ਪਾਕਿਸਤਾਨ ਦੀ ਆਰਥਿਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਕਿਸਤਾਨ ਦੀ ਅਰਥਚਾਰਾ
ਕਰਾਚੀ, ਪਾਕਿਸਤਾਨ ਦਾ ਵਪਾਰਕ ਕੇਂਦਰ
ਮੁਦਰਾਪਾਕਿਸਤਾਨੀ ਰੁਪਿਆ (ਪੀਕੇਆਰ)

ਰੁ.1 = 100[1]ਪੈਸਾ

1 ਯੂਐਸਡੀ = 104.6PKR (ਅਗਸਤ 2016)
ਮਾਲੀ ਵਰ੍ਹਾ1 ਜੁਲਾਈ – 30 ਜੂਨ
ਵਪਾਰ organisationsਸਾਰਕ, ਈਕੋ, ਅਤੇ ਵਿਸ਼ਵ ਵਪਾਰ ਸੰਗਠਨ,ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ
ਅੰਕੜੇ
ਜੀਡੀਪੀ$285 ਬਿਲੀਅਨ (ਨੌਮਿਨਲ, 2016)[2]
$982 ਬਿਲੀਅਨ (ਪੀਪੀਪੀ, 2016) 2016)[3]
ਜੀਡੀਪੀ ਵਾਧਾ4.71% (2015-16)[4][5]
ਜੀਡੀਪੀ ਪ੍ਰਤੀ ਵਿਅਕਤੀ$1,550 (ਨੌਮਿਨਲ ; 141ਵਾਂ;2016)[2] $5,384 (ਪੀਪੀਪੀ) ; 132; 2016)[2]
ਜੀਡੀਪੀ ਖੇਤਰਾਂ ਪੱਖੋਂਖੇਤੀਬਾੜੀ: 25.1%, ਉਦਯੋਗ: 21.3%, ਸੇਵਾਵਾਂ: 53.6% (2014 est.)
ਫੈਲਾਅ (ਸੀਪੀਆਈ)1.8% (ਜੁਲਾਈ 2015)[6]
ਗਰੀਬੀ ਰੇਖਾ ਤੋਂ
ਹੇਠਾਂ ਅਬਾਦੀ
29.30% (2013)[7]
ਲੇਬਰ ਬਲ
ਕਿੱਤੇ ਪੱਖੋਂ
ਖੇਤੀਬਾੜੀ: 43%: 15.2%, ਉਦਯੋਗ: 13.3%, ਥੋਕ ਅਤੇ ਪ੍ਰਚੂਨ: 9.2%, ਆਵਾਜਾਈ ਅਤੇ ਸੰਚਾਰ: 7.3% (2012–13)
ਬੇਰੁਜ਼ਗਾਰੀ6.5% (2015 est.)[8]
ਮੁੱਖ ਉਦਯੋਗਕੱਪੜਾ, ਖਾਧ ਪ੍ਰੋਸੈੱਸਿੰਗ, ਦਵਾਈਆਂ, ਇਮਾਰਤੀ ਸਾਜੋ ਸਮਾਨ, ਰਸਾਇਣ, ਸੀਮਿੰਟ, ਖਾਣਾਂ, ਮਸ਼ੀਨਰੀ , ਸਟੀਲ, ਇੰਜਣ, ਸਾਫਟਵੇਅਰ ਅਤੇ ਹਾਰਡਵੇਅਰ, ਆਟੋਮੋਬਾਇਲ, ਮੋਟਰਸਾਈਕਲ, ਇਲੈਕਟਰਾਨਿਕ, ਕਾਗਜ਼, ਖਾਦਾਂ, ਫੌਜੀ ਸਾਜੋਸਾਮਾਨ, ਸਮੁੰਦਰੀ ਜਹਾਜਰਾਣੀ
ਵਪਾਰ ਕਰਨ ਦੀ ਸੌਖ ਦਾ ਸੂਚਕ138ਵਾਂ (2015)[9]
ਬਾਹਰੀ
ਨਿਰਯਾਤਕੁੱਲ $30 ਬਿਲੀਅਨ (2014-15 est.), ਵਸਤਾਂ $24.131 ਬਿਲੀਅਨ, ਸੇਵਾਵਾਂ $5.741 biਬਿਲੀਅਨlion[10]
ਨਿਰਯਾਤੀ ਮਾਲਕਪੜਾ ($13,653 ਮਿਲੀਅਨ)
ਸਬਜੀਆਂ ($3,094 ਮਿਲੀਅਨ)
ਖਣਿਜ ($1,698 ਮਿਲੀਅਨ)
ਚਮੜਾ ($1,237 ਮਿਲੀਅਨ)
ਖਾਧ ਪਦਾਰਥ ($956 ਮਿਲੀਅਨ)
ਪਸ਼ੂ ਪਾਲਣ ($756 ਮਿਲੀਅਨ)
ਉਦਯੋਗਕ ਵਸਤਾਂ ($571 ਮਿਲੀਅਨ)
ਧਾਤਾਂ ($531 ਮਿਲੀਅਨ)
ਪਲਾਸਟਿਕ ($505 ਮਿਲੀਅਨ)
ਰਸਾਇਣ ($489 ਮਿਲੀਅਨ)
[10]
ਮੁੱਖ ਨਿਰਯਾਤ ਜੋੜੀਦਾਰਫਰਮਾ:Country data ਅਮਰੀਕਾ 13.3%
 ਚੀਨ 10.9%
 ਸੰਯੁਕਤ ਅਰਬ ਅਮੀਰਾਤ 8.6%
 ਅਫਗਾਨਿਸਤਾਨ 8.5%
 ਜਰਮਨੀ 5.1%[11]
ਅਯਾਤਕੁੱਲ $50.123 ਬਿਲੀਅਨ (2014-15 est.), ਵਸਤਾਂ $41.280 ਬਿਲੀਅਨ, ਸੇਵਾਵਾਂ $8.843 ਬਿਲੀਅਨ[12]
ਅਯਾਤੀ ਮਾਲਖੁਰਾਕੀ ਵਸਤਾਂ $4.15 ਬਿਲੀਅਨ
ਮਸ਼ਨੀਰੀ $5.05 ਬਿਲੀਅਨ
ਟਰਾਂਸਪੋਰਟ $1.66 ਬਿਲੀਅਨ
ਕਪੜਾ $2.29 ਬਿਲੀਅਨ
ਖਾਦਾਂ $6.86 ਬਿਲੀਅਨ
ਧਾਤਾਂ $2.7 ਬਿਲੀਅਨ
ਪੇਟ੍ਰੋਲੀਅਮ $9.02 ਬਿਲੀਅਨ
ਕੱਚਾ ਪੇਟ੍ਰੋਲੀਅਮ =$5.75 ਪੇਟ੍ਰੋਲੀਅਮ
ਮੁੱਖ ਅਯਾਤੀ ਜੋੜੀਦਾਰ ਚੀਨ 17%
 ਸੰਯੁਕਤ ਅਰਬ ਅਮੀਰਾਤ 15%
 ਕੁਵੈਤ 8.8% (2012 est.)
 ਸਾਊਦੀ ਅਰਬ 8.5%
ਫਰਮਾ:Country data ਮਲੇਸ਼ਿਆ 4.8% [13]
ਪਬਲਿਕ ਵਣਜ
ਪਬਲਿਕ ਕਰਜ਼ਾ61.8% ਜੀਡੀਪੀ ਦਾ (2014–15)[14]
ਆਮਦਨIncrease15.75% ਜੀਡੀਪੀ ਦਾ ਪਾਕਿ ਰੁ.4.694 ਟ੍ਰਿਲੀਅਨ or $45 ਬਿਲੀਅਨ[15]
ਖਰਚਾIncrease19.83% ਜੀਡੀਪੀ ਦਾ, ਪਾਕਿ ਰੁ. 5.915 ਟ੍ਰਿਲੀਅਨ or $57 ਬਿਲੀਅਨ[15]
ਕਰਜ਼ ਦਰਜਾਸਟੈਂਡਰਡ ਅਤੇ ਗਰੀਬ :[16]
B (ਘਰੇਲੂ)
B (ਵਿਦੇਸ਼ੀ)
B (ਟੀ ਐਂਡ ਸੀ)
ਆਊਟਲੁੱਕ: ਸਕਾਰਾਤਮਕ[17]
ਮੂਡੀ'ਸ :
B2[18]
ਆਊਟਲੁੱਕ: ਸਟੇਬਲ
ਵਿਦੇਸ਼ੀ ਰਿਜ਼ਰਵIncrease $24.50 ਬਿਲੀਅਨ[19]
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ

ਪਾਕਿਸਤਾਨ ਦੀ ਆਰਥਿਕਤਾ ਵਿਸ਼ਵ ਦੀ 25 ਵੀਂ ਸਭ ਤੋਂ ਵੱਡੀ ਆਰਥਿਕਤਾ ਹੈ (ਪੀਪੀਪੀ)। ਦੇਸ਼ ਦੀ ਕੁੱਲ ਵੱਸੋਂ 190 ਮਿਲੀਅਨ ਹੈ, ਜੋ ਵਿਸ਼ਵ ਵਿੱਚ 6ਵੇਂ ਦਰਜੇ ਤੇ ਹੈ। ਪਾਕਿਸਤਾਨ ਦੀ ਗੈਰ-ਦਰਜ ਆਰਥਿਕਤਾ ਕੁੱਲ ਆਰਥਿਕਤਾ ਦਾ 36% ਹੈ ਜੋ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਲਗਾਉਣ ਲੱਗਿਆਂ ਛੱਡ ਦਿੱਤਾ ਜਾਂਦਾ ਹੈ। [20] ਪਾਕਿਸਤਾਨ ਇੱਕ ਵਿਕਾਸਸ਼ੀਲ ਦੇਸ਼ ਹੈ[21]

ਆਰਥਿਕਤਾ ਦੀ ਢਾਂਚਾਗਤ ਬਣਤਰ[ਸੋਧੋ]

ਇਸਲਾਮਿਕ ਰਿਪਬਲਿਕ ਪਾਕਿਸਤਾਨ ਦੀ ਆਰਥਿਕਤਾ 26% ਤੋਂ ਵਧ ਦੀ ਦਰ ਵਾਲੀ ਮੁਦਰਾ ਸਫੀਤੀ ਦੀ ਸਮਸਿਆ ਵਾਲੀ ਹੈ। ਸਾਲ 1947 ਵਿੱਚ ਇਥੋਂ ਦੀ ਆਰਥਿਕਤਾ ਵਿੱਚ ਖੇਤੀਬਾੜੀ ਦਾ ਯੋਗਦਾਨ 53% ਸੀ।ਪਰ ਪਿਛਲੇ ਸਮੇਂ ਵਿੱਚ ਉਦਯੋਗਕ ਸੈਕਟਰ ਵਿੱਚ ਵਾਧਾ ਹੋਣ ਕਾਰਣ ਖੇਤੀ ਦਾ ਯੋਗਦਾਨ ਘਟ ਰਿਹਾ ਹੈ।

ਮੁੱਢਲਾ ਸੈਕਟਰ[ਸੋਧੋ]

ਖੇਤੀਬਾੜੀ[ਸੋਧੋ]

Agriculture by Province
ਮੁਲਤਾਨ ,ਵਿਚ ਅੰਬਾਂ ਦੇ ਬਾਗ

ਖੇਤੀ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਹੇਠ ਲਿਖੀਆਂ ਹਨ ਜਿਹਨਾਂ ਅਧੀਨ ਕੁੱਲ ਫਸਲਾਂ ਦੀ ਕੀਮਤ ਦਾ 75% ਆਉਂਦਾ ਹੈ:

ਕਣਕ ਇਥੋਂ ਦੀ ਸਭ ਤੋਂ ਵੱਡੀ ਫਾਸਲ ਹੈ।ਐਫਏਓ ਅਨੁਸਾਰ ਸਾਲ 2005 ਵਿੱਚ ਪਾਕਿਸਤਾਨ ਵਿੱਚ 21,591,400 ਮੀਟ੍ਰਿਕ ਟਨ ਕਣਕ ਦੀ ਉਪਜ ਪੈਦਾ ਹੋਈ ਸੀ ਜੋ ਸਾਰੀ ਅਫਰੀਕਾ (20,304,585 ਮੀਟ੍ਰਿਕ ਟਨ) ਤੋਂ ਅਤੇ ਦੱਖਣੀ ਅਮਰੀਕਾ (24,557,784 ਮੀਟ੍ਰਿਕ ਟਨ)ਤੋਂ ਵਧ ਸੀ। .[22] ਦੇਸ ਵਿੱਚ ਸਾਲ 2015 ਵਿੱਚ 47 ਤੋਂ 64 ਮਿਲੀਅਨ ਟਨ ਕਣਕ ਉਤਪਾਦਾਨ ਦਾ ਅਨੁਮਾਨ ਹੈ .[23] ਸਾਲ 1947 ਵਿੱਚ ਇਥੋਂ ਦੀ ਆਰਥਿਕਤਾ ਵਿੱਚ ਖੇਤੀਬਾੜੀ ਦਾ ਯੋਗਦਾਨ 53% ਸੀ ਜੋ ਹੁਣ ਘਟ ਕੇ 24% ਰਹਿ ਗਿਆ ਹੈ। ਪਰ ਫਿਰ ਵੀ ਇਸ ਖੇਤਰ ਵਿੱਚ ਇਥੋਂ ਦੀ ਅੱਧੀ ਵਸੋਂ ਰੁਜਗਾਰ ਯੁਕਤ ਹੈ ਅਤੇ ਦਰਾਮਦਕਾਰੀ ਰਾਹੀਂ ਇਹ ਵਿਦੇਸ਼ੀ ਮੁਦਰਾ ਦਾ ਵੱਡਾ ਸਰੋਤ ਵੀ ਹੈ। ਛਲੇ ਸਮੇਂ ਵਿੱਚ ਉਦਯੋਗਕ ਸੈਕਟਰ ਵਿੱਚ ਵਾਧਾ ਹੋਣ ਕਾਰਣ ਖੇਤੀ ਦਾ ਯੋਗਦਾਨ ਘਟ ਹੁੰਦਾ ਜਾ ਰਿਹਾ ਹੈ।

[24] 2011 ਵਿੱਚ ਪਾਕਿਸਤਾਨ ਦੀਆਂ ਸਭ ਤੋਂ ਵੱਧ ਮੁੱਲ ਵਾਲੀਆਂ ਸਿਖਰਲੀਆਂ ਦਸ ਵਸਤਾਂ ਹੇਠ ਲਿਖੀਆਂ ਸਨ

[25]
ਵਸਤ ਕੀਮਤ [1000 ਅਮਰੀਕੀ ਡਾਲਰ ]
ਕਣਕ 674424
ਕਪਾਹ 359341
ਆਟਾ 352014
ਸੰਤਰਾ, ਆਦਿ . 120893
ਆਲੂ 102185
ਮੋਟਾ ਮੀਟ 71729
ਮੱਕੀ 70028
ਕਪਾਹ ਦੀਆਂ ਛਮੀਟੀਆਂ 65707
ਖਜੂਰ 64081
ਸਬਜੀਆਂ 53136

ਐਫਏਓ ਦੇ 2008 ਦੇ ਅੰਕੜਿਆਂ ਅਨੁਸਾਰ ਪਾਕਿਸਤਾਨ ਹੇਠ ਲਿਖੇ ਖੇਤੀ ਉਤਪਾਦਾਂ ਦਾ ਵੱਡਾ ਉਤਪਾਦਨ ਕਰਤਾ ਦੇਸ ਸੀ|

ਨਾਮ ਗਲੋਬਲ ਦਰਜਾ
ਖੁਰਮਾਨੀ 3 ਜਾ
ਮੱਝ ਦਾ ਦੁੱਧ 2ਜਾ
ਛੋਲੇ 3 ਜਾ
ਕਪਾਹ, 4ਥਾ
ਵ੍ੜੇੰਵੇਂ, 3ਜਾ
ਖਜੂਰ 5ਵਾਂ
ਅੰਬ 6ਵਾਂ
ਪਿਆਜ , 4ਥਾ
ਸੰਤਰਾ 11ਵਾਂ
ਚਾਵਲ, ਮੂੰਜੀ 11ਵਾਂ
ਗੰਨਾ 5ਵਾਂ
ਸੰਤ੍ਰ 9ਵਾਂ
ਕਣਕ 8ਵਾਂ

ਸੈਕੰਡਰੀ ਸੈਕਟਰ[ਸੋਧੋ]

ਉਦਯੋਗ[ਸੋਧੋ]

Manufacturing by Province

ਪਾਕਿਸਤਾਨ ਦੀ ਆਰਥਿਕਤਾ ਵਿੱਚ ਉਦਯੋਗ ਦਾ ਜੀਡੀਪੀ ਵਿੱਚ 24%ਯੋਗਦਾਨ ਹੈ। ਕੱਪੜਾ ਉਦਯੋਗ ਇਥੋਂ ਦਾ ਸਭ ਤੋਂ ਵੱਡਾ ਉਦਯੋਗ ਹੈ ਜੋ ਕੁੱਲ ਨਿਰਯਾਤਯੋਗ ਉਦਯੋਗਕ ਮਾਲ ਦਾ 66% ਬਣਦਾ ਹੈ ਅਤੇ 40% ਲੋਕਾਂ ਲਈ ਇਹ ਰੁਜ਼ਗਾਰ ਦਾ ਸਾਧਨ ਹੈ।[26] ਹੋਰ ਮੁੱਖ ਉਦਯੋਗ ਹਨ:

ਸੇਵਾਵਾਂ ਸੈਕਟਰ[ਸੋਧੋ]

ਪੀਆਰਸੀ ਟਾਵਰ ਕਰਾਚੀ

ਪਾਕਿਸਤਾਨ ਦੀ ਅਰਥ ਵਿਵਸਥਾ ਵਿੱਚ ਦੇਸ ਦੇ ਕੁੱਲ ਜੀਡੀਪੀ ਵਿੱਚ ਸੇਵਾਵਾਂ ਖੇਤਰ ਦਾ 53.3% ਦਾ ਯੋਗਦਾਨ ਹੈ| .[27] ਇਸ ਵਿੱਚ ਮੁਖ ਖੇਤਰ ਹਨ:ਟਰਾਂਸਪੋਰਟ, ਦੂਰ ਸੰਚਾਰ,ਵਿੱਤ,ਇਸ਼ੋਰੇੰਸ ਆਦਿ।

ਰਾਸ਼ਟਰੀ ਆਮਦਨ ਰੁਝਾਨ[ਸੋਧੋ]

ਚਾਲੂ ਕੀਮਤਾਂ ਤੇ ਪਾਕਿਸਤਾਨ ਦੀ ਆਰਥਿਕਤਾ ਤੇ ਕੁੱਲ ਘਰੇਲੂ ਉਤਪਾਦਨ ਰੁਝਾਨ[28] ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਵਲੋਂ ਅਨੁਮਾਨਤ ਹਨ। ਇਹ ਵੀ ਵੇਖੋ:

ਸਾਲ ਕੁੱਲ ਘਰੇਲੂ ਉਤਪਾਦਨ ਯੂ.ਐਸ.ਡਾਲਰ ਤਬਾਦਲਾ ਦਰ ਮੁਦਰਾ ਸਫੀਤੀ ਸੂਚਕ
(2000=100)
ਪ੍ਰਤੀ ਵਿਅਕਤੀ ਆਮਦਨ
(ਅਮਰੀਕਾ ਦੀ % ਵਜੋਂ)
1960 20,058 4.76 ਪਾਕਿਸਤਾਨੀ ਰੁ. 3.37
1965 31,740 4.76 ਪਾਕਿਸਤਾਨੀ ਰੁ. 3.40
1970 51,355 4.76 ਪਾਕਿਸਤਾਨੀ ਰੁ. 3.26
1975 131,330 9.91 ਪਾਕਿਸਤਾਨੀ ਰੁ. 2.36
1978 283,460 9.97 ਪਾਕਿਸਤਾਨੀ ਰੁ. 21 2.83
1985 569,114 16.28 ਪਾਕਿਸਤਾਨੀ ਰੁ. 30 2.07
1990 1,029,093 21.41 ਪਾਕਿਸਤਾਨੀ ਰੁ. 41 1.92
1995 2,268,461 30.62 ਪਾਕਿਸਤਾਨੀ ਰੁ. 68 2.16
2000 3,826,111 51.64 ਪਾਕਿਸਤਾਨੀ ਰੁ. 100 1.54
2005 6,581,103 59.86 ਪਾਕਿਸਤਾਨੀ ਰੁ. 126 1.71
2014 22,032,565 105.95 ਪਾਕਿਸਤਾਨੀ ਰੁ. 260
2016 45,680,351 104.55 ਪਾਕਿਸਤਾਨੀ ਰੁ. 370 2.71

ਹਵਾਲੇ[ਸੋਧੋ]

  1. Dawn Newspaper
  2. 2.0 2.1 2.2 "Pakistan Economy, IMF". Retrieved 2015-11-10.
  3. http://www.imf.org/external/pubs/ft/weo/2016/01/weodata/weorept.aspx?pr.x=66&pr.y=10&sy=2016&ey=2016&scsm=1&ssd=1&sort=country&ds=.&br=1&c=564&s=NGDP%2CNGDPD%2CPPPGDP&grp=0&a=
  4. http://www.pakistantoday.com.pk/2016/06/07/features/missing-gdp-growth-target/
  5. "World Bank forecasts for Pakistan, June 2016" (PDF). World Bank. Retrieved 27 September 2016.
  6. "Inflation dips to 12-year low at 1.8% in July". The Express Tribune. Aug 4, 2015. Retrieved Aug 4, 2015.
  7. http://data.worldbank.org/country/pakistan
  8. "The World Factbook". cia.gov. Archived from the original on 2020-05-22. Retrieved 2016-11-28. {{cite web}}: Unknown parameter |dead-url= ignored (|url-status= suggested) (help)
  9. "ਪੁਰਾਲੇਖ ਕੀਤੀ ਕਾਪੀ". World Bank. Archived from the original on 2017-07-10. Retrieved 2015-10-29. {{cite web}}: Unknown parameter |dead-url= ignored (|url-status= suggested) (help)
  10. 10.0 10.1 "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-12-11. Retrieved 2016-11-28. {{cite web}}: Unknown parameter |dead-url= ignored (|url-status= suggested) (help)
  11. "Export Partners of Pakistan". CIA World Factbook. 2012. Archived from the original on 2018-02-12. Retrieved 2013-07-23. {{cite web}}: Unknown parameter |dead-url= ignored (|url-status= suggested) (help)
  12. [1]
  13. "Import Partners of Pakistan". The Observatory of Economic Complexity. 2014. Retrieved 2013-07-23.
  14. Zaman, Qamar (2013-06-12). "Sinking in: Pakistan to be in Rs14t debt quagmire by end of fiscal 2013 – The Express Tribune". Tribune.com.pk. Retrieved 2014-01-11.
  15. 15.0 15.1 http://www.imf.org/external/pubs/ft/weo/2016/01/weodata/weorept.aspx?pr.x=79&pr.y=9&sy=2016&ey=2016&scsm=1&ssd=1&sort=country&ds=.&br=1&c=564&s=GGR%2CGGR_NGDP%2CGGX%2CGGX_NGDP&grp=0&a=
  16. "Sovereigns rating list". Standard & Poor's. Retrieved 31 October 2016.
  17. Mangi, Faseeh (5 May 2015). "S&P Follows Moody's to Raise Pakistan Outlook as Growth Quickens". bloomberg.com.
  18. https://www.moodys.com/research/Moodys-upgrades-Pakistans-bond-ratings-to-B2-with-a-stable--PR_325728
  19. "ਪੁਰਾਲੇਖ ਕੀਤੀ ਕਾਪੀ". Archived from the original on 2016-12-26. Retrieved 2016-11-28. {{cite web}}: Unknown parameter |dead-url= ignored (|url-status= suggested) (help)
  20. "The Secret Strength of Pakistan's Economy". Bloomberg.
  21. Faryal Leghari (3 January 2007). "GCC investments in Pakistan and future trends". Gulf Research Center. Archived from the original on 11 ਜਨਵਰੀ 2012. Retrieved 12 February 2008. {{cite web}}: Unknown parameter |dead-url= ignored (|url-status= suggested) (help)
  22. "FAOSTAT Database Results". Retrieved 2006-06-03.
  23. "ਪੁਰਾਲੇਖ ਕੀਤੀ ਕਾਪੀ". Archived from the original on 2020-11-14. Retrieved 2016-11-28.
  24. "Agriculture Statistics". pbs.gov.pk.
  25. PAKISTAN-FAOSTAT
  26. "World Bank Document" (PDF). Retrieved 2010-07-29.
  27. [2] Archived 13 November 2010 at the Wayback Machine.
  28. "Edit/Review Countries". imf.org.