ਜੇਮਸ ਫ਼ੌਕਨਰ (ਕ੍ਰਿਕਟ ਖਿਡਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਸ ਫ਼ੌਕਨਰ
Refer to caption
ਫ਼ੌਕਨਰ 2014 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਜੇਮਸ ਪੀਟਰ ਫ਼ੌਕਨਰ
ਜਨਮ (1990-04-29) 29 ਅਪ੍ਰੈਲ 1990 (ਉਮਰ 33)
ਲੌਨਕੈਸਟਨ, ਤਸਮਾਨੀਆ ਆਸਟਰੇਲੀਆ
ਛੋਟਾ ਨਾਮਦਿ ਫ਼ਿਨਿਸ਼ਰ,[1] ਜਿੰਮੀ
ਕੱਦ186 ਸੈਮੀ (6 ਫੁ 1 ਇੰ)[2]
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਖੱਬਾ ਹੱਥ ਤੇਜ਼ ਗੇਂਦਬਾਜ਼ੀ
ਭੂਮਿਕਾਗੇਂਦਬਾਜ਼ੀ-ਆਲ-ਰਾਊਂਡਰ
ਪਰਿਵਾਰਪੀਟਰ ਫ਼ੌਕਨਰ (ਪਿਤਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 435)21 ਅਗਸਤ 2013 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 202)1 ਫ਼ਰਵਰੀ 2013 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ5 ਜਨਵਰੀ 2017 ਬਨਾਮ New Zealand
ਓਡੀਆਈ ਕਮੀਜ਼ ਨੰ.44
ਪਹਿਲਾ ਟੀ20ਆਈ ਮੈਚ (ਟੋਪੀ 57)1 ਫ਼ਰਵਰੀ 2012 ਬਨਾਮ ਭਾਰਤ
ਆਖ਼ਰੀ ਟੀ20ਆਈ22 ਫ਼ਰਵਰੀ 2017 ਬਨਾਮ ਸ਼੍ਰੀਲੰਕਾ
ਟੀ20 ਕਮੀਜ਼ ਨੰ.44
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008–ਤਸਮਾਨੀਆ
2011ਪੂਨੇ ਵਾਰੀਅਰਜ਼
2011–ਮੈਲਬਰਨ ਸਟਾਰਜ਼
2012ਕਿੰਗਜ਼ XI ਪੰਜਾਬ
2013–2015ਰਾਜਸਥਾਨ
2015ਲੰਕਾਸ਼ਾਇਰ
2016–ਹੁਣ ਤੱਕਗੁਜਰਾਤ ਲਾਇਨਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 1 67 60 115
ਦੌੜਾਂ 45 988 2,547 1,831
ਬੱਲੇਬਾਜ਼ੀ ਔਸਤ 22.50 34.06 32.24 30.51
100/50 0/0 1/4 2/15 1/10
ਸ੍ਰੇਸ਼ਠ ਸਕੋਰ 23 116 121 116
ਗੇਂਦਾਂ ਪਾਈਆਂ 166 3,116 9,479 5,424
ਵਿਕਟਾਂ 6 95 187 162
ਗੇਂਦਬਾਜ਼ੀ ਔਸਤ 16.33 30.08 24.77 29.70
ਇੱਕ ਪਾਰੀ ਵਿੱਚ 5 ਵਿਕਟਾਂ 0 0 5 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/51 4/32 5/5 4/20
ਕੈਚਾਂ/ਸਟੰਪ 0/– 20/– 26/– 32/–
ਸਰੋਤ: ESPNcricinfo, 22 ਫ਼ਰਵਰੀ 2017

ਜੇਮਸ ਪੀਟਰ ਫ਼ੌਕਨਰ (ਜਨਮ 29 ਅਪਰੈਲ 1990[3]) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਤਸਮਾਨੀਆ ਲਈ ਖੇਡਦਾ ਹੈ। ਉਹ ਆਸਟਰੇਲੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਵੀ ਖੇਡਦਾ ਹੈ। ਫ਼ੌਕਨਰ ਇੱਕ ਆਲ-ਰਾਊਂਡਰ ਹੈ, ਜੋ ਕਿ ਮਧਿਅਮ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਸੱਜੇ ਹੱਥ ਦਾ ਬਹੁਤ ਵਧੀਆ ਬੱਲੇਬਾਜ਼ ਵੀ ਹੈ। ਫ਼ੌਕਨਰ ਵਧੀਆ ਗੇਂਦਬਾਜ਼ੀ ਕਰਕੇ ਆਪਣੀ ਟੀਮ ਲਈ ਵਿਕਟਾਂ ਪ੍ਰਾਪਤ ਵੀ ਕਰਦਾ ਹੈ ਅਤੇ ਹੇਠਲੇ ਕ੍ਰਮ ਵਿੱਚ ਤੇਜ਼ ਬੱਲੇਬਾਜ਼ੀ ਕਰਕੇ ਪਾਰੀ ਦੇ ਅੰਤ ਵਿੱਚ ਕੁਝ ਅਹਿਮ ਦੌੜਾਂ ਜੋੜਦਾ ਹੈ, ਜਿਸ ਕਰਕੇ ਉਸਨੂੰ ਦਿ ਫ਼ਿਨਿਸ਼ਰ ਵੀ ਕਿਹਾ ਜਾਂਦਾ ਹੈ। 2010-11 ਵਿੱਚ ਸ਼ੈਫ਼ੀਲਡ ਸ਼ੈਸਨ ਵਿੱਚ ਉਸਨੇ 17.72 ਦੀ ਔਸਤ ਤੇ 300 ਰਨ ਦੇ ਕੇ 30 ਵਿਕਟਾਂ ਲਈਆਂ ਸਨ।[4]

ਹਵਾਲੇ[ਸੋਧੋ]

  1. Wu, Andrew (9 March 2015). "ICC Cricket World Cup 2015: Wily James Faulkner proving a game changer with bat or ball". Sydney Morning Herald. Retrieved 15 March 2015.
  2. "James Faulkner". cricket.com.au. Cricket Australia. Archived from the original on 16 January 2014. Retrieved 15 January 2014. {{cite web}}: Unknown parameter |deadurl= ignored (|url-status= suggested) (help)
  3. "James Faulkner". Espncricinfo.com. Retrieved 2013-08-09.
  4. Most Wickets. Retrieved 21 March 2011.