ਕੁਆਂਟਮ ਸੂਚਨਾ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਆਂਟਮ ਸੂਚਨਾ ਵਿਗਿਆਨ ਇਸ ਵਿਚਾਰ ਉੱਤੇ ਅਧਾਰਿਤ ਅਧਿਐਨ ਦਾ ਇੱਕ ਖੇਤਰ ਹੈ ਕਿ ਸੂਚਨਾ ਵਿਗਿਆਨ ਭੌਤਿਕ ਵਿਗਿਆਨ ਅੰਦਰ ਕੁਆਂਟਮ ਪ੍ਰਭਾਵਾਂ ਉੱਤੇ ਨਿਰਭਰ ਕਰਦੀ ਹੈ। ਇਹ ਕੁਆਂਟਮ ਭੌਤਿਕ ਵਿਗਿਆਨ ਅੰਦਰਲੇ ਹੋਰ ਜਿਆਦਾ ਪ੍ਰਯੋਗਿਕ ਟੌਪਿਕਾਂ (ਪ੍ਰਸੰਗਾਂ) ਅਤੇ ਕੰਪਿਊਟੇਸ਼ਨਲ ਮਾਡਲਾਂ ਵਿਚਲੇ ਸਿਧਾਂਤਿਕ ਮਸਲਿਆਂ ਨੂੰ ਸ਼ਾਮਿਲ ਕਰਦੀ ਹੈ ਜਿਹਨਾਂ ਨੂੰ ਕੁਆਂਟਮ ਸੂਚਨਾ ਨਾਲ ਕੀਤਾ ਜਾ ਵੀ ਸਕਦਾ ਹੈ ਤੇ ਨਹੀਂ ਵੀ ਕੀਤਾ ਜਾ ਸਕਦਾ। ਸ਼ਬਦ “ਕੁਆਂਟਮ ਇਨਫ੍ਰਮੇਸ਼ਨ ਥਿਊਰੀ” ਵੀ ਕਦੇ ਕਦੇ ਵਰਤਿਆ ਜਾਂਦਾ ਹੈ, ਪਰ ਇਹ ਫੇਤਰ ਅੰਦਰਲੀ ਪ੍ਰਯੋਗਿਕ ਖੋਜ ਮੱਲਣ ਵਿੱਚ ਅਸਫਲ ਰਿਹਾ ਹੈ।

ਉੱਪ-ਖੇਤਰਾਂ ਵਿੱਚ ਇਹ ਸ਼ਾਮਲ ਹਨ:

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  • Nielsen, M.A. and Chuang, I.L. Quantum computation and quantum information. Cambridge University Press, 2000.

ਬਾਹਰੀ ਲਿੰਕ[ਸੋਧੋ]

  • Quantiki – quantum information science portal and wiki.
  • ERA-Pilot QIST WP1 Archived 2005-10-23 at the Wayback Machine. European roadmap on Quantum Information Processing and Communication
  • QIIC – Quantum Information, Imperial College London.
  • QIP Archived 2017-06-17 at the Wayback Machine. – Quantum Information Group, University of Leeds. The quantum information group at the University of Leeds is engaged in researching a wide spectrum of aspects of quantum information. This ranges from algorithms, quantum computation, to physical implementations of information processing and fundamental issues in quantum mechanics. Also contains some basic tutorials for the lay audience.
  • mathQI Research Group on Mathematics and Quantum Information.
  • CQIST Center for Quantum Information Science & Technology at the University of Southern California
  • CQuIC Center for Quantum Information and Control, including theoretical and experimental groups from University of New Mexico, University of Arizona.
  • CQT Centre for Quantum Technologies at the National University of Singapore