ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ
ਦਿੱਖ
ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ | |
---|---|
konvertibilna marka (ਬੋਸਨੀਆਈ) (ਕ੍ਰੋਏਸ਼ੀਆਈ) (ਸਰਬੀਆਈ) конвертибилна марка (ਸਰਬੀਆਈ) | |
ISO 4217 ਕੋਡ | BAM |
ਕੇਂਦਰੀ ਬੈਂਕ | ਬੋਸਨੀਆ ਅਤੇ ਹਰਜ਼ੇਗੋਵੀਨਾ ਕੇਂਦਰੀ ਬੈਂਕ |
ਵੈੱਬਸਾਈਟ | www.cbbh.ba |
ਵਰਤੋਂਕਾਰ | ਫਰਮਾ:Country data ਬੋਸਨੀਆਂ ਅਤੇ ਹਰਜ਼ੇਗੋਵਿਨਾ |
ਫੈਲਾਅ | -0.4% |
ਸਰੋਤ | The World Factbook, 2009 est. |
ਇਹਨਾਂ ਨਾਲ਼ ਜੁੜੀ ਹੋਈ | ਯੂਰੋ = 1.95583 ਵਟਾਂਦਰਾਯੋਗ ਮਾਰਕ |
ਉਪ-ਇਕਾਈ | |
1/100 | ਫ਼ੈਨਿੰਗ |
ਨਿਸ਼ਾਨ | KM |
ਬਹੁ-ਵਚਨ | The language(s) of this currency belong(s) to the Slavic languages. There is more than one way to construct plural forms. |
ਸਿੱਕੇ | 5, 10, 20, 50 ਫ਼ੈਨਿੰਗਾ, 1, 2, 5 ਮਾਰਕਾ |
ਬੈਂਕਨੋਟ | 10, 20, 50, 100, 200 ਮਾਰਕਾ |
ਬੋਸਨੀਆ ਅਤੇ ਹਰਜ਼ੇਗੋਵਿਨਾ ਵਟਾਂਦਰਾਯੋਗ ਮਾਰਕ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: konvertibilna marka, ਸਰਬੀਆਈ ਸਿਰੀਲਿਕ: конвертибилна марка) (ਮੁਦਰਾ: KM; ਕੋਡ: BAM) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ ਹੈ। ਇੱਕ ਮਾਰਕ ਵਿੱਚ 100 ਫ਼ੈਨਿੰਗ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: feninga, ਸਰਬੀਆਈ ਸਿਰੀਲਿਕ: фенинга) ਹੁੰਦੇ ਹਨ। ਇਹ ਨਾਂ ਜਰਮਨ ਮਾਰਕ ਅਤੇ ਫ਼ੈਨਿੰਗ ਤੋਂ ਆਇਆ ਹੈ।