ਸਮੱਗਰੀ 'ਤੇ ਜਾਓ

ਨੇਥਨ ਕੋਲਟਰ-ਨਾਈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੇਥਨ ਕੋਲਟਰ-ਨਾਈਲ
ਨਿੱਜੀ ਜਾਣਕਾਰੀ
ਪੂਰਾ ਨਾਮ
ਨੇਥਨ ਮਿਚਲ ਕੋਲਟਰ-ਨਾਈਲ
ਜਨਮ (1987-10-11) 11 ਅਕਤੂਬਰ 1987 (ਉਮਰ 36)[1]
ਪਰਥ, ਪੱਛਮੀ ਆਸਟਰੇਲੀਆ, ਆਸਟਰੇਲੀਆ
ਛੋਟਾ ਨਾਮਨਾਈਲ
ਕੱਦ191 cm (6 ft 3 in)
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਤੇਜ਼ ਗੇਂਦਬਾਜ਼ੀ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 204)14 ਸਿਤੰਬਰ 2013 ਬਨਾਮ ਇੰਗਲੈਂਡ
ਆਖ਼ਰੀ ਓਡੀਆਈ17 ਸਿਤੰਬਰ 2017 ਬਨਾਮ ਭਾਰਤ
ਪਹਿਲਾ ਟੀ20ਆਈ ਮੈਚ (ਟੋਪੀ 61)13 ਫ਼ਰਵਰੀ 2013 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ10 ਅਕਤੂਬਰ 2017 ਬਨਾਮ ਭਾਰਤ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–ਹੁਣ ਤੱਕਪੱਛਮੀ ਆਸਟਰੇਲੀਆ
2011–ਹੁਣ ਤੱਕਪਰਥ ਸਕੌਰਚਰਜ਼
2013ਮੁੰਬਈ ਇੰਡੀਅਨਜ਼
2014–2016ਦਿੱਲੀ ਡੇਅਰਡੈਵਿਲਜ਼
2017-ਹੁਣ ਤੱਕਕੋਲਕਾਤਾ ਨਾਈਟ ਰਾਈਡਰਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਇੱਕ ਦਿਨਾ ਟੀ20 ਪਹਿਲਾ ਦਰਜਾ ਏ ਦਰਜਾ
ਮੈਚ 16 17 36 52
ਦੌੜਾਂ 76 51 900 478
ਬੱਲੇਬਾਜ਼ੀ ਔਸਤ 12.66 10.20 17.64 19.12
100/50 0/0 0/0 0/2 0/2
ਸ੍ਰੇਸ਼ਠ ਸਕੋਰ 16 16* 64 62
ਗੇਂਦਾਂ ਪਾਈਆਂ 818 390 6,771 2,787
ਵਿਕਟਾਂ 27 21 120 93
ਗੇਂਦਬਾਜ਼ੀ ਔਸਤ 27.18 25.33 29.30 24.23
ਇੱਕ ਪਾਰੀ ਵਿੱਚ 5 ਵਿਕਟਾਂ 0 0 2 1
ਇੱਕ ਮੈਚ ਵਿੱਚ 10 ਵਿਕਟਾਂ n/a n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/48 4/31 6/84 5/26
ਕੈਚਾਂ/ਸਟੰਪ 4/– 9/– 23/– 20/–
ਸਰੋਤ: ESPNcricinfo, 18 ਫ਼ਰਵਰੀ 2017

ਨੇਥਨ ਮਿਚਲ ਕੋਲਟਰ-ਨਾਈਲ (ਜਨਮ 11 ਅਕਤੂਬਰ 1987) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਆਸਟਰੇਲੀਆ ਲਈ ਅੰਤਰਰਾਸ਼ਟਰੀ ਪੱਧਰ ਤੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਮੁੁਕਾਬਲੇ ਖੇਡ ਚੁੱਕਾ ਹੈ। ਘਰੇਲੂ ਤੌਰ 'ਤੇ ਉਹ ਪੱਛਮੀ ਆਸਟਰੇਲੀਆ ਅਤੇ ਪਰਥ ਸਕੌਰਚਰਜ਼ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਾ ਹੈ। ਇਸ ਤੋਂ ਪਹਿਲਾਂ ਉਹ ਮੁੰਬਈ ਇੰਡੀਅਨਜ਼ ਅਤੇ ਦਿੱਲੀ ਡੇਅਰਡੈਵਿਲਜ਼ ਵੱਲੋਂ ਵੀ ਖੇਡ ਚੁੱਕਾ ਹੈ।

ਹਵਾਲੇ

[ਸੋਧੋ]
  1. "Nathan Coulter-Nile". cricket.com.au. Cricket Australia. Archived from the original on 16 ਅਪ੍ਰੈਲ 2014. Retrieved 15 April 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help)