ਸਮੱਗਰੀ 'ਤੇ ਜਾਓ

ਜੌਰਜ ਬੇਲੀ (ਕ੍ਰਿਕਟ ਖਿਡਾਰੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੌਰਜ ਬੇਲੀ
ਨਿੱਜੀ ਜਾਣਕਾਰੀ
ਪੂਰਾ ਨਾਮ
ਜੌਰਜ ਜੌਹਨ ਬੇਲੀ
ਜਨਮ (1982-09-07) 7 ਸਤੰਬਰ 1982 (ਉਮਰ 42)[1]
ਲੌਨਕੈਸਟਨ, ਤਸਮਾਨੀਆ, ਆਸਟਰੇਲੀਆ
ਛੋਟਾ ਨਾਮਸਮਾਇਲੀ, ਬੇਲਸ, ਗੈਰੇਨੀਮੋ, ਹੈਕਟਰ
ਕੱਦ178 cm (5 ft 10 in)
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਮਧਿਅਮ ਗਤੀ
ਭੂਮਿਕਾਵਿਚਲੇ ਕ੍ਰਮ ਦਾ ਬੱਲੇਬਾਜ਼
ਪਰਿਵਾਰਜੌਰਜ ਬੇਲੀ, ਕ੍ਰਿਕਟਰ 1853 ਪੜਦਾਦਾ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 436)21 ਨਵੰਬਰ 2013 ਬਨਾਮ ਇੰਗਲੈਂਡ
ਆਖ਼ਰੀ ਟੈਸਟ3 ਜਨਵਰੀ 2014 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 195)16 ਮਾਰਚ 2012 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ9 ਦਿਸੰਬਰ 2016 ਬਨਾਮ ਨਿਊਜ਼ੀਲੈਂਡ
ਓਡੀਆਈ ਕਮੀਜ਼ ਨੰ.2
ਪਹਿਲਾ ਟੀ20ਆਈ ਮੈਚ (ਟੋਪੀ 55)1 ਫ਼ਰਵਰੀ 2012 ਬਨਾਮ ਭਾਰਤ
ਆਖ਼ਰੀ ਟੀ20ਆਈ15 ਸਿਤੰਬਰ 2017 ਬਨਾਮ ਪਾਕਿਸਤਾਨ
ਟੀ20 ਕਮੀਜ਼ ਨੰ.2
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002–ਹੁਣ ਤੱਕਤਸਮਾਨੀਆ (ਟੀਮ ਨੰ. 10)
2007–2010ਸਕਾਟਲੈਂਡ
2009–2012ਚੇਨੱਈ ਸੁਪਰ ਕਿੰਗਜ਼
2011–2012ਮੈਲਬਰਨ ਸਟਾਰਜ਼
2012–presentਹੋਬਾਰਟ ਹਰੀਕੇਨਜ਼
2013ਹੈਂਪਸ਼ਾਇਰ
2014–2015ਕਿੰਗਜ਼ XI ਪੰਜਾਬ (ਟੀਮ ਨੰ. 2)
2015ਸਸੈਕਸ
2016ਰਾਇਜ਼ਿੰਗ ਪੂਨੇ ਸੂਪਰਜਾਇੰਟ
2016ਮਿਡਲਸੈਕਸ
2017ਹੈਂਪਸ਼ਾਇਰ (ਟੀਮ ਨੰ. 10)
2017ਚਿੱਟਾਗੌਂਗ ਵਾਈਕਿੰਗਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ. ਦਰਜਾ
ਮੈਚ 5 90 139 256
ਦੌੜਾਂ 183 3,044 9,022 7,672
ਬੱਲੇਬਾਜ਼ੀ ਔਸਤ 26.14 40.58 40.09 36.36
100/50 0/1 3/22 22/45 10/48
ਸ੍ਰੇਸ਼ਠ ਸਕੋਰ 53 156 200* 156
ਗੇਂਦਾਂ ਪਾਈਆਂ 96 53
ਵਿਕਟਾਂ 0 1
ਗੇਂਦਬਾਜ਼ੀ ਔਸਤ 40.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/19
ਕੈਚਾਂ/ਸਟੰਪ 10/– 48/– 119/– 116/–
ਸਰੋਤ: ESPNcricinfo, 2 ਅਕਤੂਬਰ 2017

ਜੌਰਜ ਜੌਹਨ ਬੇਲੀ (ਜਨਮ ਸਿਤੰਬਰ 1982) ਇੱਕ ਆਸਟਰੇਲਿਆਈ ਕ੍ਰਿਕਟਰ ਹੈ ਜਿਹੜਾ ਕਿ ਪਹਿਲਾਂ ਆਸਟਰੇਲੀਆ ਦੀ ਟਵੰਟੀ-20 ਟੀਮ ਦਾ ਕਪਤਾਨ ਅਤੇ ਇੱਕ ਦਿਨਾ ਟੀਮ ਦਾ ਉਪ-ਕਪਤਾਨ ਵੀ ਰਿਹਾ ਹੈ। ਜੌਰਜ ਬੇਲੀ ਦੀ ਕਲੱਬ ਕ੍ਰਿਕਟ ਟੀਮ ਦਾ ਨਾਂ ਦੱਖਣੀ ਹੋਬਾਰਟ ਸ਼ਾਰਕਸ ਹੈ। ਉਹ ਸ਼ੈਫ਼ੀਲਡ ਸ਼ੀਲਡ ਵਿੱਚ ਤਸਮਾਨੀਆ ਕ੍ਰਿਕਟ ਟੀਮ ਦਾ ਕਪਤਾਨ ਹੈ। ਇਸ ਤੋਂ ਇਲਾਵਾ ਬੇਲੀ ਹੈਂਪਸ਼ਾਇਰ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ XI ਪੰਜਾਬ ਅਤੇ ਚੇੱਨਈ ਸੂਪਰਕਿੰਗਜ਼ ਅਤੇ ਬਿਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਜ਼ ਵੱਲੋਂ ਵੀ ਖੇਡ ਚੁੱਕਾ ਹੈ। ਉਸਨੇ ਸੰਨ 2014-15 ਵਿੱਚ ਕਿੰਗਜ਼ XI ਪੰਜਾਬ ਦੀ ਕਪਤਾਨੀ ਵੀ ਕੀਤੀ ਹੈ।[2]

ਹਵਾਲੇ

[ਸੋਧੋ]
  1. "George Bailey". cricket.com.au. Cricket Australia. Archived from the original on 16 January 2014. Retrieved 15 January 2014. {{cite web}}: Unknown parameter |deadurl= ignored (|url-status= suggested) (help)
  2. Gollapudi, Nagraj (17 March 2014). "Bailey to captain Kings XI Punjab". ESPNcricinfo. Retrieved 16 January 2015.