ਕੌਮਾਂਤਰੀ ਨਾਚ ਦਿਹਾੜਾ
ਦਿੱਖ
(ਅੰਤਰਰਾਸ਼ਟਰੀ ਨ੍ਰਿਤ ਦਿਵਸ ਤੋਂ ਮੋੜਿਆ ਗਿਆ)
ਕੌਮਾਂਤਰੀ ਨਾਚ ਦਿਹਾੜਾ | |
---|---|
ਮਨਾਉਣ ਵਾਲੇ | All UN Member States |
ਮਿਤੀ | 29 ਅਪਰੈਲ |
ਬਾਰੰਬਾਰਤਾ | ਸਾਲਾਨਾ |
ਅੰਤਰਰਾਸ਼ਟਰੀ ਨ੍ਰਿਤ ਦਿਵਸ ਹਰ ਸਾਲ 29 ਅਪਰੈਲ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ। ਯੁਨੈਸਕਾ ਦੀ ਸਹਿਯੋਗੀ ਅੰਤਰਰਾਸ਼ਟਰੀ ਥਿਏਟਰ ਸੰਸਥਾ ਦੀ ਸਹਿਯੋਗੀ ਅੰਤਰਰਾਸ਼ਟਰੀ ਡਾਂਸ ਕਮੇਟੀ ਨੇ ਇਸ ਦਿਨ ਨੂੰ ਜੈਨ ਜ਼ਾਰਜ ਨੋਵੇਰੇ (1727-1810) ਜੋ ਆਧੁਨਿਕ ਬੇਲੇ ਦਾ ਮੋਢੀ ਹੈ ਦੀ ਯਾਦ ਨੂੰ ਸਮਰਪਤ ਦਾ ਐਲਾਨ ਕੀਤਾ।