ਕੌਮਾਂਤਰੀ ਅਜਾਇਬਘਰ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Daumier galerie tableaux.jpg

ਕੌਮਾਂਤਰੀ ਅਜਾਇਬਘਰ ਦਿਵਸ ਹਰ ਸਾਲ 18 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਹੱਤਵ ਇਸ ਗੱਲ 'ਚ ਹੈ ਕਿ ਅਸੀਂ ਸੱਭਿਆਚਾਰਕ ਸੰਪੱਤੀ ਦਾ ਭੰਡਾਰ, ਸ਼ਾਨਦਾਰ ਭੂਤਕਾਲ ਅਤੇ ਵਰਤਮਾਨ ਦੀ ਸੰਭਾਲ ਕਰ ਸਕੀਏ। ਸੰਸਾਰ ਦੇ 129 ਦੇਸ਼ਾਂ ਵਿੱਚ 40,000 ਅਜਾਇਬਘਰ ਹਨ।[1]

ਭਾਰਤ ਵਿੱਚ ਅਜਾਇਬਘਰ[ਸੋਧੋ]

 • ਅਲਾਹਾਬਾਦ ਅਜਾਇਬਘਰ,
 • ਚੇਨੱਈ ਅਜਾਇਬਘਰ,
 • ਛਤਰਪਤੀ ਸ਼ਿਵਾਜੀ ਮਹਾਰਾਜ ਵਾਸਤੂ ਅਜਾਇਬਘਰ,
 • ਇੰਡੀਅਨ ਅਜਾਇਬਘਰ,
 • ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮਜ਼,
 • ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਨਵੀਂ ਦਿੱਲੀ, ਮੁੰਬਈ, ਬੰਗਲੁਰੂ,
 • ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ,
 • ਸਲਾਰਜੰਗ ਅਜਾਇਬਘਰ ਹੈਦਰਾਬਾਦ,
 • ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ,
 • ਅਜਾਇਬਘਰ ਸਾਰਨਾਥ, ਨਾਲੰਦਾ, ਕੋਨਾਰਕ,ਨਾਗਾਰੁਜਨ, ਕੌਂਡਾ ਅਤੇ
 • ਭਾਰਤੀ ਪੁਰਾਤੱਤਵ ਸਰਵੇਖਣ ਦੀਆਂ 40 ਹੋਰ ਥਾਂਵਾਂ।

ਸਾਲ ਮੁਤਾਬਕ ਥੀਮ[ਸੋਧੋ]

 • 2014 - ਅਜਾਇਬਘਰ ਸੰਗ੍ਰਹਿ ਨਾਲ ਸਬੰਧ
 • 2013 - ਅਜਾਇਬਘਰ (ਮੈਮਰੀ + ਰਚਨਾਤਮਕਤਾ = ਸਮਾਜਿਕ ਤਬਦੀਲੀ)
 • 2012 - ਇੱਕ ਬਦਲ ਰਹੀ ਦੁਨੀਆ ਵਿੱਚ ਅਜਾਇਬਘਰ . ਨਵੀੰ ਚੁਣੌਤੀ, ਨਵੇਂ ਪਭਾਵ
 • 2011 - ਅਜਾਇਬਘਰ ਅਤੇ ਮੈਮਰੀ
 • 2010 - ਸਮਾਜਿਕ ਸਦਭਾਵਨਾ ਲਈ ਅਜਾਇਬਘਰ
 • 2009 - ਅਜਾਇਬਘਰ ਅਤੇ ਸੈਰ
 • 2008 - ਸਮਾਜਿਕ ਤਬਦੀਲੀ ਅਤੇ ਵਿਕਾਸ ਦੇ ਏਜੰਟ ਦੇ ਰੂਪ ਵਿੱਚ ਅਜਾਇਬਘਰ
 • 2007 - ਅਜਾਇਬਘਰ ਅਤੇ ਵਿਆਪਕ ਵਿਰਾਸਤ
 • 2006 - ਅਜਾਇਬਘਰ ਅਤੇ ਨੌਜਵਾਨ ਲੋਕ
 • 2005 - ਅਜਾਇਬਘਰ ਸੱਭਿਆਚਾਰ ਪੁਲ
 • 2004 - ਅਜਾਇਬਘਰ ਅਤੇ ਵਿਰਾਸਤ
 • 2003 - ਅਜਾਇਬਘਰ ਅਤੇ ਮਿੱਤਰ
 • 2002 - ਅਜਾਇਬਘਰ ਅਤੇ ਵਿਸ਼ਵੀਕਰਨ
 • 2001 - ਅਜਾਇਬਘਰ: ਬਿਲਡਿੰਗ ਭਾਈਚਾਰੇ
 • 2000 - ਸਮਾਜ ਵਿੱਚ ਅਮਨ ਅਤੇ ਸਦਭਾਵਨਾ ਲਈ ਅਜਾਇਬਘਰ
 • 1999 - ਖੋਜ ਦੇ ਸੁਖ
 • 1998-1997 - ਸੱਭਿਆਚਾਰਕ ਸੰਪੱਤੀ ਦੇ ਨਾਜਾਇਜ਼ ਟਰੈਫਿਕ ਦੇ ਖ਼ਿਲਾਫ ਲੜਾਈ
 • 1996 - ਭਲਕੇ ਦੇ ਲਈ ਅੱਜ ਹੀ ਇੱਕਠੀ ਕਰੋ
 • 1995 - ਜਵਾਬ ਅਤੇ ਜ਼ਿੰਮੇਵਾਰੀ
 • 1994 - ਅਜਾਇਬਘਰ ਦਾ ਦੂਜਾ ਪਾਸਾ
 • 1993 - ਅਜਾਇਬਘਰ ਅਤੇ ਦੇਸੀ ਲੋਕ
 • 1992 - ਅਜਾਇਬਘਰ ਅਤੇ ਵਾਤਾਵਰਣ

ਹੋਰ ਦੇਖੋ[ਸੋਧੋ]

ਅਜਾਇਬਘਰ

ਹਵਾਲੇ[ਸੋਧੋ]

 1. "ICOM Website on।MD". icom.museum. Archived from the original on 2015-03-15. Retrieved 2014-05-31.