ਉਸਮਾਨ ਖਵਾਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਸਮਾਨ ਖਵਾਜਾ
Refer to caption
ਖਵਾਜਾ ਦਿਸੰਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਉਸਮਾਨ ਤਾਰਿਕ ਖਵਾਜਾ
ਜਨਮ (1986-12-18) 18 ਦਸੰਬਰ 1986 (ਉਮਰ 35)
ਇਸਲਾਮਾਬਾਦ, ਪਾਕਿਸਤਾਨ
ਛੋਟਾ ਨਾਂਮਉੱਜ਼ੀ
ਕੱਦ[convert: invalid number]
ਬੱਲੇਬਾਜ਼ੀ ਦਾ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਮਧਿਅਮ
ਭੂਮਿਕਾਉੱਪਰੀ ਕ੍ਰਮ ਬੱਲੇਬਾਜ਼ੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 419)3 ਜਨਵਰੀ 2011 v ਇੰਗਲੈਂਡ
ਆਖ਼ਰੀ ਟੈਸਟ27 ਅਗਸਤ 2017 v ਬੰਗਲਾਦੇਸ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 199)11 ਜਨਵਰੀ 2013 v ਸ਼੍ਰੀਲੰਕਾ
ਆਖ਼ਰੀ ਓ.ਡੀ.ਆਈ.22 ਜਨਵਰੀ 2017 v ਪਾਕਿਸਤਾਨ
ਓ.ਡੀ.ਆਈ. ਕਮੀਜ਼ ਨੰ.1
ਟਵੰਟੀ20 ਪਹਿਲਾ ਮੈਚ (ਟੋਪੀ 80)31 ਜਨਵਰੀ 2016 v ਭਾਰਤ
ਆਖ਼ਰੀ ਟਵੰਟੀ209 ਸਿਤੰਬਰ 2016 v ਸ਼੍ਰੀਲੰਕਾ
ਟਵੰਟੀ20 ਕਮੀਜ਼ ਨੰ.1
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–2012ਨਿਊ ਸਾਊਥ ਵੇਲਜ਼ (squad no. 18)
2011–2012ਡਰਬੀਸ਼ਾਇਰ
2011–ਹੁਣ ਤੱਕਸਿਡਨੀ ਥੰਡਰ (squad no. 18)
2012–ਹੁਣ ਤੱਕਕੁਈਨਸਲੈਂਡ
2014–2015ਲੰਕਾਸ਼ਾਇਰ
2016–2017ਰਾਇਜ਼ਿੰਗ ਪੂਨੇ ਸੂਪਰਜਾਇੰਟਸ (squad no. 100)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏਂ. ਦਰਜਾ
ਮੈਚ 24 18 112 82
ਦੌੜਾਂ 1,728 469 7,751 3,377
ਬੱਲੇਬਾਜ਼ੀ ਔਸਤ 45.47 31.26 44.29 45.63
100/50 5/8 0/4 21/39 9/19
ਸ੍ਰੇਸ਼ਠ ਸਕੋਰ 174 98 214 166
ਗੇਂਦਾਂ ਪਾਈਆਂ 6 0 156 0
ਵਿਕਟਾਂ 0 0 1 0
ਸ੍ਰੇਸ਼ਠ ਗੇਂਦਬਾਜ਼ੀ 99.00
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 1/21
ਕੈਚਾਂ/ਸਟੰਪ 20/– 3/– 83/– 27/–
ਸਰੋਤ: ESPNcricinfo, 15 ਨਵੰਬਰ 2017

ਉਸਮਾਨ ਤਾਰਿਕ ਖਵਾਜਾ (ਉਰਦੂ: عثمان خواجہ‎; ਜਨਮ 18 ਦਿਸੰਬਰ 1986) ਇੱਕ ਆਸਟਰੇਲਿਆਈ ਕ੍ਰਿਕਟਰ ਹੈ ਜਿਸਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਉਹ ਆਸਟਰੇਲੀਆ ਦਾ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਇਸ ਵੇਲੇ ਕੁਈਨਸਲੈਂਡ ਕ੍ਰਿਕਟ ਟੀਮ ਦਾ ਕਪਤਾਨ ਵੀ ਹੈ। ਖਵਾਜਾ ਨੇ ਆਪਣੇ ਪਹਿਲਾ ਦਰਜਾ ਕੈਰੀਅਰ ਦੀ ਸ਼ੁਰੂਆਤ ਨਿਊ ਸਾਊਥ ਵੇਲਜ਼ ਵੱਲੋਂ 2008 ਵਿੱਚ ਕੀਤੀ ਸੀ। ਉਸਨੇ ਆਸਟਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਆਪਣਾ ਪਹਿਲਾ ਮੈਚ ਜਨਵਰੀ 2011 ਵਿੱਚ ਖੇਡਿਆ ਸੀ। ਇਸ ਤੋਂ ਇਲਾਵਾ ਖਵਾਜਾ ਡਰਬੀਸ਼ਾਇਰ ਅਤੇ ਲੰਕਾਸ਼ਾਇਰ ਵੱਲੋਂ ਕਾਊਂਟੀ ਕ੍ਰਿਕਟ ਅਤੇ ਅਤੇ ਟਵੰਟੀ-20 ਕ੍ਰਿਕਟ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਜ਼ਿੰਗ ਪੂਨੇ ਸੂਪਰਜਾਇੰਟ ਵੱਲੋਂ ਵੀ ਖੇਡ ਚੁੱਕਾ ਹੈ।

ਹਵਾਲੇ[ਸੋਧੋ]