ਆਈਸਲੈਂਡੀ ਕਰੋਨਾ
ਆਈਸਲੈਂਡੀ ਕਰੋਨਾ | |
---|---|
íslensk króna (ਆਈਸਲੈਂਡੀ) | |
ISO 4217 ਕੋਡ | ISK |
ਕੇਂਦਰੀ ਬੈਂਕ | ਆਈਸਲੈਂਡ ਕੇਂਦਰੀ ਬੈਂਕ |
ਵੈੱਬਸਾਈਟ | www.sedlabanki.is |
ਵਰਤੋਂਕਾਰ | ![]() |
ਫੈਲਾਅ | 5.2% |
ਸਰੋਤ | Central Bank of Iceland (Statistics Iceland, June 2011) |
ਉਪ-ਇਕਾਈ | |
1/100 | eyrir (obsolete) |
ਨਿਸ਼ਾਨ | kr, Íkr |
ਉਪਨਾਮ | ਕਾਲ |
ਬਹੁ-ਵਚਨ | ਕਰੋਨੁਰ |
eyrir (obsolete) | ਓਰਾਰ |
ਸਿੱਕੇ | 1, 5, 10, 50, 100 ਕਰੋਨੁਰ |
ਬੈਂਕਨੋਟ | 500, 1000, 2000, 5000 ਕਰੋਨੁਰ |
ਛਾਪਕ | ਦ ਲਾ ਰਿਊ |
ਕਰੋਨਾ (ਬਹੁਵਚਨ ਕਰੋਨੁਰ) (ਨਿਸ਼ਾਨ: kr; ਕੋਡ: ISK) ਆਈਸਲੈਂਡ ਦੀ ਮੁਦਰਾ ਹੈ। ਇੱਕ ਕਰੋਨਾ ਵਿੱਚ 100 ਓਰਾਰ (ਇਕਵਚਨ ਏਰੀਰ),[1] ਹੁੰਦੇ ਹਨ ਪਰ ਇਹ ਹੁਣ ਵਰਤੇ ਨਹੀਂ ਜਾਂਦੇ।