ਨਾਰਵੇਈ ਕਰੋਨਾ
ਦਿੱਖ
ਨਾਰਵੇਈ ਕਰੋਨਾ | |||
---|---|---|---|
norsk krone (ਨਾਰਵੇਈ) | |||
| |||
ISO 4217 ਕੋਡ | NOK | ||
ਕੇਂਦਰੀ ਬੈਂਕ | ਨਾਰਵੇ ਬੈਂਕ | ||
ਵੈੱਬਸਾਈਟ | www.norges-bank.no | ||
ਵਰਤੋਂਕਾਰ | ਫਰਮਾ:Country data ਨਾਰਵੇ | ||
ਫੈਲਾਅ | 2.3% | ||
ਸਰੋਤ | The World Factbook, 2006 est. | ||
ਉਪ-ਇਕਾਈ | |||
1/100 | ਓਰਾ | ||
ਨਿਸ਼ਾਨ | kr,,- | ||
ਬਹੁ-ਵਚਨ | kroner/ਕਰੋਨਰ | ||
ਓਰਾ | ਓਰਾ | ||
ਸਿੱਕੇ | 1, 5, 10, 20 kr | ||
ਬੈਂਕਨੋਟ | |||
Freq. used | 50 kr, 100 kr, 200 kr, 500 kr | ||
Rarely used | 1000 kr |
ਕਰੋਨਾ [ˈkɾuːnə] (ਨਿਸ਼ਾਨ: kr; ਕੋਡ: NOK) ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ 100 ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪਰੈਲ 2010 ਵਿੱਚ ਇਹ ਦੁਨੀਆ ਦੀ ਵਪਾਰ ਵਿੱਚ 13ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ 2007 ਨਾਲ਼ੋਂ ਤਿੰਨ ਦਰਜੇ ਹੇਠਾਂ ਹੈ।[1]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |