ਆਰੋਨ ਫ਼ਿੰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰੋਨ ਫ਼ਿੰਚ
Aaron Finch.jpg
ਫ਼ਿੰਚ ਜਨਵਰੀ 2010 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮ ਆਰੋਨ ਜੇਮਨ ਫ਼ਿੰਚ
ਜਨਮ (1986-11-17) 17 ਨਵੰਬਰ 1986 (ਉਮਰ 32)
ਕੋਲੈਕ, ਵਿਕਟੋਰੀਆ, ਆਸਟਰੇਲੀਆ
ਛੋਟਾ ਨਾਂਮ ਫ਼ਿੰਚੀ
ਬੱਲੇਬਾਜ਼ੀ ਦਾ ਅੰਦਾਜ਼ ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ ਖੱਬਾ ਹੱਥ ਸਪਿਨ
ਭੂਮਿਕਾ ਸਲਾਮੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ (ਟੋਪੀ 197) 11 ਜਨਵਰੀ 2013 v ਸ਼੍ਰੀਲੰਕਾ
ਆਖ਼ਰੀ ਓ.ਡੀ.ਆਈ. 10 ਜੂਨ 2017 v ਇੰਗਲੈਂਡ
ਓ.ਡੀ.ਆਈ. ਕਮੀਜ਼ ਨੰ. 5 (was 16)
ਟਵੰਟੀ20 ਪਹਿਲਾ ਮੈਚ (ਟੋਪੀ 49) 12 ਜਨਵਰੀ 2011 v ਇੰਗਲੈਂਡ
ਆਖ਼ਰੀ ਟਵੰਟੀ20 10 ਅਕਤੂਬਰ 2017 v ਭਾਰਤ
ਟਵੰਟੀ20 ਕਮੀਜ਼ ਨੰ. 5
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਹੁਣ ਤੱਕ ਵਿਕਟੋਰੀਅਨ ਬੁਸ਼ਰੇਂਜਰਸ (squad no. 5)
2010 ਰਾਜਸਥਾਨ ਰਾਇਲਸ
2011–2012 ਦਿੱਲੀ ਡੇਅਰਡੈਵਿਲਸ
2011–present ਮੈਲਬਰਨ ਰੈਨੇਗੇਡਸ
2012–present ਆਕਲੈਂਡ ਏਸਿਸ
2013 ਪੂਨੇ ਵਾਰੀਅਰਜ਼ ਇੰਡੀਆ
2014 ਸਨਰਾਇਜ਼ਰਜ਼ ਹੈਦਰਾਬਾਦ
2015 ਮੁੰਬਈ ਇੰਡੀਅਨਸ
2014–2015 ਯੌਰਕਸ਼ਾਇਰ (squad no. 20)
2016–present ਗੁਜਰਾਤ ਲਾਇਨਸ
2016–ਹੁਣ ਤੱਕ ਸਰੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਇੱਕ ਦਿਨਾ ਟਵੰਟੀ-20ਕ ਪਹਿਲਾ ਦਰਜਾ ਏ ਦਰਜਾ
ਮੈਚ 82 31 65 158
ਦੌੜਾਂ 2,675 1,082 3,728 5,432
ਬੱਲੇਬਾਜ਼ੀ ਔਸਤ 34.74 38.64 36.54 36.70
100/50 8/16 1/7 6/24 11/34
ਸ੍ਰੇਸ਼ਠ ਸਕੋਰ 148 156 288* 154
ਗੇਂਦਾਂ ਪਾਈਆਂ 115 12 350 310
ਵਿਕਟਾਂ 2 0 4 7
ਸ੍ਰੇਸ਼ਠ ਗੇਂਦਬਾਜ਼ੀ 47.50 64.25 39.42
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ n/a n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/2 1/0 2/44
ਕੈਚਾਂ/ਸਟੰਪ 38/– 8/– 61/– 64/–
ਸਰੋਤ: ESPNcricinfo, 10 ਜੂਨ 2017

ਆਰੋਨ ਜੇਮਸ ਫ਼ਿੰਚ (ਜਨਮ 17 ਨਵੰਬਰ 1986, ਕੋਲੈਕ, ਵਿਕਟੋਰੀਆ ਵਿੱਚ) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਬਹੁਤ ਸਾਰੇ ਕਲੱਬਾਂ ਜਿਵੇਂ ਕਿ ਵਿਕਟੋਰੀਆ, ਸਰੀ, ਗੁਜਰਾਤ ਲਾਇਨਜ਼ ਅਤੇ ਮੈਲਬਰਨ ਰੈਨੇਗੇਡਜ਼ (ਕਪਤਾਨ) ਵਿੱਚ ਖੇਡਦਾ ਹੈ। ਆਸਟਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਉਹ ਟਵੰਟੀ-20 ਕਪਤਾਨ ਹੈ ਅਤੇ ਇੱਕ ਕੰਮ ਚਲਾਊ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਵੀ ਹੈ।

ਇਸ ਸਮੇਂ ਫ਼ਿੰਚ ਕੋਲ ਇੱਕ ਟਵੰਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਦੌੜਾਂ (156)ਬਣਾਉਣ ਦਾ ਰਿਕਾਰਡ ਵੀ ਹੈ, ਜਿਹੜਾ ਕਿ ਉਸਨੇ ਇੰਗਲੈਂਡ ਖਿਲਾਫ਼ 29 ਅਗਸਤ 2013 ਨੂੰ ਬਣਾਈਆਂ ਸਨ।[1] ਉਸਨੇ ਆਪਣਾ ਪਹਿਲਾ ਪਹਿਲਾ ਦਰਜਾ ਦੂਹਰਾ ਸੈਂਕੜਾ 29 ਅਕਤੂਬਰ 2015 ਨੂੰ ਕ੍ਰਿਕਟ ਆਸਟਰੇਲੀਆ XI ਵੱਲੋਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਖਿਲਾਫ਼ ਬਣਾਇਆ।[2]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named record
  2. "Finch and Carters dominate New Zealand". ESPNCricinfo. Retrieved 29 October 2015.