ਜੋਸ਼ ਹੇਜ਼ਲਵੁਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਸ਼ ਹੇਜ਼ਲਵੁਡ
Refer to caption
ਹੇਜ਼ਲਵੁਡ ਅਕਤੂਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਜੋਸ਼ ਰੈਗਨਾਲਡ ਹੇਜ਼ਲਵੁਡ
ਜਨਮ (1991-01-08) 8 ਜਨਵਰੀ 1991 (ਉਮਰ 28)
ਟੈਮਵਰਥ, ਨਿਊ ਸਾਊਥ ਵੇਲਸ, ਆਸਟਰੇਲੀਆ
ਛੋਟਾ ਨਾਂਮਹੌਫ਼,[1] ਬੈਂਡੇਮੀਰ ਬੁੱਲਟ[2]
ਬੱਲੇਬਾਜ਼ੀ ਦਾ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਤੇਜ਼ ਗੇਂਦਬਾਜ਼ੀ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 440)17 ਦਿਸੰਬਰ 2014 v ਭਾਰਤ
ਆਖ਼ਰੀ ਟੈਸਟ23 ਨਵੰਬਰ 2017 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 183)22 ਜੂਨ 2010 v ਇੰਗਲੈਂਡ
ਆਖ਼ਰੀ ਓ.ਡੀ.ਆਈ.10 ਜੂਨ 2017 v ਇੰਗਲੈਂਡ
ਓ.ਡੀ.ਆਈ. ਕਮੀਜ਼ ਨੰ.38
ਟਵੰਟੀ20 ਪਹਿਲਾ ਮੈਚ (ਟੋਪੀ 62)13 ਫ਼ਰਵਰੀ 2013 v ਵੈਸਟ ਇੰਡੀਜ਼
ਆਖ਼ਰੀ ਟਵੰਟੀ2027 ਮਾਰਚ 2016 v ਭਾਰਤ
ਟਵੰਟੀ20 ਕਮੀਜ਼ ਨੰ.38
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–ਹੁਣ ਤੱਕਨਿਊ ਸਾਊਥ ਵੇਲਜ਼ (squad no. 8 / 11)
2011–ਹੁਣ ਤੱਕਸਿਡਨੀ ਸਿਕਸਰਜ਼ (squad no. 8)
2014–2015ਮੁੰਬਈ ਇੰਡੀਅਨਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 31 38 62 83
ਦੌੜਾਂ 264 21 571 128
ਬੱਲੇਬਾਜ਼ੀ ਔਸਤ 12.57 10.50 12.41 8.53
100/50 0/0 0/0 0/0 0/0
ਸ੍ਰੇਸ਼ਠ ਸਕੋਰ 39 11* 43* 30
ਗੇਂਦਾਂ ਪਾਈਆਂ 6,557 1,952 12,070 4,437
ਵਿਕਟਾਂ 118 64 228 135
ਸ੍ਰੇਸ਼ਠ ਗੇਂਦਬਾਜ਼ੀ 25.75 23.85 24.96 26.25
ਇੱਕ ਪਾਰੀ ਵਿੱਚ 5 ਵਿਕਟਾਂ 5 3 6 4
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 6/67 6/52 6/50 7/36
ਕੈਚਾਂ/ਸਟੰਪ 14/– 10/– 27/– 23/–
ਸਰੋਤ: ESPNcricinfo, 30 ਅਗਸਤ 2017

ਜੋਸ਼ ਰੈਗਨਾਲਡ ਹੇਜ਼ਲਵੁਡ (ਜਨਮ 8 ਜਨਵਰੀ 1991, ਟੈਮਵਰਥ, ਨਿਊ ਸਾਊਥ ਵੇਲਜ਼ ਵਿੱਚ) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਨਿਊ ਸਾਊਥ ਵੇਲਜ਼ ਅਤੇ ਆਸਟਰੇਲੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਹ ਗੇਂਦਬਾਜ਼ੀ ਵਿੱਚ ਗਲੈਨ ਮਕਗਰਾਥ ਵਾਂਗ ਆਪਣੀ ਜ਼ਬਰਦਸਤ ਸਟੀਕਤਾ ਲਈ ਜਾਣਿਆ ਜਾਂਦਾ ਹੈ।[3]

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਹੇਜ਼ਲਵੁਡ 2011 ਵਿੱਚ ਨਿਊ ਸਾਊਥ ਵੇਲਜ਼ ਲਈ ਖੇਡਦਾ ਹੋਇਆ

ਉਸਨੇ ਆਪਣੇ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲੇ ਵਿੱਚ 7 ਓਵਰ ਕੀਤੇ ਸਨ ਅਤੇ ਇੱਕ ਵਿਕਟ ਤੇ 41 ਰਨ ਦਿੱਤੇ ਹਨ। ਉਸਨੇ ਆਪਣੇ ਟਵੰਟੀ-20 ਕੈਰੀਅਰ ਦੀ ਸ਼ੁਰੂਆਤ ਵੈਸਟ ਇੰਡੀਜ਼ ਵਿਰੁੱਧ 13 ਜਨਵਰੀ 2013 ਨੂੰ ਕੀਤੀ ਸੀ ਅਤੇ 4 ਓਵਰਾਂ ਵਿੱਚ 36 ਰਨ ਦੇ ਕੇ ਇੱਕ ਵਿਕਟ ਹਾਸਲ ਕੀਤੀ ਸੀ। ਉਸਦਾ ਟਵੰਟੀ-20 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਇੰਗਲੈਂਡ ਵਿਰੁੱਧ ਚਾਰ ਵਿਕਟਾਂ ਤੇ 30 ਰਨ ਹੈ।

ਉਸਨੇ ਆਪਣੇ ਅੰਤਰਰਾਸ਼ਟਰੀ ਟੈਸਟ ਕੈਰੀਅਰ ਦੀ ਸ਼ੁਰੂਆਤ ਭਾਰਤ ਵਿਰੁੱਧ 17 ਦਿਸੰਬਰ 2014 ਨੂੰ ਬ੍ਰਿਸਬੇਨ ਕ੍ਰਿਕਟ ਗਰਾਊਂਡ ਵਿੱਚ ਕੀਤੀ ਸੀ। ਇਸ ਮੈਚ ਦੀ ਪਹਿਲੀ ਪਾਰੀ ਵਿੱਚ ਉਸਨੇ 68 ਰਨ ਦੇ ਕੇ 5 ਵਿਕਟਾਂ ਲਈਆਂ ਸਨ।[4] ਉਹ 2015 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਦੇ ਦਲ ਦਾ ਹਿੱਸਾ ਸੀ ਅਤੇ ਕੁਆਰਟਰ-ਫ਼ਾਈਨਲ ਵਿੱਚ ਉਸਨੇ ਪਾਕਿਸਤਾਨ ਵਿਰੁੱਧ 4 ਵਿਕਟਾਂ ਝਟਕਾਈਆਂ ਸਨ।

ਹਵਾਲੇ[ਸੋਧੋ]

  1. Sydney Sixers Player Profiles – Josh Hazlewood
  2. "Hazlewood soars, Smith back to No.1". cricket.com.au. Retrieved 25 March 2016. 
  3. "Hazlewood will be the next McGrath: Younis". ABC News (in ਅੰਗਰੇਜ਼ੀ). 2017-01-06. Retrieved 2017-02-24. 
  4. "India tour of Australia and New Zealand, 2nd Test: Australia v India at Brisbane, Dec 17–21, 2014". ESPN Cricinfo. Retrieved 17 December 2014.