ਜਿਬਰਾਲਟਰ ਪਾਊਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਿਬਰਾਲਟਰ ਪਾਊਂਡ
ISO 4217 ਕੋਡ GIP
ਸਰਕਾਰ ਜਿਬਰਾਲਟਰ ਸਰਕਾਰ
ਵੈੱਬਸਾਈਟ www.gibraltar.gov.gi
ਵਰਤੋਂਕਾਰ  ਜਿਬਰਾਲਟਰ (ਪਾਊਂਡ ਸਟਰਲਿੰਗ ਸਮੇਤ)
ਫੈਲਾਅ 2.9%
ਸਰੋਤ The World Factbook, 2005
ਇਹਨਾਂ ਨਾਲ਼ ਜੁੜੀ ਹੋਈ ਪਾਊਂਡ ਸਟਰਲਿੰਗ ਦੇ ਤੁਲ
ਉਪ-ਇਕਾਈ
1/100 ਪੈਨੀ
ਨਿਸ਼ਾਨ £
ਪੈਨੀ p
ਬਹੁ-ਵਚਨ ਪਾਊਂਡ
ਪੈਨੀ ਪੈਂਸ
ਸਿੱਕੇ 1p, 2p, 5p, 10p, 20p, 50p,
£1, £2, £5
ਬੈਂਕਨੋਟ £5, £10, £20, £50, £100

ਜਿਬਰਾਲਟਰ ਪਾਊਂਡ (ਮੁਦਰਾ ਨਿਸ਼ਾਨ: £; ਬੈਂਕਿੰਗ ਕੋਡ: GIP) ਜਿਬਰਾਲਟਰ ਦੀ ਮੁਦਰਾ ਹੈ। ਇਹ ਬਰਤਾਨਵੀ ਪਾਊਂਡ ਸਟਰਲਿੰਗ ਨਾਲ਼ ਸਮਾਨ ਦਰ ਉੱਤੇ ਵਟਾਂਦਰਾਯੋਗ ਹੈ।