ਹੰਗਰੀਆਈ ਫ਼ੋਰਿੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੰਗਰੀਆਈ ਫ਼ੋਰਿੰਟ
Magyar forint (ਹੰਗਰੀਆਈ)
ISO 4217 ਕੋਡ HUF
ਕੇਂਦਰੀ ਬੈਂਕ ਹੰਗਰੀਆਈ ਰਾਸ਼ਟਰੀ ਬੈਂਕ
ਵੈੱਬਸਾਈਟ www.mnb.hu
ਅਰੰਭ ਮਿਤੀ ੧ ਅਗਸਤ ੧੯੪੬
Source ੮.੭੦੦/੧੯੪੬ (VII.29) ਪ੍ਰਧਾਨ ਮੰਤਰੀ ਦਾ ਹੁਕਮ
ਵਰਤੋਂਕਾਰ ਹੰਗਰੀ ਹੰਗਰੀ
ਫੈਲਾਅ ੧.੭% (੨੦੧੩)
ਉਪ-ਇਕਾਈ
1/100 ਫ਼ੀਯੇ
(ਬੇਕਾਰ)
ਨਿਸ਼ਾਨ Ft
ਬਹੁ-ਵਚਨ ਵਰਤਿਆ ਨਹੀਂ ਜਾਂਦਾ
ਸਿੱਕੇ 5, 10, 20, 50, 100, 200 ਫ਼ੋਰਿੰਟ
ਬੈਂਕਨੋਟ 500, 1000, 2000, 5000, 10,000, 20,000 ਫ਼ੋਰਿੰਟ
ਛਾਪਕ Pénzjegynyomda Zrt. Budapest
ਵੈੱਬਸਾਈਟ www.penzjegynyomda.hu
ਟਕਸਾਲ Hungarian Mint Ltd.
ਵੈੱਬਸਾਈਟ www.penzvero.hu

ਫ਼ੋਰਿੰਟ (ਨਿਸ਼ਾਨ: Ft; ਕੋਡ: HUF) ਹੰਗਰੀ ਦੀ ਮੁਦਰਾ ਹੈ। ਇੱਕ ਫ਼ੋਰਿੰਟ ਵਿੱਚ ੧੦੦ ਫ਼ੀਯੇ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ।