ਰੋਮਾਨੀਆਈ ਲਿਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਮਾਨੀਆਈ ਲਿਊ
Leu românesc (ਰੋਮਾਨੀਆਈ)
ਇੱਕ ਲਿਊ
ਇੱਕ ਲਿਊ
ISO 4217 ਕੋਡ RON
ਕੇਂਦਰੀ ਬੈਂਕ ਰੋਮਾਨੀਆ ਰਾਸ਼ਟਰੀ ਬੈਂਕ (1867 ਤੋਂ)
ਲਾਲ ਸੈਨਾ (1944)
INFINEX (1941-1944)
General ਰੋਮਾਨੀਆਈ ਬੈਂਕ (1917-1919)
ਵੈੱਬਸਾਈਟ www.bnr.ro
ਵਰਤੋਂਕਾਰ ਫਰਮਾ:Country data ਰੋਮਾਨੀਆ
ਪੂਰਵਲੇ:
ਰੋਮਾਨੀਆ ਸਮਾਜਵਾਦੀ ਗਣਰਾਜ (1965-1989)
ਰੋਮਾਨੀਆ ਲੋਕ ਗਣਰਾਜ (1947-1965)
ਫਰਮਾ:Country data ਰੋਮਾਨੀਆ ਟਰਾਂਸਨਿਸਤੀਰੀਆ ਰਾਜਪਾਲੀ (1941-1944)
ਫਰਮਾ:Country data ਰੋਮਾਨੀਆ ਦੀ ਬਾਦਸ਼ਾਹੀ (1881-1947)
ਫਰਮਾ:Country data ਰੋਮਾਨੀਆ ਰੋਮਾਨੀਆ ਰਜਵਾੜਾਸ਼ਾਹੀ (1867-1881)
ਫੈਲਾਅ 5.29%[1]
ਸਰੋਤ ਰੋਮਾਨੀਆ ਰਾਸ਼ਟਰੀ ਬੈਂਕ [2]
ਉਪ-ਇਕਾਈ
1/100 ਬਾਨ
ਬਹੁ-ਵਚਨ lei/ਲੇਈ
ਬਾਨ bani/ਬਾਨੀ
ਸਿੱਕੇ
Freq. used 10, 50 ਬਾਨੀ
Rarely used 1 ਬਾਨ, 5 ਬਾਨੀ
ਬੈਂਕਨੋਟ
Freq. used 1 ਲਿਊ, 5, 10, 50, 100 ਲੇਈ
Rarely used 200, 500 ਲੇਈ
ਛਾਪਕ ਰੋਮਾਨੀਆ ਰਾਸ਼ਟਰੀ ਬੈਂਕ (1867 ਤੋਂ)
ਗੋਜ਼ਨਾਕ (1944)
ਰਾਈਸ਼ਬਾਂਕ (1917-1919)
ਵੈੱਬਸਾਈਟ www.bnr.ro
ਟਕਸਾਲ ਮੋਨੇਤਾਰੀਆ ਸਤਾਤੂਲੂਈ (1867 ਤੋਂ)
ਸੇਂਟ ਪੀਟਰਸਬਰਗ ਟਕਸਾਲ (1944)
ਰਾਈਸ਼ਦਰੂਕਰੀ (1917-1919)
ਵੈੱਬਸਾਈਟ www.monetariastatului.ro

ਲਿਊ (ਰੋਮਾਨੀਆਈ ਉਚਾਰਨ: [lew], ਬਹੁਵਚਨ ਲੇਈ [lej]; ISO 4217 ਕੋਡ RON; ਸੰਖਿਆਵਾਚੀ ਕੋਡ 946) ਰੋਮਾਨੀਆ ਦੀ ਮੁਦਰਾ ਹੈ। ਇੱਕ ਲਿਊ ਵਿੱਚ 100 ਬਾਨੀ (ਇੱਕਵਚਨ: ਬਾਨ) ਹੁੰਦੇ ਹਨ। ਇਸ ਮੁਦਰਾ ਦੇ ਨਾਂ ਦਾ ਮਤਲਬ "ਸ਼ੇਰ" ਹੈ।

ਹਵਾਲੇ[ਸੋਧੋ]