ਸਮੱਗਰੀ 'ਤੇ ਜਾਓ

ਐਡਮ ਜ਼ੈਂਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡਮ ਜ਼ੈਂਪਾ
ਨਿੱਜੀ ਜਾਣਕਾਰੀ
ਪੂਰਾ ਨਾਮ
ਐਡਮ ਜ਼ੈਂਪਾ
ਜਨਮ (1992-03-31) 31 ਮਾਰਚ 1992 (ਉਮਰ 32)
ਸ਼ੈੱਲਹਾਰਬਰ, ਨਿਊ ਸਾਊਥ ਵੇਲਜ਼, ਆਸਟਰੇਲੀਆ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਲੈੱਗ ਸਪਿਨ ਗੂਗਲੀ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 212)6 ਫ਼ਰਵਰੀ 2016 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ1 ਅਕਤੂਬਰ 2017 ਬਨਾਮ ਭਾਰਤ
ਓਡੀਆਈ ਕਮੀਜ਼ ਨੰ.63
ਪਹਿਲਾ ਟੀ20ਆਈ ਮੈਚ (ਟੋਪੀ 82)4 ਮਾਰਚ 2016 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੀ20ਆਈ10 ਅਕਤੂਬਰ 2017 ਬਨਾਮ ਭਾਰਤ
ਟੀ20 ਕਮੀਜ਼ ਨੰ.63
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2012–2013ਨਿਊ ਸਾਊਥ ਵੇਲਜ਼
2012–2013ਸਿਡਨੀ ਥੰਡਰ
2013–ਹੁਣ ਤੱਕਦੱਖਣੀ ਆਸਟਰੇਲੀਆ
2013–2014ਐਡਿਲੇਡ ਸਟ੍ਰਾਇਕਰਜ਼
2015–ਹੁਣ ਤੱਕਮੈਲਬਰਨ ਸਟਾਰਜ਼
2016–ਹੁਣ ਤੱਕਰਾਇਜ਼ਿੰਗ ਪੂਨੇ ਸੂਪਰਜਾਇੰਟਜ਼
2016–ਹੁਣ ਤੱਕਗੁਆਨਾ ਅਮੇਜ਼ਨ ਵਾਰੀਅਰਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਇੱਕ ਦਿਨਾ ਟਵੰਟੀ-20 ਪਹਿਲਾ ਦਰਜਾ ਏ ਦਰਜਾ
ਮੈਚ 27 12 33 55
ਦੌੜਾਂ 56 11 1,019 454
ਬੱਲੇਬਾਜ਼ੀ ਔਸਤ 6.22 - 21.22 17.46
100/50 0/0 0/0 0/5 0/3
ਸ੍ਰੇਸ਼ਠ ਸਕੋਰ 12 5* 74 66
ਗੇਂਦਾਂ ਪਾਈਆਂ 1324 240 6,418 2855
ਵਿਕਟਾਂ 40 16 95 81
ਗੇਂਦਬਾਜ਼ੀ ਔਸਤ 31.10 14.81 44.92 31.43
ਇੱਕ ਪਾਰੀ ਵਿੱਚ 5 ਵਿਕਟਾਂ 0 0 2 0
ਇੱਕ ਮੈਚ ਵਿੱਚ 10 ਵਿਕਟਾਂ n/a n/a 1 n/a
ਸ੍ਰੇਸ਼ਠ ਗੇਂਦਬਾਜ਼ੀ 3/16 3/16 6/62 4/18
ਕੈਚਾਂ/ਸਟੰਪ 6/- 0/- 9/- 11/-
ਸਰੋਤ: ESPNcricinfo, 27 ਨਵੰਬਰ 2017

ਐਡਮ ਜੈਂਪਾ (ਜਨਮ 31 ਮਾਰਚ 1992) ਇੱਕ ਆਸਟਰੇਲੀਆਈ ਕ੍ਰਿਕਟਰ ਹੈ, ਜਿਹੜਾ ਕਿ ਆਸਟਰੇਲੀਆ ਦੀ ਰਾਸ਼ਟਰੀ ਟੀਮ ਵੱਲੋਂ ਖੇਡ ਚੁੱਕਾ ਹੈ। ਉਹ ਦੱਖਣੀ ਆਸਟਰੇਲੀਆ, ਮੈਲਬਰਨ ਸਟਾਰਜ਼ ਅਤੇ ਰਾਇੰਜ਼ਿੰਗ ਪੂਨੇ ਸੂਪਰਜਾਇੰਟਜ਼ ਵੱਲੋਂ ਵੀ ਖੇਡਦਾ ਹੈ। ਉਹ ਇੱਕ ਲੈੱਗ ਸਪਿਨ ਗੇਂਦਬਾਜ਼ ਹੈ ਜਿਹੜਾ ਕਿ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ।[1]

ਅੰਤਰਰਾਸ਼ਟਰੀ ਕੈਰੀਅਰ

[ਸੋਧੋ]

ਜ਼ੈਂਪਾ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ 6 ਫ਼ਰਵਰੀ 2016 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ।.[2] ਉਸਨੇ ਆਪਣਾ ਪਹਿਲਾ ਟਵੰਟੀ-20 ਅੰਤਰਰਾਸ਼ਟਰੀ ਦੱਖਣੀ ਅਫ਼ਰੀਕਾ ਦੇ ਵਿਰੁੱਧ 4 ਮਾਰਚ 2016 ਨੂੰ ਖੇਡਿਆ ਸੀ।[3] ਉਸਨੇ 2016 ਵਿੱਚ 30 ਵਿਕਟਾਂ ਹਾਸਲ ਕੀਤੀਆਂ ਸਨ ਜਿਹੜੀਆਂ ਇੱਕ ਖਿਡਾਰੀ ਦੁਆਰਾ 2016 ਦੀਆਂ ਸਭ ਤੋਂ ਜ਼ਿਆਦਾ ਵਿਕਟਾਂ ਸਨ।[4]

ਹਵਾਲੇ

[ਸੋਧੋ]
  1. "Player Profile: Adam Zampa". ESPNcricinfo. Retrieved 12 January 2015.
  2. "Debutant Zampa impresses". ESPNcricinfo. Retrieved 6 February 2016.
  3. "Australia tour of South Africa, 1st T20I: South Africa v Australia at Durban, Mar 4, 2016". ESPN Cricinfo. Retrieved 4 March 2016.
  4. "Cricket Records | 2016 | Records | One-Day Internationals | Most wickets | ESPN Cricinfo". Cricinfo. Retrieved 2017-03-07.