ਫ਼ਰੋਈ ਕਰੋਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰੋਈ ਕਰੋਨਾ
føroysk króna(ਫ਼ਰੋਈ)
færøsk krone (ਡੈਨਿਸ਼)
ISO 4217 ਕੋਡ ਕੋਈ ਨਹੀਂ (ਵੇਖੋ ਡੈਨਿਸ਼ ਕਰੋਨ)
ਕੇਂਦਰੀ ਬੈਂਕ ਡੈੱਨਮਰਕ ਰਾਸ਼ਟਰੀ ਬੈਂਕ
ਵੈੱਬਸਾਈਟ www.nationalbanken.dk
ਵਰਤੋਂਕਾਰ ਫਰਮਾ:Country data ਫ਼ਰੋ ਟਾਪੂ (ਡੈੱਨਮਾਰਕ), ਕਰੋਨ ਸਮੇਤ
ਫੈਲਾਅ -1.1%
ਸਰੋਤ The World Factbook, 2009
ਇਹਨਾਂ ਨਾਲ਼ ਜੁੜੀ ਹੋਈ ਡੈਨਿਸ਼ ਕਰੋਨ ਦੇ ਤੁਲ
ਉਪ-ਇਕਾਈ
1/100 ਓਈਰਾ
ਨਿਸ਼ਾਨ kr
,-
ਬਹੁ-ਵਚਨ krónur/ਕਰੋਨੁਰ
ਓਈਰਾ ਓਈਰੁਰ
ਸਿੱਕੇ 25, 50 ਓਈਰੁਅ, 1, 2, 5, 10, 20 ਕਰੋਨੁਰ
ਬੈਂਕਨੋਟ 50, 100, 200, 500, 1000 ਕਰੋਨੁਰ

ਕਰੋਨਾ (ਬਹੁਵਚਨ: krónur; ਨਿਸ਼ਾਨ: ,-, kr) ਫ਼ਰੋ ਟਾਪੂਆਂ ਦੀ ਮੁਦਰਾ ਹੈ। ਇਹਨੂੰ ਡੈਨਿਸ਼ ਰਾਸ਼ਟਰੀ ਬੈਂਕ ਜਾਰੀ ਕਰਦਾ ਹੈ। ਇਹ ਇੱਕ ਅਜ਼ਾਦ ਮੁਦਰਾ ਨਹੀਂ ਸਗੋਂ ਡੈਨਿਸ਼ ਕਰੋਨ ਦਾ ਹੀ ਦੂਜਾ ਰੂਪ ਹੈ। ਇਸੇ ਕਰ ਕੇ ਇਹਦਾ ਕੋਈ ISO 4217 ਮੁਦਰਾ ਕੋਡ ਨਹੀਂ ਹੈ। ਡੈਨਿਸ਼ ਕਰੋਨ ਦਾ ISO 4217 ਕੋਡ DKK ਹੈ। ਇੱਕ ਕਰੋਨਾ ਵਿੱਚ 100 ਓਇਰੂ ਹੁੰਦੇ ਹਨ।