ਸਮੱਗਰੀ 'ਤੇ ਜਾਓ

ਜੌਨ ਹੇਸਟਿੰਗਜ਼ (ਕ੍ਰਿਕਟ ਖਿਡਾਰੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੌਨ ਹੇਸਟਿੰਗਜ਼
ਨਿੱਜੀ ਜਾਣਕਾਰੀ
ਪੂਰਾ ਨਾਮ
ਜੌਨ ਵੇਨ ਹੇਸਟਿੰਗਜ਼
ਜਨਮ (1985-11-04) 4 ਨਵੰਬਰ 1985 (ਉਮਰ 39)[1]
ਪੈਨਰਿਥ, ਨਿਊ ਸਾਊਥ ਵੇਲਸ, ਆਸਟਰੇਲੀਆ
ਛੋਟਾ ਨਾਮਜੌਨ ਵੇਨ[2][3]
ਕੱਦ198 cm (6 ft 6 in)[4]
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਤੇਜ਼ ਗੇਂਦਬਾਜ਼
ਭੂਮਿਕਾਗੇਂਦਬਾਜ਼, ਗੇਂਦਬਾਜ਼ ਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 430)30 ਨਵੰਬਰ 2012 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 184)20 ਅਕਤੂਬਰ 2010 ਬਨਾਮ ਭਾਰਤ
ਆਖ਼ਰੀ ਓਡੀਆਈ2 ਜੂਨ 2017 ਬਨਾਮ ਨਿਊਜ਼ੀਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 47)31 ਅਕਤੂਬਰ 2010 ਬਨਾਮ ਸ਼੍ਰੀਲੰਕਾ
ਆਖ਼ਰੀ ਟੀ20ਆਈ9 ਸਿਤੰਬਰ 2016 ਬਨਾਮ ਸ਼੍ਰੀਲੰਕਾ
ਟੀ20 ਕਮੀਜ਼ ਨੰ.41
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–2017ਵਿਕਟੋਰੀਆ (ਟੀਮ ਨੰ. 11)
2012–ਹੁਣ ਤੱਕਮੈਲਬਰਨ ਸਟਾਰਜ਼
2014–2015ਚੇੱਨਈ ਸੂਪਰ ਕਿੰਗਜ਼
2014–2015ਡਰਹਮ
2016ਕੋਲਕਾਤਾ ਨਾਈਟ ਰਾਈਡਰਜ਼
2017–ਹੁਣ ਤੱਕਵਾਰਵਿਕਸ਼ਾਇਰ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 1 29 72 113
ਦੌੜਾਂ ਬਣਾਈਆਂ 52 271 2,185 1,260
ਬੱਲੇਬਾਜ਼ੀ ਔਸਤ 26.00 27.10 22.52 20.65
100/50 0/0 0/1 0/11 0/2
ਸ੍ਰੇਸ਼ਠ ਸਕੋਰ 32 51 93 69*
ਗੇਂਦਾਂ ਪਾਈਆਂ 234 1,486 12,753 5,872
ਵਿਕਟਾਂ 1 42 235 179
ਗੇਂਦਬਾਜ਼ੀ ਔਸਤ 153.00 29.90 26.77 27.59
ਇੱਕ ਪਾਰੀ ਵਿੱਚ 5 ਵਿਕਟਾਂ 0 1 7 3
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/51 6/45 7/60 6/45
ਕੈਚਾਂ/ਸਟੰਪ 1/– 5/– 34/– 35/–
ਸਰੋਤ: ESPNcricinfo, 22 ਜੂਨ 2017

ਜੌਨ ਵੇਨ ਹੇਸਟਿੰਗਜ਼ (ਜਨਮ 4 ਨਵੰਬਰ 1985) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਮੈਲਬਰਨ ਸਟਾਰਜ਼ ਲਈ ਖੇਡਦਾ ਹੈ। ਉਹ ਆਸਟਰੇਲੀਆ ਦੀ ਰਾਸ਼ਟਰੀ ਟੀਮ ਲਈ ਵੀ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਉਹ ਵਿਕਟੋਰੀਆ ਕ੍ਰਿਕਟ ਟੀਮ ਲਈ ਵੀ ਖੇਡ ਚੁੱਕਾ ਹੈ। ਉਹ ਇੱਕ ਆਲ-ਰਾਊਂਡਰ ਹੈ ਜਿਹੜਾ ਕਿ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਅਤੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਵੀ ਕਰਦਾ ਹੈ। ਅਕਤੂਬਰ 2017 ਵਿੱਚ ਉਸਨੇ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਵਿੱਚੋਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ।[5]

ਹਵਾਲੇ

[ਸੋਧੋ]
  1. "John Hastings". bushrangers.com.au. Victorian Bushrangers. Retrieved 9 September 2015.
  2. "Cricinfo profile". Content.cricinfo.com. Retrieved 2015-03-04.
  3. "John Hastings". melbournestars.com.au. Melbourne Stars. Retrieved 9 September 2015.
  4. "John Hastings". cricket.com.au. Cricket Australia. Retrieved 9 September 2015.
  5. "John Hastings retires from Test and ODI cricket". ESPN Cricinfo. Retrieved 6 October 2017.