ਡੇਵਿਡ ਵਾਰਨਰ (ਕ੍ਰਿਕਟ ਖਿਡਾਰੀ)
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਡੇਵਿਡ ਐਂਡਰਿਊ ਵਾਰਨਰ | |||||||||||||||||||||||||||||||||||||||||||||||||||||||||||||||||
ਜਨਮ | ਪੈਡਿੰਗਟਨ, ਨਿਊ ਸਾਊਥ ਵੇਲਸ | 27 ਅਕਤੂਬਰ 1986|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਲੌਇਡ,[1] | |||||||||||||||||||||||||||||||||||||||||||||||||||||||||||||||||
ਕੱਦ | 170 cm (5 ft 7 in) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਲੈੱਗ ਸਪਿਨ ਸੱਜਾ ਹੱਥ ਮਧਿਅਮ ਤੇਜ਼ ਗੇਂਦਬਾਜ਼ੀ | |||||||||||||||||||||||||||||||||||||||||||||||||||||||||||||||||
ਭੂਮਿਕਾ | ਓਪਨਰ ਬੱਲੇਬਾਜ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 426) | 1 ਦਿਸੰਬਰ 2011 ਬਨਾਮ ਨਿਊਜ਼ੀਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 4 ਸਿਤੰਬਰ 2017 ਬਨਾਮ ਬੰਗਲਾਦੇਸ਼ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 170) | 18 ਜਨਵਰੀ 2009 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 1 ਅਕਤੂਬਰ 2017 ਬਨਾਮ ਭਾਰਤ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 31 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 32) | 11 ਜਨਵਰੀ 2009 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 10 ਅਕਤੂਬਰ 2017 ਬਨਾਮ ਭਾਰਤ | |||||||||||||||||||||||||||||||||||||||||||||||||||||||||||||||||
ਟੀ20 ਕਮੀਜ਼ ਨੰ. | 31 | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2007–ਹੁਣ ਤੱਕ | ਨਿਊ ਸਾਊਥ ਵੇਲਸ ਕ੍ਰਿਕਟ ਟੀਮ (ਟੀਮ ਨੰ. 31) | |||||||||||||||||||||||||||||||||||||||||||||||||||||||||||||||||
2009 | ਡਰਹਮ | |||||||||||||||||||||||||||||||||||||||||||||||||||||||||||||||||
2009–2013 | ਦਿੱਲੀ ਡੇਅਰਡੈਵਿਲਸ | |||||||||||||||||||||||||||||||||||||||||||||||||||||||||||||||||
2010 | ਮਿੱਡਲਸੈਕਸ ਪੈਂਥਰਸ | |||||||||||||||||||||||||||||||||||||||||||||||||||||||||||||||||
2011–2012 | ਸਿਡਨੀ ਥੰਡਰ | |||||||||||||||||||||||||||||||||||||||||||||||||||||||||||||||||
2012–2013 | ਸਿਡਨੀ ਸਿਕਸਰਸ | |||||||||||||||||||||||||||||||||||||||||||||||||||||||||||||||||
2014–ਹੁਣ ਤੱਕ | ਸਨਰਾਈਜ਼ਰਸ ਹੈਦਰਾਬਾਦ (ਟੀਮ ਨੰ. 31) | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 7 ਸਿਤੰਬਰ 2017 |
ਡੇਵਿਡ ਐਂਡਰਿਊ ਵਾਰਨਰ (ਜਨਮ 27 ਅਕਤੂਬਰ 1986) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਅਤੇ ਆਸਟਰੇਲੀਆ ਟੀਮ ਦਾ ਮੌਜੂਦਾ ਉਪ-ਕਪਤਾਨ ਵੀ ਹੈ।[2] ਵਾਰਨਰ ਬਹੁਤ ਹੀ ਹਮਲਾਵਰ ਸ਼ੈਲੀ ਦਾ ਖਿਡਾਰੀ ਹੈ ਅਤੇ ਉਹ ਇੱਕੋ-ਇੱਕ ਅਜਿਹਾ ਕ੍ਰਿਕਟਰ ਹੈ ਜਿਸਨੂੰ ਪਿਛਲੇ 132 ਸਾਲਾਂ ਵਿੱਚ ਬਿਨ੍ਹਾਂ ਕਿਸੇ ਪਹਿਲਾ ਦਰਜਾ ਤਜਰਬੇ ਦੇ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਹੈ।[3] ਵਾਰਨਰ ਇਸ ਵੇਲੇ ਨਿਊ ਸਾਊਥ ਵੇਲਸ, ਸਨਰਾਈਜ਼ਰਸ ਹੈਦਰਾਬਾਦ ਅਤੇ ਸਿਡਨੀ ਥੰਡਰ ਵੱਲੋਂ ਵੀ ਖੇਡਦਾ ਹੈ।[4] ਵਾਰਨਰ ਨੂੰ ਅਗਸਤ 2015 ਵਿੱਚ ਟੈਸਟ ਅਤੇ ਇੱਕ ਦਿਨਾ ਮੈਚਾਂ ਵਿੱਚ ਆਸਟਰੇਲੀਆ ਦੀ ਟੀਮ ਦਾ ਉਪ-ਕਪਤਾਨ ਵੀ ਚੁਣਿਆ ਗਿਆ। ਵਾਰਨਰ ਮੁੱਖ ਤੌਰ 'ਤੇ ਸਲਿਪ ਵਿੱਚ ਫ਼ੀਲਡਿੰਗ ਕਰਦਾ ਸੀ ਪਰ ਅੰਗੂਠੇ ਵਿੱਚ ਸੱਟ ਤੋਂ ਬਾਅਦ ਉਹ 2016 ਵਿੱਚ ਮਿਡਵਿਕਟ ਵਿੱਚ ਫ਼ੀਲਡਿੰਗ ਕਰਨ ਲੱਗ ਪਿਆ ਸੀ। 23 ਜਨਵਰੀ 2017 ਨੂੰ ਉਹ ਐਲਨ ਬਾਰਡਰ ਮੈਡਲ ਜਿੱਤਣ ਵਾਲਾ ਚੌਥਾ ਖਿਡਾਰੀ ਬਣਿਆ ਅਤੇ ਉਸਨੂੰ ਇਹ ਅਵਾਰਡ ਲਗਾਤਾਰ 2 ਵਾਰ ਦਿੱਤਾ ਗਿਆ ਹੈ।
ਖੇਡਣ ਦੀ ਸ਼ੈਲੀ
[ਸੋਧੋ]ਵਾਰਨਰ ਉਸ ਦੀ ਹਮਲਾਵਰ ਖੱਬੇ ਹੱਥ ਦੀ ਬੱਲੇਬਾਜ਼ੀ ਦੀ ਸ਼ੈਲੀ ਅਤੇ ਹਵਾਈ ਰਸਤੇ ਦੇ ਅਨੁਕੂਲ ਹੋਣ ਲਈ ਜਾਣਿਆ ਜਾਂਦਾ ਹੈ ਅਤੇ ਉਸਦੀ ਪਿੱਠ ਦੀ ਵਰਤੋਂ ਕਰਕੇ ਜਾਂ ਸੱਜੇ ਹੱਥ ਦਾ ਰੁਖ ਅਪਣਾਉਣ ਲਈ ਸਵਿੱਚ ਨੂੰ ਮਾਰਨ ਦੀ ਆਪਣੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਹ ਆਪਣੀ ਗੇਂਦ 'ਤੇ ਗੋਲ ਕਰਨਾ ਤਰਜੀਹ ਦਿੰਦਾ ਹੈ, ਅਤੇ ਟੈਸਟ ਬੱਲੇਬਾਜ਼ ਦੇ ਰੂਪ ਵਿੱਚ ਬਹੁਤ ਉੱਚ ਸਟ੍ਰਾਈਕ ਰੇਟ ਹੈ।
ਹਵਾਲੇ
[ਸੋਧੋ]- ↑ "David Warner". Cricket Players and Officials. ESPNcricinfo. Retrieved 6 January 2017.
- ↑ "Big four? What about Warner?".
- ↑ Coverdale, Brydon (11 January 2009). "Warner will be hard to resist—Ponting". Cricinfo. Retrieved 15 July 2009.
- ↑ "Player Profile: David Warner". CricInfo. Retrieved 22 February 2010.