ਡੇਵਿਡ ਵਾਰਨਰ (ਕ੍ਰਿਕਟ ਖਿਡਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੇਵਿਡ ਵਾਰਨਰ
Refer to caption
ਵਾਰਨਰ ਜਨਵਰੀ 2014 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਡੇਵਿਡ ਐਂਡਰਿਊ ਵਾਰਨਰ
ਜਨਮ (1986-10-27) 27 ਅਕਤੂਬਰ 1986 (ਉਮਰ 35)
ਪੈਡਿੰਗਟਨ, ਨਿਊ ਸਾਊਥ ਵੇਲਸ
ਛੋਟਾ ਨਾਂਮਲੌਇਡ,[1]
ਬੱਲੇਬਾਜ਼ੀ ਦਾ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਲੈੱਗ ਸਪਿਨ
ਸੱਜਾ ਹੱਥ ਮਧਿਅਮ ਤੇਜ਼ ਗੇਂਦਬਾਜ਼ੀ
ਭੂਮਿਕਾਓਪਨਰ ਬੱਲੇਬਾਜ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 426)1 ਦਿਸੰਬਰ 2011 v ਨਿਊਜ਼ੀਲੈਂਡ
ਆਖ਼ਰੀ ਟੈਸਟ4 ਸਿਤੰਬਰ 2017 v ਬੰਗਲਾਦੇਸ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 170)18 ਜਨਵਰੀ 2009 v ਦੱਖਣੀ ਅਫ਼ਰੀਕਾ
ਆਖ਼ਰੀ ਓ.ਡੀ.ਆਈ.1 ਅਕਤੂਬਰ 2017 v ਭਾਰਤ
ਓ.ਡੀ.ਆਈ. ਕਮੀਜ਼ ਨੰ.31
ਟਵੰਟੀ20 ਪਹਿਲਾ ਮੈਚ (ਟੋਪੀ 32)11 ਜਨਵਰੀ 2009 v ਦੱਖਣੀ ਅਫ਼ਰੀਕਾ
ਆਖ਼ਰੀ ਟਵੰਟੀ2010 ਅਕਤੂਬਰ 2017 v ਭਾਰਤ
ਟਵੰਟੀ20 ਕਮੀਜ਼ ਨੰ.31
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਹੁਣ ਤੱਕਨਿਊ ਸਾਊਥ ਵੇਲਸ ਕ੍ਰਿਕਟ ਟੀਮ (squad no. 31)
2009ਡਰਹਮ
2009–2013ਦਿੱਲੀ ਡੇਅਰਡੈਵਿਲਸ
2010ਮਿੱਡਲਸੈਕਸ ਪੈਂਥਰਸ
2011–2012ਸਿਡਨੀ ਥੰਡਰ
2012–2013ਸਿਡਨੀ ਸਿਕਸਰਸ
2014–ਹੁਣ ਤੱਕਸਨਰਾਈਜ਼ਰਸ ਹੈਦਰਾਬਾਦ (squad no. 31)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ.ਦਰਜਾ
ਮੈਚ 66 101 91 141
ਦੌੜਾਂ 5,705 4,025 7,762 5,776
ਬੱਲੇਬਾਜ਼ੀ ਔਸਤ 47.94 44.72 49.12 43.42
100/50 20/24 14/16 27/31 18/21
ਸ੍ਰੇਸ਼ਠ ਸਕੋਰ 253 179 253 197
ਗੇਂਦਾਂ ਪਾਈਆਂ 342 6 595 144
ਵਿਕਟਾਂ 4 0 6 4
ਸ੍ਰੇਸ਼ਠ ਗੇਂਦਬਾਜ਼ੀ 67.25 75.83 39.50
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 2/45 2/45 1/11
ਕੈਚਾਂ/ਸਟੰਪ 52/– 43/– 65/– 61/–
ਸਰੋਤ: ESPNcricinfo, 7 ਸਿਤੰਬਰ 2017

ਡੇਵਿਡ ਐਂਡਰਿਊ ਵਾਰਨਰ (ਜਨਮ 27 ਅਕਤੂਬਰ 1986) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਅਤੇ ਆਸਟਰੇਲੀਆ ਟੀਮ ਦਾ ਮੌਜੂਦਾ ਉਪ-ਕਪਤਾਨ ਵੀ ਹੈ।[2] ਵਾਰਨਰ ਬਹੁਤ ਹੀ ਹਮਲਾਵਰ ਸ਼ੈਲੀ ਦਾ ਖਿਡਾਰੀ ਹੈ ਅਤੇ ਉਹ ਇੱਕੋ-ਇੱਕ ਅਜਿਹਾ ਕ੍ਰਿਕਟਰ ਹੈ ਜਿਸਨੂੰ ਪਿਛਲੇ 132 ਸਾਲਾਂ ਵਿੱਚ ਬਿਨ੍ਹਾਂ ਕਿਸੇ ਪਹਿਲਾ ਦਰਜਾ ਤਜਰਬੇ ਦੇ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਹੈ।[3] ਵਾਰਨਰ ਇਸ ਵੇਲੇ ਨਿਊ ਸਾਊਥ ਵੇਲਸ, ਸਨਰਾਈਜ਼ਰਸ ਹੈਦਰਾਬਾਦ ਅਤੇ ਸਿਡਨੀ ਥੰਡਰ ਵੱਲੋਂ ਵੀ ਖੇਡਦਾ ਹੈ।[4] ਵਾਰਨਰ ਨੂੰ ਅਗਸਤ 2015 ਵਿੱਚ ਟੈਸਟ ਅਤੇ ਇੱਕ ਦਿਨਾ ਮੈਚਾਂ ਵਿੱਚ ਆਸਟਰੇਲੀਆ ਦੀ ਟੀਮ ਦਾ ਉਪ-ਕਪਤਾਨ ਵੀ ਚੁਣਿਆ ਗਿਆ। ਵਾਰਨਰ ਮੁੱਖ ਤੌਰ 'ਤੇ ਸਲਿਪ ਵਿੱਚ ਫ਼ੀਲਡਿੰਗ ਕਰਦਾ ਸੀ ਪਰ ਅੰਗੂਠੇ ਵਿੱਚ ਸੱਟ ਤੋਂ ਬਾਅਦ ਉਹ 2016 ਵਿੱਚ ਮਿਡਵਿਕਟ ਵਿੱਚ ਫ਼ੀਲਡਿੰਗ ਕਰਨ ਲੱਗ ਪਿਆ ਸੀ। 23 ਜਨਵਰੀ 2017 ਨੂੰ ਉਹ ਐਲਨ ਬਾਰਡਰ ਮੈਡਲ ਜਿੱਤਣ ਵਾਲਾ ਚੌਥਾ ਖਿਡਾਰੀ ਬਣਿਆ ਅਤੇ ਉਸਨੂੰ ਇਹ ਅਵਾਰਡ ਲਗਾਤਾਰ 2 ਵਾਰ ਦਿੱਤਾ ਗਿਆ ਹੈ।

ਖੇਡਣ ਦੀ ਸ਼ੈਲੀ[ਸੋਧੋ]

ਵਾਰਨਰ ਉਸ ਦੀ ਹਮਲਾਵਰ ਖੱਬੇ ਹੱਥ ਦੀ ਬੱਲੇਬਾਜ਼ੀ ਦੀ ਸ਼ੈਲੀ ਅਤੇ ਹਵਾਈ ਰਸਤੇ ਦੇ ਅਨੁਕੂਲ ਹੋਣ ਲਈ ਜਾਣਿਆ ਜਾਂਦਾ ਹੈ ਅਤੇ ਉਸਦੀ ਪਿੱਠ ਦੀ ਵਰਤੋਂ ਕਰਕੇ ਜਾਂ ਸੱਜੇ ਹੱਥ ਦਾ ਰੁਖ ਅਪਣਾਉਣ ਲਈ ਸਵਿੱਚ ਨੂੰ ਮਾਰਨ ਦੀ ਆਪਣੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਹ ਆਪਣੀ ਗੇਂਦ 'ਤੇ ਗੋਲ ਕਰਨਾ ਤਰਜੀਹ ਦਿੰਦਾ ਹੈ, ਅਤੇ ਟੈਸਟ ਬੱਲੇਬਾਜ਼ ਦੇ ਰੂਪ ਵਿੱਚ ਬਹੁਤ ਉੱਚ ਸਟ੍ਰਾਈਕ ਰੇਟ ਹੈ।

ਹਵਾਲੇ[ਸੋਧੋ]

  1. "David Warner". Cricket Players and Officials. ESPNcricinfo. Retrieved 6 January 2017. 
  2. "Big four? What about Warner?". 
  3. Coverdale, Brydon (11 January 2009). "Warner will be hard to resist—Ponting". Cricinfo. Retrieved 15 July 2009. 
  4. "Player Profile: David Warner". CricInfo. Retrieved 22 February 2010.