ਕਈ-ਸੰਸਾਰ ਵਿਆਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਨੀ-ਵਰਲਡ ਵਿਆਖਿਆ ਅਨੁਸਾਰ ਕੁਆਂਟਮ ਮਕੈਨੀਕਲ ਸ਼੍ਰੋਡਿੰਜਰ ਦੀ ਬਿੱਲੀ । ਇਸ ਵਿਆਖਿਆ ਵਿੱਚ, ਹਰੇਕ ਘਟਨਾ ਇੱਕ ਸ਼ਾਖਾ-ਬਿੰਦੀ ਹੁੰਦੀ ਹੈ; ਇੱਥੋਂ ਤੱਕ ਕਿ ਬੌਕਸ ਖੋਲਣ ਤੋਂ ਪਹਿਲਾਂ, ਬਿੱਲੀ ਜੀਵਤ ਅਤੇ ਮ੍ਰਿਤ ਦੋਵੇਂ ਹੀ ਹੁੰਦੀ ਹੈ, ਪਰ ਜੀਵਤ ਅਤੇ ਮ੍ਰਿਤ ਬਿੱਲੀਆਂ ਬ੍ਰਹਿਮੰਡ ਦੀਆਂ ਵੱਖਰੀਆਂ ਸਾਖਾਵਾਂ ਵਿੱਚ ਹੁੰਦੀਆਂ ਹਨ, ਜੋ ਦੋਵੇਂ ਹੀ ਬਰਾਬਰ ਹੀ ਵਾਸਤਵਿਕ ਹੁੰਦੀਆਂ ਹਨ, ਪਰ ਇੱਕ ਦੂਜੇ ਨਾਲ ਪਰਸਪਰ ਕ੍ਰਿਆ ਨਹੀਂ ਕਰਦੀਆਂ[1][1]

ਕਈ-ਸੰਸਾਰ ਵਿਆਖਿਆ ਕੁਆਂਟਮ ਮਕੈਨਿਕਸ ਦੀ ਇੱਕ ਅਜਿਹੀ ਵਿਆਖਿਆ ਹੈ ਜੋ ਬ੍ਰਹਿਮੰਡੀ ਵੇਵ ਫੰਕਸ਼ਨ ਦੀ ਵਿਸ਼ਾਤਮਿਕ ਵਾਸਤਵਿਕਤਾ ਦਾ ਦਾਅਵਾ ਕਰਦੀ ਹੈ ਅਤੇ ਵੇਵ ਫੰਕਸ਼ਨ ਕੋਲੈਪਸ (ਤਰੰਗ ਸਬੰਧ ਟੁੱਟਣ) ਦੀ ਅਸਲੀਅਤ ਨੂੰ ਰੱਦ ਕਰਦੀ ਹੈ। ਕਈ-ਸੰਸਾਰਾਂ ਤੋਂ ਭਾਵ ਹੈ ਕਿ ਸਾਰੇ ਸੰਭਵ ਵਿਕਲਪਿਕ ਇਤਿਹਾਸ ਅਤੇ ਭਵਿੱਖ ਵਾਸਤਵਿਕ ਹੁੰਦੇ ਹਨ, ਜਿਹਨਾਂ ਵਿੱਚੋਂ ਹਰੇਕ ਹੀ ਇੱਕ ਅਸਲੀ ਸੰਸਾਰ (ਜਾਂ ਬ੍ਰਹਿਮੰਡ) ਹੁੰਦਾ ਹੈ। ਲੇਅਮੈਨ ਦੇ ਸ਼ਬਦਾਂ ਵਿੱਚ, ਪਰਿਕਲਪਨਾ ਬਿਆਨ ਕਰਦੀ ਹੈ ਕਿ ਇੱਕ ਬਹੁਤ ਵਿਸ਼ਾਲ- ਸ਼ਾਇਦ ਅਨੰਤ[2]—ਗਿਣਤੀ ਦੇ ਬ੍ਰਹਿਮੰਡ ਹੁੰਦੇ ਹਨ, ਅਤੇ ਜੋ ਵੀ ਸੰਭਵ ਤੌਰ ਤੇ ਸਾਡੇ ਭੂਤਕਾਲ ਵਿੱਚ ਵਾਪਰ ਸਕਦੀ ਸੀ।, ਪਰ ਨਹੀਂ ਵਾਪਰੀ, ਉਹ ਕੁੱਝ ਹੋਰ ਬ੍ਰਹਿਮੰਡਾਂ ਜਾਂ ਬ੍ਰਹਿਮੰਡ ਵਿੱਚ ਵਾਪਰੀ ਹੁੰਦੀ ਹੈ। ਥਿਊਰੀ ਨੂੰ MWI, ਸਾਪੇਖਿਕ ਅਵਸਥਾ ਫਾਰਮੂਲਾ ਵਿਓਂਤਬੰਦੀ, ਐਵਰੈੱਟ ਵਿਆਖਿਆ, ਬ੍ਰਹਿਮੰਡ ਵੇਵ ਫੰਕਸ਼ਨ ਦੀ ਥਿਊਰੀ, ਕਈ-ਬ੍ਰਹਿਮੰਡ ਵਿਆਖਿਆ ਜਾਂ ਸਿਰਫ ਕਈ-ਸੰਸਾਰ ਵੀ ਕਿਹਾ ਜਾਂਦਾ ਹੈ।

ਮੂਲ ਉਤਪਤੀ[ਸੋਧੋ]

ਰੂਪ-ਰੇਖਾ[ਸੋਧੋ]

ਵੇਵ ਫੰਕਸ਼ਨ ਟੁੱਟਣ ਦੀ ਵਿਆਖਿਆ ਕਰਦੇ ਹੋਏ[ਸੋਧੋ]

ਪ੍ਰੋਬੇਬਿਲਿਟੀ[ਸੋਧੋ]

ਫ੍ਰੀਕੁਐਂਸੀ ਅਧਾਰਿਤ ਦ੍ਰਿਸ਼ਟੀਕੋਣ[ਸੋਧੋ]

ਡਿਸੀਜ਼ਨ ਥਿਊਰੀ[ਸੋਧੋ]

= ਸਮਰੂਪਤਾਵਾਂ ਅਤੇ ਐਨਵੇਰੀਅੰਸ[ਸੋਧੋ]

ਸੰਖੇਪ ਸਾਰਾਂਸ਼[ਸੋਧੋ]

ਸਾਪੇਖਿਕ ਅਵਸਥਾ[ਸੋਧੋ]

ਥਿਊਰੀ ਦੀਆਂ ਵਿਸ਼ੇਸ਼ਤਾਵਾਂ[ਸੋਧੋ]

ਤੁਲਨਾਤਮਿਕ ਵਿਸ਼ੇਸ਼ਤਾਵਾਂ ਅਤੇ ਸੰਭਵ ਪ੍ਰਯੋਗਿਕ ਪਰਖਾਂ[ਸੋਧੋ]

ਕੋਪਨਹਾਗਨ ਵਿਆਖਿਆ[ਸੋਧੋ]

ਇੱਕ ਨਵੀਂ ਵੈਕੱਮ ਅਵਸਥਾ ਵੱਲ ਵਿਕਰਿਤ ਹੁੰਦਾ ਬ੍ਰਹਿਮੰਡ[ਸੋਧੋ]

ਮੈਨੀ-ਮਾਈਂਡ[ਸੋਧੋ]

ਸਾਂਝੇ ਇਤਰਾਜ਼[ਸੋਧੋ]

ਸਵੀਕ੍ਰਿਤੀ[ਸੋਧੋ]

ਵੋਟਾਂ[ਸੋਧੋ]

ਵਿਚਾਰਯੋਗ ਨਤੀਜੇ[ਸੋਧੋ]

ਕੁਆਂਟਮ ਸੂਈਸਾਈਡ ਸੋਚ ਪ੍ਰਯੋਗ[ਸੋਧੋ]

ਕਮਜੋਰ ਮੇਲ[ਸੋਧੋ]

ਮਾਡਲ ਯਥਾਰਥਵਾਦ ਨਾਲ ਇੰਨਬਿੰਨਤਾ[ਸੋਧੋ]

ਟਾਈਮ ਟ੍ਰੈਵਲ[ਸੋਧੋ]

ਸਾਹਿਤ ਅਤੇ ਸਾਇੰਸ ਫਿਕਸ਼ਨ ਅੰਦਰ ਮੈਨੀ-ਵਰਲਡ[ਸੋਧੋ]

ਇਹ ਵੀ ਦੇਖੋ[ਸੋਧੋ]

2

ਨੋਟਸ[ਸੋਧੋ]

  1. 1.0 1.1 Bryce Seligman DeWitt, Quantum Mechanics and Reality: Could the solution to the dilemma of indeterminism be a universe in which all possible outcomes of an experiment actually occur?, Physics Today, 23(9) pp 30–40 (September 1970) "every quantum transition taking place on every star, in every galaxy, in every remote corner of the universe is splitting our local world on earth into myriads of copies of itself." See also Physics Today, letters followup, 24(4), (April 1971), pp 38–44
  2. Osnaghi, Stefano; Freitas, Fabio; Olival Freire, Jr (2009). "The Origin of the Everettian Heresy" (PDF). Studies in History and Philosophy of Modern Physics. 40: 97–123. doi:10.1016/j.shpsb.2008.10.002. Archived from the original (PDF) on 2016-05-28. Retrieved 2016-07-08. {{cite journal}}: Unknown parameter |dead-url= ignored (help)

ਹੋਰ ਲਿਖਤਾਂ[ਸੋਧੋ]

ਬਾਹਰੀ ਲਿੰਕ[ਸੋਧੋ]