ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਲੈਂਡੀ ਜ਼ਵੋਤੀ
Polski złoty (ਪੋਲੈਂਡੀ)
ISO 4217 ਕੋਡ
PLN.
ਕੇਂਦਰੀ ਬੈਂਕ
ਪੋਲੈਂਡ ਰਾਸ਼ਟਰੀ ਬੈਂਕ
ਵੈੱਬਸਾਈਟ
www.nbp.pl
ਵਰਤੋਂਕਾਰ
ਪੋਲੈਂਡ
ਫੈਲਾਅ
2.6%
ਸਰੋਤ
The World Factbook , 2010 est.
ਉਪ-ਇਕਾਈ
1/100
ਗਰੋਸ਼
ਨਿਸ਼ਾਨ
zł
ਗਰੋਸ਼
gr
ਬਹੁ-ਵਚਨ
The language(s) of this currency belong(s) to the Slavic languages . There is more than one way to construct plural forms.
ਸਿੱਕੇ
1, 2, 5, 10, 20, 50 gr, 1, 2, 5 zł
ਬੈਂਕਨੋਟ
10, 20, 50, 100, 200, 500 zł
ਟਕਸਾਲ
ਮੈਨਿਕਾ ਪੋਲਸਕਾ
ਵੈੱਬਸਾਈਟ
www.mennica.com.pl
ਜ਼ਵੋਤੀ (ਉੱਚਾਰਨ [ˈzwɔtɨ] ( ਸੁਣੋ ) ;[1] ਨਿਸ਼ਾਨ : zł ; ਕੋਡ : PLN ), ਜਿਹਦਾ ਅੱਖਰੀ ਅਰਥ "ਸੁਨਹਿਰੀ" ਹੈ, ਪੋਲੈਂਡ ਦੀ ਮੁਦਰਾ ਹੈ। ਇੱਕ ਆਧੁਨਿਕ ਜ਼ਵੋਤੀ ਵਿੱਚ 100 ਗਰੋਸ਼ੀ (ਇੱਕ-ਵਚਨ: grosz , ਵਟਾਵਾਂ ਬਹੁਵਚਨੀ ਰੂਪ: grosze ; groszy ) ਹੁੰਦੇ ਹਨ।
↑ The nominative plural, used for numbers ending in 2, 3 and 4 (except those in 12, 13 and 14), is złote [ˈzwɔtɛ] ; the genitive plural, used for all other numbers, is złotych [ˈzwɔtɨx]