ਸਵੀਡਨੀ ਕਰੋਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਵੀਡਨੀ ਕਰੋਨਾ
svensk krona (ਸਵੀਡਨੀ)
ਸਵੀਡਨੀ ਕਰੋਨਾ ਨੋਟ
ਸਵੀਡਨੀ ਕਰੋਨਾ ਨੋਟ
ISO 4217 ਕੋਡ SEK
ਕੇਂਦਰੀ ਬੈਂਕ ਸਵੇਰੀਜਸ ਰਿਕਸਬਾਂਕ
ਵੈੱਬਸਾਈਟ www.riksbanken.se
ਵਰਤੋਂਕਾਰ  ਸਵੀਡਨ
ਫੈਲਾਅ ੧.੦ % (target 2.0 ± 1)[1]
ਸਰੋਤ December 2012[2]
ਤਰੀਕਾ CPI
ਉਪ-ਇਕਾਈ
1/100 ਓਰ
ਨਿਸ਼ਾਨ kr
:-
ਉਪਨਾਮ spänn, stålar, slant, bagare, bagis, pix, daler, para, lök, papp, riksdaler
ਬਹੁ-ਵਚਨ ਕਰੋਨੋਰ
ਸਿੱਕੇ 1 kr, 5 kr, 10 kr
ਬੈਂਕਨੋਟ
Freq. used 20 kr, 50 kr, 100 kr, 500 kr
Rarely used 1000 kr
ਛਾਪਕ ਤੁੰਬਾ ਬਰੂਕ
ਵੈੱਬਸਾਈਟ www.crane.se

ਕਰੋਨਾ (ਬਹੁ-ਵਚਨ: ਕਰੋਨੋਰ; ਨਿਸ਼ਾਨ: kr ਜਾਂ ਆਮ ਤੌਰ 'ਤੇ :- ; ਕੋਡ: SEK) ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ।

ਹਵਾਲੇ[ਸੋਧੋ]

  1. Swedish Riksbank, History of the inflation goal, speech by Deputy Governor Svante Öberg, 21 March 2006. Hosted Swedish Riksbank website. Retrieved December 6, 2007.
  2. "Sveriges Riksbank/Riksbanken - Inflationen just nu". Riksbank.se. 2010-05-11. Retrieved 2010-05-28.