ਮੋਲਦੋਵੀ ਲਿਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਲਦੋਵੀ ਲਿਊ
leu moldovenesc (ਮੋਲਦੋਵੀ) (ਰੋਮਾਨੀਆਈ)
1 ਲਿਊ ਦੇ ਨੋਟ ਦਾ ਸਿੱਧਾ ਅਤੇ ਪੁੱਠਾ ਪਾਸਾ
1 ਲਿਊ ਦੇ ਨੋਟ ਦਾ ਸਿੱਧਾ ਅਤੇ ਪੁੱਠਾ ਪਾਸਾ
ISO 4217 ਕੋਡ MDL
ਕੇਂਦਰੀ ਬੈਂਕ ਮੋਲਦੋਵਾ ਰਾਸ਼ਟਰੀ ਬੈਂਕ
ਵੈੱਬਸਾਈਟ www.bnm.md
ਵਰਤੋਂਕਾਰ  ਮੋਲਦੋਵਾ ( ਟਰਾਂਸਨਿਸਤੀਰੀਆ ਤੋਂ ਬਗ਼ੈਰ)
ਫੈਲਾਅ 7.4%
ਸਰੋਤ The World Factbook, 2010 est.
ਉਪ-ਇਕਾਈ
1/100 ਬਾਨ
ਬਹੁ-ਵਚਨ lei
ਬਾਨ bani/ਬਾਨੀ
ਸਿੱਕੇ 1, 5, 10, 25, 50 ਬਾਨੀ
ਬੈਂਕਨੋਟ 1, 5, 10, 20, 50, 100, 200, 500, 1000 ਲੇਈ

ਲਿਊ (ISO 4217 ਕੋਡ MDL) ਮੋਲਦੋਵਾ ਦੀ ਮੁਦਰਾ ਹੈ। ਰੋਮਾਨੀਆਈ ਲਿਊ ਵਾਂਗ ਮੋਲਦੋਵੀ ਲਿਊ (ਬਹੁ. lei/ਲੇਈ) ਨੂੰ 100 ਬਾਨੀ/bani (ਇੱਕ-ਵਚਨ: ban/ਬਾਨ) ਵਿੱਚ ਵੰਡਿਆ ਹੋਇਆ ਹੈ। ਇਸ ਮੁਦਰਾ ਦਾ ਨਾਂ ਰੋਮਾਨੀਆਈ ਭਾਸ਼ਾ ਤੋਂ ਆਇਆ ਹੈ ਅਤੇ ਇਹਦਾ ਮਤਲਬ "ਸ਼ੇਰ" ਹੈ।