ਵੇਵ ਫੰਕਸ਼ਨ ਕੋਲੈਪਸ
ਦਿੱਖ
ਕੁਆਂਟਮ ਮਕੈਨਿਕਸ |
---|
ਕੁਆਂਟਮ ਮਕੈਨਿਕਸ ਅੰਦਰ, ਵੇਵ ਫੰਕਸ਼ਨ ਕੋਲੈਪਸ (ਤਰੰਗ ਸਬੰਧ ਟੁੱਟਣਾ) ਉਦੋਂ ਵਾਪਰਦਾ ਕਿਹਾ ਜਾਂਦਾ ਹੈ ਜਦੋਂ ਕੋਈ ਵੇਵ ਫੰਕਸ਼ਨ – ਸ਼ੁਰੂਆਤ ਵਿੱਚ ਜੋ ਵਿਭਿੰਨ ਆਈਗਨ-ਅਵਸਥਾਵਾਂ ਦੀ ਇੱਕ ਸੁਪਰਪੁਜੀਸ਼ਨ ਹੁੰਦੀ ਹੈ- (ਔਬਜ਼ਰਵੇਸ਼ਨ ਰਾਹੀਂ) ਕਿਸੇ ਇਕਲੌਤੀ ਆਈਗਨ-ਅਵਸਥਾ ਤੱਕ ਘਟਦਾ ਦਿਸਦਾ ਹੈ। ਇਹ ਕੁਆਂਟਮ ਮਕੈਨਿਕਸ ਅੰਦਰ ਨਾਪ ਦੀ ਜਰੂਰਤ ਹੈ ਅਤੇ ਵੇਵ ਫੰਕਸ਼ਨ ਨੂੰ ਪੁਜੀਸ਼ਨ ਅਤੇ ਮੋਮੈਂਟਮ ਵਰਗੇ ਕਲਾਸੀਕਲ ਔਬਜ਼ਰਵੇਬਲਾਂ ਨਾਲ ਜੋੜਦਾ ਹੈ। ਕੋਲੈਪਸ (ਟੁੱਟਣਾ) ਉਹਨਾਂ ਦੋ ਪ੍ਰਕ੍ਰਿਆਵਾਂ ਵਿੱਚੋਂ ਇੱਕ ਹੈ ਜਿਹਨਾਂ ਦੁਆਰਾ ਕੁਆਂਟਮ ਸਿਸਟਮ ਵਕਤ ਵਿੱਚ ਉਤਪੰਨ ਹੁੰਦੇ ਹਨ; ਦੂਜੀ ਪ੍ਰਕ੍ਰਿਆ ਸ਼੍ਰੋਡਿੰਜਰ ਇਕੁਏਸ਼ਨ ਰਾਹੀਂ ਨਿਰੰਤਰ ਉਤਪਤੀ ਹੈ।[1]
ਹਵਾਲੇ
[ਸੋਧੋ]- ↑
Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).