ਟਰਾਂਸਨਿਸਤੀਰੀਆਈ ਰੂਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਰਾਂਸਨਿਸਤੀਰੀਆਈ ਰੂਬਲ
ruble transnistrene (ਮੋਲਦੋਵੀ)
приднестровский рубль (ਰੂਸੀ)
придністровський рубль (ਯੂਕਰੇਨੀ)
1 ਰੂਬਲ (2007 ਦਾ ਛਾਪਾ)
1 ਰੂਬਲ (2007 ਦਾ ਛਾਪਾ)
ISO 4217 ਕੋਡ ਕੋਈ ਨਹੀਂ
ਕੇਂਦਰੀ ਬੈਂਕ ਟਰਾਂਸ-ਨਿਸਤਰ ਗਣਰਾਜੀ ਬੈਂਕ
ਵੈੱਬਸਾਈਟ www.cbpmr.net
ਵਰਤੋਂਕਾਰ ਫਰਮਾ:Country data ਟਰਾਂਸਨਿਸਤੀਰੀਆ
ਫੈਲਾਅ 10.83%
ਸਰੋਤ [1], 2005
ਉਪ-ਇਕਾਈ
1/100 ਕੋਪੇਕ
ਨਿਸ਼ਾਨ р.
ਬਹੁ-ਵਚਨ ਰੂਸੀ ਅਤੇ ਯੂਕਰੇਨੀ ਸਲਾਵਿਕ ਭਾਸ਼ਾਵਾਂ ਹਨ। ਬਹੁਵਚਨ ਰੂਪ ਬਣਾਉਣ ਲਈ ਇੱਕ ਤੋਂ ਵੱਧ ਤਰੀਕੇ ਹਨ। ਮੋਲਦੋਵੀ ਸਲਾਵਿਕ ਨਹੀਂ ਹੈ, ਇਸ ਕਰ ਕੇ ਬਹੁਵਚਨ рубле ਹੈ।
ਸਿੱਕੇ 5, 10, 25, 50 ਕੋਪੇਕ
ਬੈਂਕਨੋਟ 1, 5, 10, 25, 50, 100, 200, 500 ਰੂਬਲ

ਰੂਬਲ ਟਰਾਂਸਨਿਸਤੀਰੀਆ ਦੀ ਅਧਿਕਾਰਕ ਮੁਦਰਾ ਹੈ। ਇੱਕ ਰੂਬਲ ਵਿੱਚ 100 ਕੋਪੇਕ ਹੁੰਦੇ ਹਨ। ਕਿਉਂਕਿ ਟਰਾਂਸਨਿਸਤੀਰੀਆ ਸੀਮਤ ਮਾਨਤਾ ਵਾਲਾ ਦੇਸ਼ ਹੈ ਇਸ ਕਰ ਕੇ ਇਹਦਾ ਕੋਈ ਵੀ ISO 4217 ਕੋਡ ਨਹੀਂ ਹੈ। ਪਰ ਕਈ ਟਰਾਂਸਨਿਸਤੀਰੀਆਈ ਸੰਸਥਾਵਾਂ ਜਿਵੇਂ ਕਿ ਐਗਰੋਪ੍ਰੋਮਬੈਂਕ ਅਤੇ ਗਾਜ਼ਪ੍ਰੋਬੈਂਕ PRB ਕੋਡ ਨੂੰ ISO 4217 ਵਜੋਂ ਵਰਤਦੀਆਂ ਹਨ। ਟਰਾਂਸ-ਨਿਸਤਰ ਗਣਰਾਜੀ ਬੈਂਕ ਕਈ ਵਾਰ RUP ਕੋਡ ਵਰਤਦਾ ਹੈ।[1]

  1. Условия проведения операций "валютный своп" USD/RUP (in Russian), Trans-Dniester Republican Bank, retrieved 2011-09-21{{citation}}: CS1 maint: unrecognized language (link)