ਸਮੱਗਰੀ 'ਤੇ ਜਾਓ

ਯੂਕਰੇਨੀ ਹਰੀਵਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਕਰੇਨੀ ਹਰੀਵਨਾ
українська гривня (ਯੂਕਰੇਨੀ)
100 ਹਰੀਵਨਾ (гривень)
100 ਹਰੀਵਨਾ (гривень)
ISO 4217 ਕੋਡ UAH
ਕੇਂਦਰੀ ਬੈਂਕ ਯੂਕਰੇਨ ਰਾਸ਼ਟਰੀ ਬੈਂਕ
ਵੈੱਬਸਾਈਟ www.bank.gov.ua
ਵਰਤੋਂਕਾਰ  ਯੂਕਰੇਨ
ਫੈਲਾਅ 3% (2012 ਦਾ ਅੰਦਾਜ਼ਾ)
ਸਰੋਤ Bloomberg, 6 March 2012
ਉਪ-ਇਕਾਈ
1/100 ਕੋਪੀਓਕਾ (копійка)
ਨਿਸ਼ਾਨ
ਬਹੁ-ਵਚਨ ਹਰੀਵਨੀ (гривні, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਅਤੇ ਹਰੀਵਨ (гривень, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ)
ਕੋਪੀਓਕਾ (копійка) ਕੋਪੀਓਕੀ (копійки, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਕੋਪੀਓਕ (копійок, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ)
ਸਿੱਕੇ 1, 2, 5, 10, 25, 50 ਕੋਪੀਓਕ, 1 ਹਰੀਵਨਾ
ਬੈਂਕਨੋਟ 1, 2, 5, 10, 20, 50, 100, 200, 500 ਹਰੀਵਨ

ਹਰੀਵਨਾ, ਕਈ ਵਾਰ ਹਰੀਵਨੀਆ ਜਾਂ ਗਰੀਵਨਾ (Ukrainian: гривня, ਉਚਾਰਨ [ˈɦrɪu̯ɲɑ], ਛੋਟਾ ਰੂਪ.: грн (hrn ਲਾਤੀਨੀ ਵਰਨਮਾਲਾ ਵਿੱਚ)); ਨਿਸ਼ਾਨ: , ਕੋਡ: (UAH), 2 ਸਤੰਬਰ, 1996 ਤੋਂ ਯੂਕਰੇਨ ਦੀ ਮੁਦਰਾ ਹੈ। ਇੱਕ ਹਰੀਵਨਾ ਵਿੱਚ 100 ਕੋਪੀਓਕ ਹੁੰਦੇ ਹਨ।

ਹਵਾਲੇ[ਸੋਧੋ]