ਸਮੱਗਰੀ 'ਤੇ ਜਾਓ

ਤਾਲਸਤਾਏਵਾਦੀ ਲਹਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਲਾਦੀਮੀਰ ਚੇਰਤਕੋਵ ਲਿਉ ਤਾਲਸਤਾਏ ਨਾਲ

ਤਾਲਸਤਾਏਵਾਦੀ ਲਹਿਰ ਰੂਸੀ ਨਾਵਲਕਾਰ ਲਿਉ ਤਾਲਸਤਾਏ ਦੇ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਤੇ ਆਧਾਰਿਤ ਇੱਕ ਸਮਾਜਕ ਲਹਿਰ ਹੈ। ਤਾਲਸਤਾਏ ਦੇ ਵਿਚਾਰ ਯਿਸੂ ਦੀ ਮਿਨਿਸਟਰੀ, ਖਾਸ ਕਰ ਸਰਮਨ ਆਨ ਦ ਮਾਊਂਟ ਦੇ ਡੂੰਘੇ ਅਤੇ ਲਗਨ ਨਾਲ ਕੀਤੇ ਅਧਿਐਨ ਤੋਂ ਬਣੇ ਸਨ।