ਤੁਰਕੀ ਲੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੁਰਕੀ ਲੀਰਾ
Türk lirası (ਤੁਰਕ)
1 ਦਾ ਸਿੱਕਾ
Turkish lira symbol 8x10px.png1 ਦਾ ਸਿੱਕਾ
ISO 4217 ਕੋਡ TRY (TRL 2005 ਤੋਂ ਪਹਿਲਾਂ ਵਰਤਿਆ ਜਾਂਦਾ ਸੀ)
ਕੇਂਦਰੀ ਬੈਂਕ ਤੁਰਕੀ ਗਣਰਾਜ ਦਾ ਕੇਂਦਰੀ ਬੈਂਕ
ਵੈੱਬਸਾਈਟ www.tcmb.gov.tr
ਵਰਤੋਂਕਾਰ  ਤੁਰਕੀ
 ਉੱਤਰੀ ਸਾਈਪ੍ਰਸ
ਫੈਲਾਅ 7.31% CPI, 1.88% PPI
ਸਰੋਤ ਤੁਰਕੀ ਗਣਰਾਜ ਦਾ ਕੇਂਦਰੀ ਬੈਂਕ
ਉਪ-ਇਕਾਈ
1/100
ਨਿਸ਼ਾਨ Turkish lira symbol black.svg[1]
ਸਿੱਕੇ
Freq. used 5kr, 10kr, 25kr, 50kr, Turkish lira symbol 8x10px.png1
Rarely used 1kr
ਬੈਂਕਨੋਟ
Freq. used Turkish lira symbol 8x10px.png5, Turkish lira symbol 8x10px.png10, Turkish lira symbol 8x10px.png20, Turkish lira symbol 8x10px.png50, Turkish lira symbol 8x10px.png100
Rarely used Turkish lira symbol 8x10px.png200
ਛਾਪਕ CBRT Banknote Printer
ਵੈੱਬਸਾਈਟ www.tcmb.gov.tr
ਟਕਸਾਲ ਤੁਰਕੀ ਰਾਜ ਟਕਸਾਲ
ਵੈੱਬਸਾਈਟ www.darphane.gov.tr

ਤੁਰਕੀ ਲੀਰਾ (ਮੁਦਰਾ ਨਿਸ਼ਾਨ: Turkish lira symbol 8x10px.png (1 ਮਾਰਚ 2012 ਤੱਕ: TL); ਤੁਰਕੀ: [Türk lirası] Error: {{Lang}}: text has italic markup (help); ISO 4217: TRY)[2] ਤੁਰਕੀ ਅਤੇ ਉੱਤਰੀ ਸਾਈਪ੍ਰਸ (ਸਿਰਫ਼ ਤੁਰਕੀ ਵੱਲੋਂ ਮਾਨਤਾ ਪ੍ਰਾਪਤ) ਦੀ ਮੁਦਰਾ ਹੈ। ਇੱਕ ਤੁਰਕੀ ਲੀਰਾ ਵਿੱਚ 100 ਗਰੁਸ਼ ਹੁੰਦੇ ਹਨ।

ਇਤਿਹਾਸ[ਸੋਧੋ]

ਉਸਮਾਨੀ ਲੀਰਾ 1844–1923)[ਸੋਧੋ]

ਤੁਰਕੀ ਲੀਰਾ, ਮੱਧ-ਪੂਰਬ ਅਤੇ ਯੂਰਪ ਦੀਆਂ ਸੰਬੰਧਿਤ ਕਰੰਸੀਆਂ ਦਾ ਤਾੱਲੁਕ ਲਿਬਰਾ ਨਾਮੀ ਪ੍ਰਾਚੀਨ ਰੂਮ ਦੀ ਭਾਰ ਦੀ ਇਕਾਈ ਨਾਲ ਹੈ ਜਿਸਨੂੰ ਚਾਂਦੀ ਟਰੋਏ ਪਾਊਂਡ ਵੀ ਕਹਿੰਦੇ ਸਨ। ਰੂਮ ਦੀ ਲਿਬਰਾ ਨੂੰ ਬਤੌਰ ਕਰੰਸੀ ਪੂਰੇ ਯੂਰਪ ਅਤੇ ਨੇੜ ਪੂਰਬ ਦੇ ਇਲਾਕਿਆਂ ਵਿੱਚ ਅਪਣਾਇਆ ਗਿਆ ਜਿੱਥੇ ਉਸ ਦਾ ਇਸਤੇਮਾਲ ਮੱਧਕਾਲ ਤੱਕ ਰਿਹਾ। ਤੁਰਕੀ ਲੀਰਾ, ਫਰਾਂਸੀਸੀ ਲਿਵਰੇ (1974 ਤੱਕ), ਇਤਾਲਵੀ ਲੀਰਾ (2002 ਤੱਕ) ਅਤੇ ਬਰਤਾਨਵੀ ਪਾਊਂਡ ਕਦੀਮ ਕਰੰਸੀ ਦੀਆਂ ਨਵੀਆਂ ਸ਼ਕਲਾਂ ਹਨ।

ਉਸਮਾਨੀ ਲੀਰਾ ਨੂੰ 1844 ਵਿੱਚ ਕਰੰਸੀ ਦੀ ਬੁਨਿਆਦੀ ਇਕਾਈ ਦੀ ਹੈਸੀਅਤ ਨਾਲ ਲਾਗੂ ਕਰਵਾਇਆ ਗਿਆ ਸੀ ਅਤੇ ਕਰੂਸ ਇਸ ਇਕਾਈ ਦਾ 1⁄100ਵਾਂ ਹਿੱਸਾ ਹੁੰਦਾ ਸੀ। ਉਸਮਾਨੀ ਲੀਰਾ 1927 ਤੱਕ ਇਸਤੇਮਾਲ ਹੁੰਦਾ ਰਿਹਾ।[3]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2012-12-13. Retrieved 2013-05-25. {{cite web}}: Unknown parameter |dead-url= ignored (help)
  2. ਮਿਆਰੀਕਰਨ ਦੀ ਅੰਤਰਰਾਸ਼ਟਰੀ ਸੰਸਥਾ. "ਮੁਦਰਾ ਕੋਡ - ISO 4217". ISO. Retrieved 2013-02-08.
  3. "History of Paper Money". Central Bank of the Republic of Turkey. Archived from the original on 29 ਸਤੰਬਰ 2013. Retrieved 8 ਫ਼ਰਵਰੀ 2013. {{cite web}}: Unknown parameter |deadurl= ignored (help)