ਮਕਦੂਨੀਆਈ ਦਿਨਾਰ
ਦਿੱਖ
Македонски денар Makedonski denar | |
---|---|
ISO 4217 | |
ਕੋਡ | ਫਰਮਾ:ISO 4217/maintenance-category (numeric: ) |
ਉਪ ਯੂਨਿਟ | 0.01 |
Unit | |
ਬਹੁਵਚਨ | ਦਿਨਾਰੀ |
ਨਿਸ਼ਾਨ | ден |
Denominations | |
ਉਪਯੂਨਿਟ | |
1/100 | ਦੇਨੀ |
ਬੈਂਕਨੋਟ | 10, 50, 100, 500, 1000, 5000 ਦਿਨਾਰੀ |
Coins | 50 ਦੇਨੀ, 1, 2, 5, 10, 50 ਦਿਨਾਰੀ |
Demographics | |
ਵਰਤੋਂਕਾਰ | ਫਰਮਾ:Country data ਮਕਦੂਨੀਆ ਗਣਰਾਜ |
Issuance | |
ਕੇਂਦਰੀ ਬੈਂਕ | ਮਕਦੂਨੀਆ ਗਣਰਾਜ ਰਾਸ਼ਟਰੀ ਬੈਂਕ |
ਵੈੱਬਸਾਈਟ | www.nbrm.mk |
Valuation | |
Inflation | 3.9% |
ਸਰੋਤ | NBRM Inflation data, 2011 |
ਦਿਨਾਰ (ਬਹੁਵਚਨ: ਦਿਨਾਰੀ, ਮਕਦੂਨੀਆਈ: денар and денари, denar ਅਤੇ denari, ISO 4217 ਕੋਡ: MKD, ਤਿੰਨ-ਅੰਕ ਸੂਚਕ 807 ਹੈ) ਮਕਦੂਨੀਆ ਗਣਰਾਜ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 100 ਦੇਨੀ (ਮਕਦੂਨੀਆਈ: дени) ਹੁੰਦੇ ਹਨ। ਦਿਨਾਰ ਨਾਂ ਪੁਰਾਤਨ ਰੋਮਨ ਮੁਦਰਾ ਦਿਨਾਰੀਅਸ (denarius) ਤੋਂ ਆਇਆ ਹੈ। ਇਹਦਾ ਮੁਦਰਾ ਨਿਸ਼ਾਨ ден ਹੈ ਜੋ ਇਹਦੇ ਪਹਿਲੇ ਤਿੰਨ ਅੱਖਰਾਂ ਤੋਂ ਆਇਆ ਹੈ। ਇਹਨੂੰ 26 ਅਪਰੈਲ 1992 ਨੂੰ ਜਾਰੀ ਕੀਤਾ ਗਿਆ ਹੈ।[1]
ਹਵਾਲੇ
[ਸੋਧੋ]- ↑ 20 years of the Macedonian denar will be celebrated Archived 2014-10-06 at the Wayback Machine. NovaMakedonija