ਵਿਸ਼ਵ ਦਮਾ ਦਿਵਸ
ਦਿੱਖ
ਵਿਸ਼ਵ ਦਮਾ ਦਿਵਸ, ਸਾਰੇ ਸੰਸਾਰ ਭਰ ਵਿੱਚ ਦਮੇ ਬਿਮਾਰੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਸਮਰਪਿਤ ਦਿਹਾੜੇ ਦੇ ਰੂਪ ਵਿੱਚ ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮੰਨਇਆ ਜਾਂਦਾ ਹੈ। ਇਸ ਸਰਗਰਮੀ ਰਾਹੀਂ ਸੰਸਾਰ ਵਿੱਚ ਦਮੇ ਦੇ ਸਾਰਿਆਂ ਮਰੀਜਾਂ ਨੂੰ ਆਪਣੇ ਦਮੇ ਤੇ ਕ਼ਾਬੂ ਰਖਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।[1]
ਥੀਮ
[ਸੋਧੋ]ਸਾਲ 2016 ਦਾ ਥੀਮ ਹੈ, “ਤੁਸੀਂ ਆਪਣੇਂ ਦਮੇ ਨੂੰ ਕ਼ਾਬੂ ਕਰ ਸਕਦੇ ਹੋ”।