ਕੁਆਂਟਮ ਗੈਰ-ਸਥਾਨਿਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਧਾਂਤਕ ਭੌਤਿਕ ਵਿਗਿਆਨ ਅੰਦਰ ਕੁਆਂਟਮ ਗੈਰ-ਸਥਾਨਿਕਤਾ ਉਹ ਵਰਤਾਰਾ ਹੈ ਜਿਸ ਦੁਆਰਾ ਕਿਸੇ ਸੂਖਮ ਲੈਵਲ ਉੱਤੇ ਲਏ ਗਏ ਨਾਪ ਉਹਨਾਂ ਧਾਰਨਾਵਾਂ ਦੇ ਇੱਕ ਸੰਗ੍ਰਹਿ ਦਾ ਵਿਰੋਧ ਕਰਦੇ ਹਨ ਜਿਹਨਾਂ ਨੂੰ ਕਲਾਸੀਕਲ ਮਕੈਨਿਕਸ ਅੰਦਰ ਸਹਿਜ ਗਿਆਨ ਦੇ ਤੌਰ 'ਤੇ ਸੱਚ ਮੰਨਿਆ ਜਾਂਦਾ ਹੈ। ਮੋਟੇ ਤੌਰ 'ਤੇ, ਕੁਆਂਟਮ ਗੈਰ-ਸਥਾਨਿਕਤਾ ਕਈ-ਸਿਸਟਮ ਨਾਪ ਸਹਿਸਬੰਧਾਂ ਦੇ ਕੁਆਂਟਮ ਮਕੈਨੀਕਲ ਅਨੁਮਾਨਾਂ ਵੱਲ ਇਸ਼ਾਰਾ ਕਰਦੀ ਹੈ ਜਿਹਨਾਂ ਨੂੰ ਕਿਸੇ ਵੀ ਸਥਾਨਿਕ ਛੁਪੇ ਅਸਥਿਰਾਂਕ ਥਿਊਰੀ ਦੁਆਰਾ ਇਕੱਠਾ ਨਹੀਂ ਕੀਤਾ ਜਾ ਸਕਦਾ। ਕਈ ਇੰਟੈਗਲਡ ਕੁਆਂਟਮ ਅਵਸਥਾਵਾਂ ਅਜਿਹੇ ਸਹਿ-ਸਬੰਧ ਪ੍ਰਦ੍ਰਸ਼ਿਤ ਕਰਦੀਆਂ ਹਨ, ਜਿਵੇਂ ਬੈੱਲ ਦੀ ਥਿਊਰਮ ਦੁਆਰਾ ਸਾਬਰ ਕੀਤਾ ਗਿਆ ਹੈ, ਅਤੇ ਪ੍ਰਯੋਗਾਂ ਦੁਆਰਾ ਪੁਸ਼ਟੀ ਕੀਤੀ ਗਈ ਹੈ।

ਉਦਾਹਰਨ[ਸੋਧੋ]

ਇਤਿਹਾਸ[ਸੋਧੋ]

ਆਈਨਸਟਾਈਨ, ਪੋਡਲਸਕੀ ਅਤੇ ਰੋਜ਼ਨ[ਸੋਧੋ]

ਡੈਮੋਸਟ੍ਰੇਸ਼ਨ[ਸੋਧੋ]

ਕੁਆਂਟਮ ਗੈਰ-ਸਥਾਨਿਕਤਾ ਲਈ ਹਾਰਡੀ ਦਾ ਸਬੂਤ[ਸੋਧੋ]

ਸੁਪਰ-ਕੁਆਂਟਮ-ਗੈਰ-ਸਥਾਨਿਕਤਾ[ਸੋਧੋ]

ਗੈਰ-ਸਥਾਨਿਕਤਾ ਬਨਾਮ ਇੰਟੈਂਗਲਮੈਂਟ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

ਹਵਾਲੇ ਵਿੱਚ ਗਲਤੀ:<ref> tag with name "BHK" defined in <references> has group attribute "" which does not appear in prior text.

ਹੋਰ ਲਿਖਤਾਂ[ਸੋਧੋ]

ਬਾਹਰੀ ਲਿੰਕ[ਸੋਧੋ]