ਸਮੱਗਰੀ 'ਤੇ ਜਾਓ

ਮਕਦੂਨੀਆਈ ਦਿਨਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਕਦੂਨੀਆਈ ਦਿਨਾਰ
Македонски денар
Makedonski denar
ISO 4217 ਕੋਡ MKD, ਤਿੰਨ-ਅੰਕ ਸੂਚਕ 807
ਕੇਂਦਰੀ ਬੈਂਕ ਮਕਦੂਨੀਆ ਗਣਰਾਜ ਰਾਸ਼ਟਰੀ ਬੈਂਕ
ਵੈੱਬਸਾਈਟ www.nbrm.mk
ਵਰਤੋਂਕਾਰ ਫਰਮਾ:Country data ਮਕਦੂਨੀਆ ਗਣਰਾਜ
ਫੈਲਾਅ 3.9%
ਸਰੋਤ NBRM Inflation data, 2011
ਉਪ-ਇਕਾਈ
1/100 ਦੇਨੀ
ਨਿਸ਼ਾਨ ден
ਬਹੁ-ਵਚਨ ਦਿਨਾਰੀ
ਸਿੱਕੇ 50 ਦੇਨੀ, 1, 2, 5, 10, 50 ਦਿਨਾਰੀ
ਬੈਂਕਨੋਟ 10, 50, 100, 500, 1000, 5000 ਦਿਨਾਰੀ

ਦਿਨਾਰ (ਬਹੁਵਚਨ: ਦਿਨਾਰੀ, ਮਕਦੂਨੀਆਈ: денар and денари, denar ਅਤੇ denari, ISO 4217 ਕੋਡ: MKD, ਤਿੰਨ-ਅੰਕ ਸੂਚਕ 807 ਹੈ) ਮਕਦੂਨੀਆ ਗਣਰਾਜ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 100 ਦੇਨੀ (ਮਕਦੂਨੀਆਈ: дени) ਹੁੰਦੇ ਹਨ। ਦਿਨਾਰ ਨਾਂ ਪੁਰਾਤਨ ਰੋਮਨ ਮੁਦਰਾ ਦਿਨਾਰੀਅਸ (denarius) ਤੋਂ ਆਇਆ ਹੈ। ਇਹਦਾ ਮੁਦਰਾ ਨਿਸ਼ਾਨ ден ਹੈ ਜੋ ਇਹਦੇ ਪਹਿਲੇ ਤਿੰਨ ਅੱਖਰਾਂ ਤੋਂ ਆਇਆ ਹੈ। ਇਹਨੂੰ 26 ਅਪਰੈਲ 1992 ਨੂੰ ਜਾਰੀ ਕੀਤਾ ਗਿਆ ਹੈ।[1]

ਹਵਾਲੇ

[ਸੋਧੋ]