ਸਮੱਗਰੀ 'ਤੇ ਜਾਓ

ਘੁੱਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਘੁੱਧਾ ਤੋਂ ਮੋੜਿਆ ਗਿਆ)
ਘੁੱਦਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਘੁੱਦਾ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਸੰਗਤ ਦਾ ਇੱਕ ਪਿੰਡ ਹੈ।[1][2] ਇਸ ਦੇ 983 ਪਰਿਵਾਰ ਵਿੱਚ ਰਹਿ ਰਹੀ ਲਗਪਗ 5346 ਦੀ ਆਬਾਦੀ ਹੈ। ਇਹ 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਬਾਬਾ ਘੁੱਦਾ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਪੁਰਖੇ ਤਰਨ ਤਾਰਨ ਦੇ ਨੇੜੇ ਪਿੰਡ ਸੁਰ ਸਿੰਘ (ਵਾਲਾ) ਤੋਂ ਉਠ ਕੇ ਉਦੋਂ ਦੇ ਪੰਜਾਬ ਦੇ ਲੱਖੀ ਕੇ ਜੰਗਲ ਖੇਤਰ ਵਿੱਚ ਤਲਵੰਡੀ ਸਾਬੋ,ਦੇ ਨੇੜੇ ਪਿੰਡ ਵਾਂਗਰ ਆ ਵੱਸੇ ਸਨ।

ਵਿਦਿਅਕ ਸੰਸਥਾਵਾਂ

[ਸੋਧੋ]

ਇਸ ਪਿੰਡ ਵਿੱਚ ਲੜਕੇ ਲੜਕੀਆਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਵੰਡਦਾ ਹੈ।

ਸਕੂਲ ਮੁੱਖੀ

[ਸੋਧੋ]
# ਪ੍ਰਿੰਸੀਪਲ ਦਾ ਨਾਮ ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ
1 ਸਤੀਸ਼ ਕੁਮਾਰ ਸਿੰਗਲਾ 11-05-2012 14-05-2012
2 ਚਰਨਜੀਤ ਸਿੰਘ 15-05-2012 04-10-2012
3 ਸ੍ਰੀਮਤੀ ਸਾਧਨਾ ਮਿੱਤਲ 05-10-2012 16-07-2014
4 ਪਵਨ ਕੁਮਾਰ 02-08-2014 17-06-2016
5 ਸਤਵਿੰਦਰ ਕੌਰ ਸਿੱਧੂ 18-06-2016 13-07-2016
6 ਪਵਨ ਕੁਮਾਰ 14-07-2016 24-05-2017
7 ਮੇਵਾ ਸਿੰਘ ਸਿੱਧੂ 31-05-2017 19-02-2021
8 ਚਰਨਜੀਤ ਸਿੰਘ 22-02-2021 17-01-2023
9 ਸ਼੍ਰੀਮਤੀ ਮੀਨੂੰ ਭਾਰਤੀ 23-01-2023 03-08-2023
10 ਅੰਮ੍ਰਿਤਪਾਲ ਸਿੰਘ ਭੱਟੀ 04-08-2023

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state