ਮਿਚਲ ਮਾਰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਚਲ ਮਾਰਸ਼
ਨਿੱਜੀ ਜਾਣਕਾਰੀ
ਪੂਰਾ ਨਾਂਮ ਮਿਚਲ ਰੌਸ ਮਾਰਸ਼
ਜਨਮ (1991-10-20) 20 ਅਕਤੂਬਰ 1991 (ਉਮਰ 27)
ਐਟਾਡੇਲ, ਪੱਛਮੀ ਆਸਟਰੇਲੀਆ, ਆਸਟਰੇਲੀਆ
ਛੋਟਾ ਨਾਂਮ ਬਿਸਨ[1]
ਬੱਲੇਬਾਜ਼ੀ ਦਾ ਅੰਦਾਜ਼ ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ ਸੱਜਾ ਹੱਥ ਤੇਂਜ਼ ਗੇਂਦਬਾਜ਼ੀ
ਭੂਮਿਕਾ ਆਲ-ਰਾਊਂਡਰ
ਸੰਬੰਧੀ ਜੌਫ਼ ਮਾਰਸ਼ (ਿਪਤਾ)
ਸ਼ੌਨ ਮਾਰਸ਼ (ਭਰਾ)
ਮੈਲਿੱਸਾ ਮਾਰਸ਼ (ਭੈਣ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 438) 22 ਅਕਤੂਬਰ 2014 v ਪਾਕਿਸਤਾਨ
ਆਖ਼ਰੀ ਟੈਸਟ 4 ਮਾਰਚ 2017 v ਭਾਰਤ
ਓ.ਡੀ.ਆਈ. ਪਹਿਲਾ ਮੈਚ (ਟੋਪੀ 190) 19 ਅਕਤੂਬਰ 2011 v ਦੱਖਣੀ ਅਫ਼ਰੀਕਾ
ਆਖ਼ਰੀ ਓ.ਡੀ.ਆਈ. 15 ਜਨਵਰੀ 2017 v ਪਾਕਿਸਤਾਨ
ਟਵੰਟੀ20 ਪਹਿਲਾ ਮੈਚ (ਟੋਪੀ 54) 16 ਅਕਤੂਬਰ 2011 v ਦੱਖਣੀ ਅਫ਼ਰੀਕਾ
ਆਖ਼ਰੀ ਟਵੰਟੀ20 21 ਮਾਰਚ 2016 v ਬੰਗਲਾਦੇਸ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009 - ਹੁਣ ਤੱਕ ਪੱਛਮੀ ਆਸਟਰੇਲੀਆ
2010 ਡੈਂਕਨ ਚਾਰਜਰਸ
2011–2013 ਪੂਨੇ ਵਾਰੀਅਰਜ਼
2011 - ਹੁਣ ਤੱਕ ਪਰਥ ਸਕੌਰਚਰਜ਼
2016 - ਹੁਣ ਤੱਕ ਰਾਇਜ਼ਿੰਗ ਪੂਨੇ ਸੂਪਰਜਾਇੰਟਜ਼
2018 - ਹੁਣ ਤੱਖ ਸਰੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 21 48 70 90
ਦੌੜਾਂ 674 1,242 3,087 2,351
ਬੱਲੇਬਾਜ਼ੀ ਔਸਤ 21.74 35.48 28.85 33.58
100/50 0/2 1/9 4/17 2/16
ਸ੍ਰੇਸ਼ਠ ਸਕੋਰ 87 102* 211 104
ਗੇਂਦਾਂ ਪਾਈਆਂ 1,897 1,592 5,793 2,696
ਵਿਕਟਾਂ 29 41 114 81
ਸ੍ਰੇਸ਼ਠ ਗੇਂਦਬਾਜ਼ੀ 37.48 36.17 28.58 30.17
ਇੱਕ ਪਾਰੀ ਵਿੱਚ 5 ਵਿਕਟਾਂ 0 1 1 2
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/61 5/33 6/84 5/33
ਕੈਚਾਂ/ਸਟੰਪ 10/– 23/– 36/– 44/–
ਸਰੋਤ: ESPNcricinfo, 4 ਮਾਰਚ 2017

ਮਿਚਲ ਰੌਸ ਮਾਰਸ਼ (ਜਨਮ 20 ਅਕਤੂਬਰ 1991, ਪਰਥ, ਪੱਛਮੀ ਆਸਟਰੇਲੀਆ) ਇੱਕ ਆਸਟਰੇਲੀਅਨ ਕ੍ਰਿਕਟਰ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਵਿੱਚ ਪੱਛਮੀ ਆਸਟਰੇਲੀਆ ਅਤੇ ਪਰਥ ਸਕੌਰਚਰਜ਼ ਨਾਲ ਜੁੜਿਆ ਹੋਇਆ ਹੈ। ਮਿਚਲ ਮਾਰਸ਼ ਆਸਟਰੇਲੀਆ ਲਈ ਤਿੰਨਾਂ ਤਰ੍ਹਾਂ ਦੀ ਕ੍ਰਿਕਟ ਵਿੱਚ ਖੇਡ ਚੁੱਕਾ ਹੈ। ਉਸਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 2011-12 ਸੈਸ਼ਨ ਵਿੱਚ ਕੀਤੀ ਸੀ।

ਹਵਾਲੇ[ਸੋਧੋ]

  1. "Mitch Marsh Player Profile". Bigbash.com.au. Archived from the original on 28 February 2015. Retrieved 2015-03-04.