ਮੈਥਿਊ ਵੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਥਿਊ ਵੇਡ
Refer to caption
ਵੇਡ ਅਕਤੂਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਮੈਥਿਊ ਸਕੌਟ ਵੇਡ
ਜਨਮ (1987-12-26) 26 ਦਸੰਬਰ 1987 (ਉਮਰ 34)
ਹੋਬਾਰਟ, ਤਸਮਾਨੀਆ, ਆਸਟਰੇਲੀਆ
ਛੋਟਾ ਨਾਂਮਵੇਡੀ
ਬੱਲੇਬਾਜ਼ੀ ਦਾ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਮਧਿਅਮ
ਭੂਮਿਕਾਵਿਕਟ ਕੀਪਰ
ਸੰਬੰਧੀਸਕੌਟ ਵੇਡ (ਪਿਤਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 428)7 ਅਪਰੈਲ 2012 v ਵੈਸਟ ਇੰਡੀਜ਼
ਆਖ਼ਰੀ ਟੈਸਟ4 ਸਿਤੰਬਰ 2017 v ਬੰਗਲਾਦੇਸ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 192)5 ਫ਼ਰਵਰੀ 2012 v ਭਾਰਤ
ਆਖ਼ਰੀ ਓ.ਡੀ.ਆਈ.1 ਅਕਤੂਬਰ 2017 v ਭਾਰਤ
ਓ.ਡੀ.ਆਈ. ਕਮੀਜ਼ ਨੰ.13 (35 ਸੀ)
ਟਵੰਟੀ20 ਪਹਿਲਾ ਮੈਚ (ਟੋਪੀ 53)13 ਅਕਤੂਬਰ 2011 v ਦੱਖਣੀ ਅਫ਼ਰੀਕਾ
ਆਖ਼ਰੀ ਟਵੰਟੀ209 ਸਿਤੰਬਰ 2016 v ਸ਼੍ਰੀਲੰਕਾ
ਟਵੰਟੀ20 ਕਮੀਜ਼ ਨੰ.13 (35)
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006–2007ਤਸਮਾਨੀਆ
2008–2017ਵਿਕਟੋਰੀਆ (squad no. 17)
2011ਦਿੱਲੀ ਡੇਅਰਡੈਵਿਲਜ਼
2011–2014ਮੈਲਬਰਨ ਸਟਾਰਜ਼
2014–ਹੁਣ ਤੱਕਮੈਲਬਰਨ ਰੈਨੇਗੇਡਸ
2016–ਹੁਣ ਤੱਕਵਾਰਵਿਕਸ਼ਾਇਰ
2017–ਹੁਣ ਤੱਕਤਸਮਾਨੀਆ (squad no. 31)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 22 94 110 159
ਦੌੜਾਂ 886 1,777 5,186 3,871
ਬੱਲੇਬਾਜ਼ੀ ਔਸਤ 28.58 25.75 37.57 31.47
100/50 2/4 1/10 9/32 6/19
ਸ੍ਰੇਸ਼ਠ ਸਕੋਰ 106 100* 152 130
ਗੇਂਦਾਂ ਪਾਈਆਂ 6 48
ਵਿਕਟਾਂ 0 1
ਸ੍ਰੇਸ਼ਠ ਗੇਂਦਬਾਜ਼ੀ 32.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/23
ਕੈਚਾਂ/ਸਟੰਪ 63/11 108/9 364/21 181/19
ਸਰੋਤ: ESPNcricinfo, 1 ਅਕਤੂਬਰ 2017

ਮੈਥਿਊ ਸਕੌਟ ਵੇਡ (ਜਨਮ 26 ਦਿਸੰਬਰ 1987) ਇੱਕ ਆਸਟਰੇਲੀਆਈ ਕ੍ਰਿਕਟਰ ਹੈ, ਜਿਹੜਾ ਕਿ ਆਸਟਰੇਲੀਆ ਵਿੱਚ ਵਿਕਟ-ਕੀਪਰ ਦੇ ਤੌਰ ਤੇ ਖੇਡਦਾ ਹੈ। ਉਹ ਕ੍ਰਿਕਟ ਦੇ ਤਿੰਨ੍ਹਾਂ ਰੂਪਾਂ ਵਿੱਚ ਆਸਟਰੇਲੀਆ ਲਈ ਖੇਡ ਚੁੱਕਾ ਹੈ। ਉਹ ਤਸਮਾਨੀਆ ਟਾਈਗਰਜ਼ ਲਈ ਪਹਿਲਾ ਦਰਜਾ ਅਤੇ ਏ ਦਰਜਾ ਕ੍ਰਿਕਟ ਖੇਡਦਾ ਹੈ ਅਤੇ ਇਹਨਾਂ ਟੀਮਾਂ ਦਾ ਕਪਤਾਨ ਵੀ ਹੈ। ਉਹ ਮੈਲਬਰਨ ਰੈਨੇਗੇਡਸ ਲਈ ਟਵੰਟੀ-20 ਕ੍ਰਿਕਟ ਵੀ ਖੇਡਦਾ ਹੈ।


ਹਵਾਲੇ[ਸੋਧੋ]