ਸਮੱਗਰੀ 'ਤੇ ਜਾਓ

ਸੰਯੁਕਤ ਭਾਰਤੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਯੁਕਤ ਭਾਰਤੀ ਕਮਿਊਨਿਸਟ ਪਾਰਟੀ (United Communist Party of India) ਭਾਰਤੀ ਕਮਿਊਨਿਸਟ ਪਾਰਟੀ ਤੋਂ ਵੱਖ ਵੱਖ ਸਮੇਂ ਤੇ ਅਲੱਗ ਹੋਏ ਐਸ ਏ ਡਾਂਗੇ ਦੀ ਰਾਜਨੀਤਕ ਦਿਸ਼ਾ ਨੂੰ ਦਰੁਸਤ ਮੰਨਣ ਵਾਲੇ ਗੁੱਟਾਂ ਦੀ 1989 ਵਿੱਚ ਤਮਿਲਨਾਡੂ ਰਾਜ ਦੇ ਸੇਲਮ ਸ਼ਹਿਰ ਵਿੱਚ ਬਣਾਈ ਕਮਿਊਨਿਸਟ ਪਾਰਟੀ ਹੈ। ਉਘੇ ਕਮਿਊਨਿਸਟ ਆਗੂ, ਲੇਖਕ ਅਤੇ ਪੱਤਰਕਾਰ ਕਾਮਰੇਡ ਮੋਹਿਤ ਸੇਨ ਇਸਦੇ ਪਹਿਲੇ ਜਨਰਲ ਸਕੱਤਰ ਬਣੇ।[1]

ਹਵਾਲੇ

[ਸੋਧੋ]