ਗਾਂਧੀ-ਇਰਵਿਨ ਪੈਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਾਂਧੀ-ਇਰਵਿਨ ਸਮਝੌਤਾ ਲੰਦਨ ਵਿੱਚ ਦੀ ਦੂਜੀ ਗੋਲ ਮੇਜ਼ ਕਾਨਫਰੰਸ ਤੋਂ ਪਹਿਲਾਂ 5 ਮਾਰਚ 1931 ਨੂੰ  ਮਹਾਤਮਾ ਗਾਂਧੀ ਅਤੇ ਉਦੋਂ ਭਾਰਤ ਦੇ ਵਾਇਸਰਾਇ, ਲਾਰਡ ਇਰਵਿਨ ਦੁਆਰਾ ਹਸਤਾਖਰ ਇੱਕ ਸਿਆਸੀ ਸਮਝੌਤਾ ਸੀ।[1] ਇਸ ਤੋਂ ਪਹਿਲਾਂ, ਵਾਇਸਰਾਏ ਲਾਰਡ ਇਰਵਿਨ ਨੇ ਅਕਤੂਬਰ 1929 ਵਿੱਚ, ਅਨਿਸਚਿਤ ਭਵਿੱਖ 'ਚ ਭਾਰਤ ਲਈ ਡੋਮੀਨਿਕਨ ਸਟੇਟਸ ਦੀ ਇੱਕ ਅਸਪਸ਼ਟ ਪੇਸ਼ਕਸ਼ ਅਤੇ  ਭਵਿੱਖ ਦੇ ਸੰਵਿਧਾਨ ਤੇ ਚਰਚਾ ਕਰਨ ਲਈ ਇੱਕ ਗੋਲਮੇਜ਼ ਕਾਨਫਰੰਸ ਦਾ ਐਲਾਨ ਕੀਤਾ ਸੀ।[2]

"ਦੋ ਮਹਾਤਮਾ" - ਸਰੋਜਨੀ ਨਾਇਡੂ ਗਾਂਧੀ ਅਤੇ ਇਰਵਿਨ ਨੂੰ ਕਿਹਾ ਸੀ - ਕੁੱਲ 24 ਘੰਟੇ ਅੱਠ ਮੀਟਿੰਗਾਂ ਵਿੱਚ ਬੈਠੇ ਸੀ। ਗਾਂਧੀ ਇਰਵਿਨ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੋਇਆ ਸੀ। "ਗਾਂਧੀ-ਇਰਵਿਨ ਸਮਝੌਤਾ ਦੇ ਰੂਪ ਵਿੱਚ ਤਹਿ ਹੋਈਆਂ  ਸ਼ਰਤਾਂ ਬੰਦੀ ਦੇ ਲਈ ਘੱਟੋ-ਘੱਟ ਦੇ ਰੂਪ ਵਿੱਚ ਤਜਵੀਜ਼ ਗਾਂਧੀ ਦੇ ਪੇਸ਼ ਖਾਕੇ ਤੋਂ ਕਿਤੇ ਘੱਟ ਸੀ।[3]

ਹਵਾਲੇ[ਸੋਧੋ]

  1. "Gandhi।rwin Pact Event List". Gandhi Heritage Portal.
  2. Ruhe, Peter.
  3. "Gandhi-Irwin Pact". GANDHI - A Pictorial Biography. Bombay Sarvodaya Mandal / Gandhi Book Centre.