ਸਮੱਗਰੀ 'ਤੇ ਜਾਓ

ਸਕੌਟ ਬੋਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਕੌਟ ਬੋਲੈਂਡ
ਨਿੱਜੀ ਜਾਣਕਾਰੀ
ਪੂਰਾ ਨਾਮ
ਸਕੌਟ ਮਾਈਕਲ ਬੋਲੈਂਡ
ਜਨਮ (1989-04-11) 11 ਅਪ੍ਰੈਲ 1989 (ਉਮਰ 35)
ਮੋਰਡੀਆਲੋਕ, ਮੈਲਬਰਨ, ਵਿਕਟੋਰੀਆ, ਆਸਟਰੇਲੀਆ
ਕੱਦ1.89 m (6 ft 2 in)
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਤੇਜ਼ ਗੇਂਦਬਾਜ਼ੀ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 210)12 ਜਨਵਰੀ 2016 ਬਨਾਮ ਭਾਰਤ
ਆਖ਼ਰੀ ਓਡੀਆਈ12 ਅਕਤੂਬਰ 2016 ਬਨਾਮ ਦੱਖਣੀ ਅਫ਼ਰੀਕਾ
ਓਡੀਆਈ ਕਮੀਜ਼ ਨੰ.26
ਪਹਿਲਾ ਟੀ20ਆਈ ਮੈਚ (ਟੋਪੀ 76)29 ਜਨਵਰੀ 2016 ਬਨਾਮ ਭਾਰਤ
ਆਖ਼ਰੀ ਟੀ20ਆਈ6 ਸਿਤੰਬਰ 2016 ਬਨਾਮ ਸ਼੍ਰੀਲੰਕਾ
ਟੀ20 ਕਮੀਜ਼ ਨੰ.26
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2011–ਹੁਣ ਤੱਕਵਿਕਟੋਰੀਆ (ਟੀਮ ਨੰ. 24)
2012–2013ਹੋਬਾਰਟ ਹਰੀਕੇਨਜ਼
2013–ਹੁਣ ਤੱਕਮੈਲਬਰਨ ਸਟਾਰਜ਼
2016–ਹੁਣ ਤੱਕਰਾਇਜ਼ਿੰਗ ਪੂਨੇ ਸੂਪਰਜਾਇੰਟਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਇੱਕ ਦਿਨਾ ਟੀ-20 ਪਹਿਲਾ ਦਰਜਾ ਏ ਦਰਜਾ
ਮੈਚ 14 3 42 44
ਦੌੜਾਂ 9 549 71
ਬੱਲੇਬਾਜ਼ੀ ਔਸਤ 3.00 14.44 5.91
100/50 0/0 –/– 0/2 0/0
ਸ੍ਰੇਸ਼ਠ ਸਕੋਰ 4 51 19
ਗੇਂਦਾਂ ਪਾਈਆਂ 716 66 7,567 2,269
ਵਿਕਟਾਂ 16 3 123 58
ਗੇਂਦਬਾਜ਼ੀ ਔਸਤ 45.31 30.00 29.18 36.22
ਇੱਕ ਪਾਰੀ ਵਿੱਚ 5 ਵਿਕਟਾਂ 0 0 3 1
ਇੱਕ ਮੈਚ ਵਿੱਚ 10 ਵਿਕਟਾਂ n/a n/a 0 n/a
ਸ੍ਰੇਸ਼ਠ ਗੇਂਦਬਾਜ਼ੀ 3/67 3/26 7/31 5/63
ਕੈਚਾਂ/ਸਟੰਪ 3/– 1/– 14/– 7/–
ਸਰੋਤ: CricketArchive, 4 ਦਿਸੰਬਰ 2016

ਸਕੌਟ ਮਾਈਕਲ ਬੋਲੈਂਡ (ਜਨਮ 11 ਅਪਰੈਲ 1989) ਇੱਕ ਆਸਟਰੇਲੀਆਈ ਕ੍ਰਿਕਟਰ ਹੈ। ਉਹ ਵਿਕਟੋਰੀਆ ਲਈ ਖੇਡਦਾ ਹੈ।[1]

ਅੰਤਰਰਾਸ਼ਟਰੀ ਕੈਰੀਅਰ

[ਸੋਧੋ]

ਬੋਲੈਂਡ ਨੇ ਆਸਟਰੇਲੀਆ ਲਈ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਭਾਰਤ ਖਿਲਾਫ਼ 12 ਜਨਵਰੀ 2016 ਨੂੰ ਖੇਡਿਆ ਸੀ।[2]

ਉਸਨੇ ਆਪਣਾ ਪਹਿਲਾ ਟਵੰਟੀ-20 ਅੰਤਰਰਾਸ਼ਟਰੀ ਭਾਰਤ ਖਿਲਾਫ਼ ਹੀ 29 ਜਨਵਰੀ 2016 ਨੂੰ ਖੇਡਿਆ ਸੀ।[3] ਉਸਨੂੰ ਜੌਨ ਹੇਸਟਿੰਗਜ਼ ਦੀ ਜਗ੍ਹਾ ਤੇ ਜਿਹੜਾ ਕਿ ਸੱਟ ਕਾਰਨ ਟੀਮ ਵਿੱਚੋਂ ਬਾਹਰ ਹੋ ਗਿਆ ਸੀ, ਵੈਸਟ ਇੰਡੀਜ਼ ਵਿੱਚ ਹੋਣ ਵਾਲੀ ਤਿਕੋਣੀ ਲੜੀ ਲਈ ਆਸਟਰੇਲੀਆ ਦੇ ਦਲ ਵਿੱਚ ਸ਼ਾਮਿਲ ਕੀਤਾ ਗਿਆ ਸੀ।[4]

ਹਵਾਲੇ

[ਸੋਧੋ]
  1. "Scott Boland". ESPN Cricinfo. Retrieved 19 December 2014.
  2. "India tour of Australia, 1st ODI: Australia v India at Perth, Jan 12, 2016". ESPNcricinfo. ESPN Sports Media. 12 January 2016. Retrieved 12 January 2016.
  3. "India tour of Australia, 2nd T20I: Australia v India at Melbourne, Jan 29, 2016". ESPN Cricinfo. Retrieved 29 January 2016.
  4. "Injured Hastings out of West Indies tri-series". ESPNCricinfo. Retrieved 4 May 2016.