə | o |
ਨੀਵੇਂ | a |
ਵਿਆਕਰਨ
[ਸੋਧੋ]ਮਰਾਠੀ ਵਿਆਕਰਨ ਬਾਕੀ ਹਿੰਦ-ਆਰੀਆਈ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਹਿੰਦੀ ਅਤੇ ਗੁਜਰਾਤੀ ਨਾਲ ਸਾਂਝ ਰੱਖਦੀ ਹੈ। ਮਰਾਠੀ ਵਿਆਕਰਨ ਨਾਲ ਸੰਬੰਧਿਤ ਪਹਿਲੀ ਆਧੁਨਿਕ ਕਿਤਾਬ 1805 ਵਿੱਚ ਵਿਲੀਅਮ ਕੇਰੀ ਦੁਆਰਾ ਲਿਖੀ ਗਈ ਸੀ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 16 ਦਸੰਬਰ 2014. Retrieved 5 December 2014.
{{cite web}}
: Unknown parameter|deadurl=
ignored (|url-status=
suggested) (help) Marathi. Retrieved on 2013-07-28. - ↑ Mikael Parkvall, "Världens 100 största språk 2007" (The World's 100 Largest Languages in 2007), in Nationalencyklopedin
- ↑ Masica, Colin P. (1993). The Indo-Aryan Languages. Cambridge University Press. p. 437. ISBN 9780521299442. Archived from the original on 7 December 2014.
- ↑ Rao, Goparaju Sambasiva (1994). Language Change: Lexical Diffusion and Literacy. Academic Foundation. pp. 48 and 49. ISBN 9788171880577. Archived from the original on 7 December 2014.
- ↑ Ajmire, P.E.; Dharaskar, RV; Thakare, V M (22 March 2013). "A Comparative Study of Handwritten Marathi Character Recognition" (PDF). International Journal of Computer Applications. INTRODUCTION. Archived from the original (PDF) on 7 December 2014.
- ↑ Bhimraoji, Rajendra (28 February 2014). "Reviving the Modi Script" (PDF). Typoday. Archived from the original (PDF) on 7 December 2014.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedgoa
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameddadra
- ↑ Laurie Bauer, 2007, The Linguistics Student’s Handbook, Edinburgh
- ↑ "Abstract of Language Strength in India: 2001 Census". Censusindia.gov.in. Archived from the original on 2013-02-10. Retrieved 2013-05-09.
{{cite web}}
: Unknown parameter|deadurl=
ignored (|url-status=
suggested) (help) - ↑ Ethnologue report of Marathi language
- ↑ Colin Masica, 1993, The Indo-Aryan Languages
- ↑ In Kudali dialect
- ↑ Masica (1991:97)
- CS1 errors: unsupported parameter
- Articles containing Marathi-language text
- Pages with plain IPA
- Languages with Linglist code
- Languages with ISO 639-2 code
- Languages with ISO 639-1 code
- Articles citing Nationalencyklopedin
- Pages including recorded pronunciations
- Articles with hatnote templates targeting a nonexistent page
- ਭਾਰਤ ਦੀਆਂ ਭਾਸ਼ਾਵਾਂ