ਸਮੱਗਰੀ 'ਤੇ ਜਾਓ

23 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਨਵਰੀ 23 ਤੋਂ ਮੋੜਿਆ ਗਿਆ)
<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
123
45678910
11121314151617
18192021222324
25262728293031
2026

10 ਮਾਘ ਨਾ: ਸ਼ਾ:

23 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 23ਵਾਂ ਦਿਨ ਹੁੰਦਾ ਹੈ। ਸਾਲ ਦੇ 342 (ਲੀਪ ਸਾਲ ਵਿੱਚ 343) ਦਿਨ ਬਾਕੀ ਹੁੰਦੇ ਹਨ।

ਵਾਕਿਆ

[ਸੋਧੋ]

ਜਨਮ

[ਸੋਧੋ]
ਸੁਭਾਸ਼ ਚੰਦਰ ਬੋਸ
ਬਾਲ ਠਾਕਰੇ

ਦਿਹਾਂਤ

[ਸੋਧੋ]
  • 1976 ਅਫ੍ਰੀਕੀ-ਅਮਰੀਕੀ ਗਾਇਕ ਅਤੇ ਐਕਟਰ ਪਾਲ ਰਾਬਸਨ ਦਾ ਦਿਹਾਂਤ।
  • 1989 ਸਪੇਨ ਵਿੱਚ ਜਨਮਿਆ ਸਪੇਨੀ ਪੜਯਥਾਰਥਵਾਦੀ ਪੇਂਟਰ ਅਤੇ ਚਿਤਰਕਾਰ ਸਾਲਵਾਦੋਰ ਦਾਲੀ ਦਾ ਦਿਹਾਂਤ।
  • 2013 ਭਾਰਤੀ ਦਾ ਇਤਿਹਾਸਕਾਰ ਅਤੇ ਆਲੋਚਕ, ਵਿਦਵਾਨ, ਕਮਿਊਨਿਸਟ ਆਗੂ ਡਾ. ਪ੍ਰੇਮ ਸਿੰਘ ਦਾ ਦਿਹਾਂਤ।