ਵਿਸ਼ਵ ਖੂਨਦਾਤਾ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵ ਖੂਨਦਾਤਾ ਦਿਵਸ
World Health Organization Flag.jpg
ਮਨਾਉਣ ਦਾ ਸਥਾਨਵਿਸ਼ਵ ਦੇ ਸਾਰੇ ਦੇਸ਼ਾਂ 'ਚ
ਤਾਰੀਖ਼14 ਜੂਨ ਹਰ ਸਾਲ
ਸਮਾਂ1 ਦਿਨ

ਵਿਸ਼ਵ ਖੂਨਦਾਤਾ ਦਿਵਸ ਸਾਰੀ ਦੁਨੀਆ ਵਿੱਚ 14 ਜੂਨ ਨੂੰ ਮਨਾਇਆ ਜਾਂਦਾ ਹੈ। ਸਾਲ 2015 ਦੀ ਮੁਹਿੰਮ ਖੂਨਦਾਨੀਆਂ ਦਾ ਧੰਨਵਾਦ ਕਰਨ ਉੱਤੇ ਕੇਂਦਰਿਤ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਸਿਹਤਮੰਦ ਖੂਨਦਾਨੀਆਂ ਨੂੰ ਸਵੈ ਇੱਛਾ ਅਤੇ ਨਿਯਮਤ ਰੂਪ ਵਿੱਚ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਸਾਲ ਦੀ ਖੂਨਦਾਨ ਮਹਿੰਮ ਦਾ ਨਾਹਰਾ ਹੈ, ਬਿਨਾਂ ਕਿਸੇ ਸਵਾਰਥ ਤੋਂ ਨਿਯਮਤ ਰੂਪ ਵਿੱਚ ਦਿੱਤਾ ਖੂਨ ਮਹੱਤਵ ਰੱਖਦਾ ਹੈ।[1]

ਹਵਾਲੇ[ਸੋਧੋ]

  1. "Campaigns." World Health Organization (WHO). Retrieved 31 October 2014.