ਤੁਗ਼ਲਕ ਵੰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੁਗਲਕ ਖ਼ਾਨਦਾਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਤੁਗ਼ਲਕ (تغلق) ਅਸਲ ਵਿੱਚ ਕਿਸੇ ਜਾਤੀ ਦਾ ਨਾਮ ਨਹੀਂ ਸੀ। ਇਸ ਵੰਸ਼ ਦੇ ਸੰਸਥਾਪਕ ਗਿਆਸੁਦੀਨਦਾ ਨਾਮ ਗ਼ਾਜ਼ੀ ਤੁਗ਼ਲਕ ਸੀ। ਉਸੇ ਦੇ ਨਾਮ ਤੇ ਇਸ ਵੰਸ਼ ਦਾ ਨਾਮ ਪੈ ਗਿਆ। ਇਤਿਹਾਸਕਾਰ ਇਬਨਬਤੂਤਾ ਦੇ ਅਨੁਸਾਰ ਤੁਗ਼ਲਕ ਵੰਸ਼ ਦੇ ਲੋਕ ਕਰੋਨਾ ਤੁਰਕ ਸਨ ਜੋ ਸਿੰਧ ਤੇ ਤੁਰਕਿਸਤਾਨ ਦੇ ਮੱਧ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਸਨ। ਮਾਰਕੋਪੋਲੋ ਦਾ ਮਤ ਹੈ ਕਿ ਹਿੰਦੂ ਮਾਤਾਵਾਂ ਅਤੇ ਤਾਤਾਰ ਪਿਤਾਵਾਂ ਦੀ ਸੰਤਾਨ ਸਨ।[1]

ਸ਼ਾਸਕ ਸੂਚੀ[ਸੋਧੋ]

ਹਵਾਲੇ[ਸੋਧੋ]

  1. punjabipedia.org/topic.aspx?txt=ਤੁਗ਼ਲਕ‎