ਲਾਤਵੀਆਈ ਲਾਤਸ
ਦਿੱਖ
ਲਾਤਵੀਆਈ ਲਾਤਸ | |||
---|---|---|---|
Latvijas lats (ਲਾਤਵੀਆਈ) | |||
| |||
ISO 4217 ਕੋਡ | LVL | ||
ਕੇਂਦਰੀ ਬੈਂਕ | ਲਾਤਵੀਆ ਬੈਂਕ | ||
ਵੈੱਬਸਾਈਟ | www.bank.lv | ||
ਵਰਤੋਂਕਾਰ | ਫਰਮਾ:Country data ਲਾਤਵੀਆ | ||
ਫੈਲਾਅ | 1.3% | ||
ਸਰੋਤ | [1], Jan 2011 est. | ||
ERM | |||
Since | 2 ਮਈ 2009 | ||
Fixed rate since | 1 ਜਨਵਰੀ 2005 | ||
€ = | Ls 0.702804 | ||
Band | 1% | ||
ਉਪ-ਇਕਾਈ | |||
1/100 | ਸੰਤੀਮ | ||
ਨਿਸ਼ਾਨ | Ls (ਅੰਕਾਂ ਤੋਂ ਪਹਿਲਾਂ) | ||
ਸੰਤੀਮ | s (ਅੰਕਾਂ ਮਗਰੋਂ) | ||
ਬਹੁ-ਵਚਨ | lati/ਲਾਤੀ (ਕਰਤਾ ਬਹੁਵਚਨ.) ਜਾਂ latu/ਲਾਤੂ (ਸਬੰਧਕੀ. ਬਹੁਵਚਨ.) | ||
ਸੰਤੀਮ | santīmi/ਸੰਤੀਮੀ (ਸਬੰ. ਬਹੁ.) ਜਾਂ santīmu/ਸੰਤੀਮੂ (ਸਬੰ. ਬਹੁ.) | ||
ਸਿੱਕੇ | 1, 2, 5, 10, 20, 50 ਸੰਤੀਮੂ, 1, 2 ਲਾਤੀ | ||
ਬੈਂਕਨੋਟ | 5, 10, 20, 50, 100, 500 ਲਾਤੂ |
ਲਾਤਸ (ਬਹੁਵਚਨ: lati, ISO 4217 ਮੁਦਰਾ ਕੋਡ: LVL ਜਾਂ 428) ਲਾਤਵੀਆ ਦੀ ਮੁਦਰਾ ਹੈ। ਇਹਦਾ ਛੋਟਾ ਰੂਪ Ls ਹੈ। ਇੱਕ ਲਾਤਸ ਵਿੱਚ 100 ਸੰਤੀਮੀ (ਬਹੁਵਚਨ: ਸੰਤੀਮ; ਫ਼ਰਾਂਸੀਸੀ centime ਤੋਂ) ਹੁੰਦੇ ਹਨ।