ਨਛੱਤਰਾਂ ਦੀ ਸੂਚੀ
ਨਛੱਤਰ ਭਾਰਤੀ ਜੋਤਿਸ਼ ਅਤੇ ਭਾਰਤੀ ਖਗੋਲ ਵਿਗਿਆਨ ਵਿੱਚ ਚੰਦਰਮਾ ਲਈ ਇੱਕ ਪੜਾਅ ਹੈ। ਚੰਦਰਮਾ ਦੇ ਆਕਾਸ਼ੀ ਪੰਧ ਵਾਸਤੇ ਇੱਕ ਨਛੱਤਰ 27 (ਪਹਿਲੇ ਅਭਿਜੀਤ ਸਮੇਤ 28 ) ਪੜਾਵਾਂ ਵਿੱਚੋਂ ਇੱਕ ਹੈ। ਉਹਨਾਂ ਦੇ ਨਾਮ ਸਬੰਧਤ ਖੇਤਰਾਂ ਵਿੱਚ ਜਾਂ ਨੇੜੇ ਇੱਕ ਪ੍ਰਮੁੱਖ ਤਾਰੇ ਜਾਂ ਤਾਰਿਆਂ ਤੇ ਆਧਾਰਿਤ ਹਨ। ਸੰਖੇਪ ਰੂਪ ਵਿੱਚ (ਪੱਛਮੀ ਖਗੋਲ ਵਿਗਿਆਨਿਕ ਸ਼ਬਦਾਂ ਵਿੱਚ), ਇੱਕ ਨਛੱਤਰ ਸਿਰਫ਼ ਇੱਕ ਤਾਰਾਮੰਡਲ ਹੈ। ਸੂਰਜੀ ਪੱਥ ਜੋ ਕਿ 12 ਰਾਸ਼ੀਆਂ ਵਿੱਚ ਵੰਡਿਆ ਹੈ। ਇਸ ਦੇ ਵੀ 27 ਨਛੱਤਰ ਜਾਂ ਭਾਗ ਹਨ। ਇੱਕ ਰਾਸ਼ੀ ਵਿੱਚ ਸਵਾ ਦੋ ਨਛੱਤਰ ਆਉਂਦੇ ਹਨ। ਇਹਨਾਂ ਦੀ ਇੱਕ ਸੂਚੀ ਸਭ ਤੋਂ ਪਹਿਲਾਂ ਵੇਦੰਗਾ ਜਯੋਤੀਸ਼ਾ ਵਿੱਚ ਮਿਲਦੀ ਹੈ, ਜੋ ਕਿ ਈ. ਪੂ. ਦਾ ਇੱਕ ਦੀ ਲਿਖਤ ਹੈ। [ਹਵਾਲਾ ਲੋੜੀਂਦਾ]ਨਛੱਤਰ ਪ੍ਰਣਾਲੀ ਵੈਦਿਕ ਪਰੰਪਰਾ ਉੱਤੇ ਹੇਲੇਨਿਸਟਿਕ ਖਗੋਲ ਵਿਗਿਆਨ ਦੇ ਪ੍ਰਭਾਵ ਤੋਂ ਪਹਿਲਾਂ ਦੀ ਹੈ, ਜੋ ਲਗਭਗ ਦੂਜੀ ਸਦੀ ਈਸਵੀ ਤੋਂ ਪ੍ਰਚਲਿਤ ਹੋ ਗਈ ਸੀ। ਨਛੱਤਰਾਂ ਦੀ ਗਿਣਤੀ ਕਰਨ ਦੀਆਂ ਵੱਖ-ਵੱਖ ਪ੍ਰਣਾਲੀਆਂ ਹਨ, ਹਾਲਾਂਕਿ ਇੱਕ ਨਛੱਤਰੀ ਮਹੀਨੇ ਲਈ 27-28 ਦਿਨ ਹੁੰਦੇ ਹਨ, ਪਰੰਤੂ ਰਿਵਾਜ ਅਨੁਸਾਰ ਸਿਰਫ 27 ਦਿਨ ਵਰਤੇ ਜਾਂਦੇ ਹਨ। ਹੇਠ ਦਿੱਤੀ ਸੂਚੀ ਅਸਮਾਨ ਦੇ ਅਨੁਸਾਰੀ ਖੇਤਰਾਂ ਨੂੰ ਦਿੰਦੀ ਹੈ।[1] ਆਧੁਨਿਕ ਭਾਰਤੀ ਰਾਸ਼ਟਰੀ ਕੈਲੰਡਰ ਵਿੱਚ ਮਹੀਨੇ-ਅਜੇ ਵੀ ਨਛੱਤਰਾਂ ਤੇ ਆਧਾਰਿਤ ਨਾਮ ਰੱਖਣ ਦੇ ਬਾਵਜੂਦ-ਕਿਸੇ ਵੀ ਪਦਾਰਥਕ ਸੰਬੰਧ ਨੂੰ ਨਹੀਂ ਦਰਸਾਉਂਦੇ। ਇਹ ਤਰਕਪੂਰਨ ਹੈ ਕਿ ਇਨ੍ਹਾਂ ਮਹੀਨਿਆਂ ਦੇ ਮੂਲ ਨਾਮਕਰਨ ਦੌਰਾਨ-ਜਦੋਂ ਵੀ ਅਜਿਹਾ ਹੁੰਦਾ ਸੀ-ਉਹ ਅਸਲ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨਾਲ ਮੇਲ ਖਾਂਦੇ ਨਛੱਤਰਾਂ ਉੱਤੇ ਅਧਾਰਤ ਸਨ। ਭਾਵ ਕਿਸੇ ਮਹੀਨੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਜਿਸ ਨਛੱਤਰ ਕੋਲ ਹੁੰਦਾ ਹੈ ਉਸ ਤੇ ਆਧਾਰਿਤ ਹੀ ਮਹੀਨੇ ਦਾ ਨਾਮ ਹੁੰਦਾ ਹੈ। ਆਧੁਨਿਕ ਭਾਰਤੀ ਰਾਸ਼ਟਰੀ ਕੈਲੰਡਰ ਇੱਕ ਸੂਰਜੀ ਕੈਲੰਡਰ ਹੈ, ਜੋ ਕਿ ਗ੍ਰੈਗੋਰੀਅਨ ਕੈਲੰਡਰ ਦੀ ਤਰ੍ਹਾਂ ਹੈ, ਜਿਸ ਵਿੱਚ ਸੰਗਰਾਂਦ ਅਤੇ ਦਿਨ ਰਾਤ ਬਾਰਾਬਰ (ਮਾਰਚ ਅਤੇ ਸਤੰਬਰ) ਇੱਕੋ ਮਿਤੀ ਨੂੰ ਆਉਂਦੇ ਹਨ।
No. | Name | Associated stars | Description | Image |
---|---|---|---|---|
1 | ਅਸ਼ਵਨੀ (Ashvini) - अश्विनी
"physician to the Gods" |
β "Sheratan" and γ "Mesarthim" Arietis |
|
|
2 | ਭਰਨੀ (Bharani) - भरणी
"the bearer" |
35, 39 "Lilii Borea", and 41 Arietis |
|
|
3 | ਕ੍ਰਿਤਿੱਕਾ (Krittika) - कृत्तिका
an old name of the Pleiades; personified as the nurses of Kārttikeya, a son of Shiva. |
Pleiades | ||
4 | ਰੋਹਣੀ (Rohini) - रोहिणी
"the red one", a name of Aldebaran. Also known as brāhmī |
Aldebaran | ||
5 | ਮ੍ਰਿਗਸਿਰਾ (Mrigashira) - मृगशिर
"the deer's head". Also known as āgrahāyaṇī |
λ "Meissa", φ Orionis |
|
|
6 | Ardra - आर्द्रा
ਅਰਦ੍ਰਾ "the storm god" |
Betelgeuse |
|
|
7 | ਪੁਨਰਵਸੁ (Punarvasu) - पुनर्वसु (dual)
"the two restorers of goods", also known as yamakau "the two chariots" |
Castor and Pollux |
|
|
8 | ਪੁਸ਼ਪ (Pushya) - पुष्य
"the nourisher", also known as sidhya or tiṣya |
γ "Asellus Borealis", δ "Asellus Australis" and θ Cancri | ||
9 | ਅਸ਼ਲੇਸ਼ਾ (Āshleshā) - आश्ळेषा/आश्लेषा
"the embrace" |
δ, ε "Āshleshā Nakshatra", η, ρ, and σ "Minchir" Hydrae |
|
|
10 | ਮਘਾ (Maghā) - मघा
"the bountiful" |
Regulus |
|
|
11 | ਪੂਰਬ ਫਲਗੁਨੀ (Pūrva Phalgunī) - पूर्व फाल्गुनी
"first reddish one" |
δ "Zosma" and θ "Chertan" Leonis |
|
|
12 | ਉੱਤਰ ਫਲਗੁਨੀ (Uttara Phalgunī) - उत्तर फाल्गुनी
"second reddish one" |
Denebola |
|
|
13 | ਹੱਥ (Hasta) - हस्त
"the hand" |
α "Alchiba", β "Kraz", γ, δ "Algorab" and ε "Minkar" Corvi | ||
14 | ਚਿਤਰਾ (Chitra) - चित्रा
"the bright one", a name of Spica |
Spica |
|
|
15 | ਸਵਾਤੀ (Svati) - स्वाति
"Su-Ati (Sanskrit) Very good" name of Arcturus |
Arcturus |
|
|
16 | ਵਿਸ਼ਾਖਾ (Vishakha) - विशाखा
"forked, having branches"; also known as rādhā "the gift" |
α "Zubenelgenubi", β "Zubeneschamali", γ and ι Librae | ||
17 | ਅਨੁਰਾਧਾ (Anuradha) - अनुराधा
"following rādhā" |
β "Acrab", δ "Dschubba" and π "Fang" Scorpionis |
|
|
18 | ਜੇਠਾ (Jyeshtha) - ज्येष्ठा
"the eldest, most excellent" |
α "Antares", σ, and τ "Paikauhale" Scorpionis |
|
|
19 | ਮੂਲ (Mula) - मूल
"the root" |
ε "Larawag", ζ, η, θ "Sargas", ι, κ, λ "Shaula", μ and ν "Jabbah" Scorpionis |
|
|
20 | ਪੂਰਬ ਅਸ਼ਾੜਾ (Purva Ashadha) - पूर्व आषाढा
"first of the āṣāḍhā", āṣāḍhā "the invincible one" being the name of a constellation |
δ "Kaus Media" and ε "Kaus Australis" Sagittarii |
|
|
21 | ਉੱਤਰ ਅਸ਼ਾੜਾ (Uttara Ashadha) - उत्तर आषाढा
"Later invincible" |
ζ "Ascella" and σ "Nunki" Sagittarii |
|
|
22 | ਸ਼ਰਵਣ (Shravana) - श्रवण | α "Altair", β and γ Aquilae |
|
|
23 | ਧਨਿਸ਼ਠਾ (Dhanishta) - श्रविष्ठा/धनिष्ठा
"most famous", also Shravishthā "swiftest" |
α "Sualocin" to δ Delphini |
|
|
24 | ਸ਼ਤਭਿਸ਼ਾ (Shatabhisha) - शतभिष/शततारका
"requiring a hundred physicians" |
γ Aquarii "Sadachbia" |
|
|
25 | ਪੂਰਬ ਭਾਦ੍ਰਪਦ (Purva Bhadrapada) - पूर्व भाद्रपदा/पूर्व प्रोष्ठपदा
"the first of the blessed feet" |
α "Markab" and β Pegasi |
|
|
26 | ਉੱਤਰ ਭਾਦ੍ਰਪਦ (Uttara Bhādrapadā) - उत्तर भाद्रपदा/उत्तर प्रोष्ठपदा
"the second of the blessed feet" |
γ "Algenib" Pegasi and α "Alpheratz" Andromedae |
|
|
27 | ਰੇਵਤੀ (Revati) - रेवती
"prosperous" |
ζ Piscium "Revati" |
|
|
28 | ਅਭਿਜੀਤ (Abhijit) - अभिजित
"Invincible" |
Lyra |
|
ਚੁਥਾਈ ਹਿੱਸੇ (ਕੁਆਰਟਰ)
[ਸੋਧੋ]360 ਦਰਜੇ ਦੇ ਇਕ ਚੱਕਰ ਨੂੰ 27 ਨਛੱਤਰ ਦੇ ਹਿਸਾਬ ਨਾਲ 13°20 ' ਵਿੱਚ ਵੰਡਦੇ ਹਨ। ਹਰੇਕ ਨਛੱਤਰ ਨੂੰ 3°20 'ਦੇ ਚੁਥਾਈ ਹਿੱਸੇ ਜਾਂ ਪਦਾਂ ਵਿੱਚ ਵੰਡਿਆ ਗਿਆ ਹੈ, ਅਤੇ ਹੇਠਾਂ ਦਿੱਤੀ ਸਾਰਣੀ ਵਿੱਚ ਬੱਚੇ ਦਾ ਨਾਮ ਰੱਖਣ ਲਈ ਢੁਕਵੀਂ ਸ਼ੁਰੂਆਤੀ ਆਵਾਜ਼ ਸੂਚੀਬੱਧ ਕੀਤੀ ਗਈ ਹੈ। 27 ਨਛੱਤਰ, ਹਰੇਕ ਦੇ ਅੱਗੇ 4 ਹਿੱਸੇ ਹਨ, ਤੇ ਕੁਲ108 ਹਿੱਸੇ ਹਨ।
# | Name | Pada 1 | Pada 2 | Pada 3 | Pada 4 |
---|---|---|---|---|---|
1 | Ashwini (अश्विनि) ਅਸ਼ਵਨੀ | चु Chu ਚੁ | चे Che ਚੇ | चो Cho ਚੋ | ला La ਲਾ |
2 | Bharani (भरणी) ਭਰਨੀ | ली Li ਲੀ | लू Lu ਲੂ | ले Le ਲੇ | लो Lo ਲੋ |
3 | Krittika (कृत्तिका) ਕ੍ਰਿਤਿੱਕਾ | अ A ਅ | ई I ਈ | उ U ਉ | ए E ਏ |
4 | Rohini (रोहिणी) ਰੋਹਣੀ | ओ O ਓ | वा Vaa/Baa ਵਾ/ਬਾ | वी Vi/Bi ਵੀ/ਬੀ | वु Vu/Bu ਵੁ/ਬੁ |
5 | Mrigashīrsha(मृगशीर्ष) ਮ੍ਰਿਗਸਿਰਾ | वे Ve/Be ਵੇ/ਬੇ | वो Vo/Bo
ਵੋ/ਬੋ |
का Ka ਕਾ | की Kii ਕੀ |
6 | Ārdrā (आर्द्रा) ਅਰਦ੍ਰਾ | कु Ku ਕੁ | घ Gha ਘ | ङ Ng/Na ਨਾ | छ Chha ਛ |
7 | Punarvasu (पुनर्वसु) ਪੁਨਰਵਸੁ | के Ke ਕੇ | को Ko ਕੋ | हा Ha ਹਾ | ही Hii ਹੀ |
8 | Pushya (पुष्य) ਪੁਸ਼ਪ | हु Hu ਹੁ | हे He ਹੇ | हो Ho ਹੋ | ड ḍa ਡ |
9 | Āshleshā (अश्लेषा) ਅਸ਼ਲੇਸ਼ਾ | डी ḍi ਡੀ | डू ḍu ਡੂ | डे ḍe ਡੇ | डो ḍo ਡੋ |
10 | Maghā (मघा) ਮਘਾ | मा Ma ਮਾ | मी Mi ਮੀ | मू Mu ਮੂ | मे Me ਮੇ |
11 | Pūrva or Pūrva Phalgunī (पूर्व फल्गुनी) ਪੂਰਬ ਫਲਗੁਨੀ | मो Mo ਮੋ | टा ṭa ਟਾ | टी ṭii ਟੀ | टू ṭuu ਟੂ |
12 | Uttara or Uttara Phalgunī (उत्तर फल्गुनी) ਉੱਤਰ ਫਲਗੁਨੀ | टे ṭe ਟੇ | टो ṭo ਟੋ | पा Pa ਪਾ | पी Pi ਪੀ |
13 | Hasta (हस्त) ਹੱਥ | पू Pu ਪੂ | ष Sha ਸ਼ਾ | ण Na ਣ | ठ ṭha ਠ |
14 | Chitra (चित्रा) ਚਿਤਰਾ | पे Pe ਪੇ | पो Po ਪੋ | रा Ra ਰਾ | री Ri ਰੀ |
15 | Svātī (स्वाति) ਸਵਾਤੀ | रू Ru ਰੁ | रे Re ਰੇ | रो Ro ਰੋ | ता Ta ਤਾ |
16 | Viśākhā (विशाखा) ਵਿਸ਼ਾਖਾ | ती Ti ਤੀ | तू Tu ਤੁ | ते Te ਤੇ | तो To ਤੋ |
17 | Anurādhā (अनुराधा) ਅਨੁਰਾਧਾ | ना Na ਨਾ | नी Ni ਨੀ | नू Nu ਨੂ | ने Ne ਨੇ |
18 | Jyeshtha (ज्येष्ठा) ਜੇਠਾ | नो No ਨੋ | या Ya ਯਾ | यी Yi ਯੀ | यू Yu ਸ਼ਯੂ |
19 | Mula (मूल) ਮੂਲ | ये Ye ਯੇ | यो Yo ਯੋ | भा Bha ਭਾ | भी Bhi ਭੀ |
20 | Pūrva Āshādhā (पूर्व आषाढ़) ਪੂਰਬ ਅਸ਼ਾੜਾ | भू Bhu ਭੂ | धा Dha ਧਾ | फा Bha/Pha ਭਾ/ਫਾ | ढा Da ਡਾ |
21 | Uttara Āṣāḍhā (उत्तर आषाढ़) ਉੱਤਰ ਅਸ਼ਾੜਾ | भे Bhe ਭੇ | भो Bho ਭੋ | जा Ja ਜਾ | जी Ji ਜੀ |
22 | Śrāvaṇa (श्रावण) ਸ਼ਰਵਣ | खी Ju/Khii ਖੀ | खू Je/Khu ਖੂ | खे Jo/Khe ਖੇ | खो Gha/Kho ਖੋ |
23 | Śrāviṣṭha (श्रविष्ठा) or Dhanishta ਧਨਿਸ਼ਠਾ | गा Ga ਗਾ | गी Gii ਗੀ | गु Gu ਗੁ | गे Ge ਗੇ |
24 | Shatabhisha (शतभिषा)or Śatataraka ਸ਼ਤਭਿਸ਼ਾ | गो Go ਗੋ | सा Sa ਸਾ | सी Si ਸੀ | सू Su ਸੂ |
25 | Pūrva Bhādrapadā (पूर्व भाद्रपद) ਪੂਰਬ ਭਾਦ੍ਰਪਦ | से Se ਸੇ | सो So ਸੋ | दा Da ਦਾ | दी Di ਦੀ |
26 | Uttara Bhādrapadā (उत्तर भाद्रपद) ਉੱਤਰ ਭਾਦ੍ਰਪਦ | दू Du ਦੂ | थ Tha ਥ | झ Jha ਝ | ञ ña ਞ |
27 | Revati (रेवती) ਰੇਵਤੀ | दे De ਦੇ | दो Do ਦੋ | च Cha ਚਾ | ची Chi ਚੀ |
ਭਾਰਤੀ ਅਤੇ ਏਸ਼ੀਆਈ ਭਾਸ਼ਾਵਾਂ ਵਿੱਚ ਨਾਮ
[ਸੋਧੋ]ਹੋਰ ਭਾਸ਼ਾਵਾਂ ਵਿੱਚ ਨਕਸ਼ਤਰਾਂ ਦੇ ਨਾਮ ਸੰਸਕ੍ਰਿਤ ਪਰਿਵਰਤਨ (ਅਪਭ੍ਰਮਸ) ਤੋਂ ਪਾਲੀ ਜਾਂ ਪ੍ਰਾਕ੍ਰਿਤ ਰਾਹੀਂ ਲਏ ਗਏ ਹਨ। ਪ੍ਰਸਿੱਧ ਵਰਤੋਂ ਵਿੱਚ ਅਸਾਨ ਉਚਾਰਨ ਲਈ ਭਿੰਨਤਾਵਾਂ ਵਿਕਸਤ ਹੋਈਆਂ।
# | Sanskrit संस्कृतम् |
Odia ଓଡିଆ |
Malayalam മലയാളം |
Tamil தமிழ் |
Sinhala සිංහල |
Dhivehi ދިވެހި |
Telugu తెలుగు |
Kannada ಕನ್ನಡ |
Bengali বাংলা |
Mongolian | Chinese 宿 |
Tibetan བོད་སྐད། རྒྱུ་སྐར་ཉེ་བདུན།[permanent dead link] |
Cambodian
Khmer ខ្មែរ |
---|---|---|---|---|---|---|---|---|---|---|---|---|---|
1 | Ashvinī अश्विनी |
Aswini ଅଶ୍ଵିନୀ |
Ashvati അശ്വതി |
Asvini அஸ்வினி |
Aswida අස්විද |
A'sidha އައްސިދަ |
Ashwini అశ్విని |
Ashwini ಅಶ್ವಿನಿ |
Ashwini অশ্বিনী |
Шийдэм | 婁 | ཐ་སྐར། | អឝ្វិនី |
2 | Bharanī भरणी |
Dwijaa ଦ୍ଵିଜା |
Bharaṇi ഭരണി |
Baraṇi பரணி |
Berana බෙරණ |
Burunu ބުރުނު |
Bharani భరణి |
Bharani ಭರಣಿ |
Bharaṇi ভরণী |
Гоё хүүхэн | 胃 | བྲ་ཉེ། | ភរណី |
3 | Krittikā कृत्तिका |
Krutikaa କୃତିକା |
Kārttika കാർത്തിക |
Kārthigai கார்த்திகை |
Kethi කැති |
Kethi ކެތި |
Krittika కృత్తిక |
Kritika ಕೃತಿಕ |
Krittika কৃত্তিকা |
Нэг эхт зургаан хөвгүүн | 昴 | སྨིན་དྲུག | ក្ឫតិកា |
4 | Rohiṇī रोहिणी |
Rohini ରୋହିଣୀ |
Rōhiṇi രോഹിണി |
Rōgiṇi ரோகிணி |
Rehena රෙහෙණ |
Roanu ރޯނު |
Rohini రోహిణి |
Rohini ರೋಹಿಣಿ |
Rohiṇi রোহিণী |
Чөлөөт эх | 畢 | སྣར་མ། | រោហិណី |
5 | Mrigashīrsha मृगशीर्ष |
Mrugasiraa ମୃଗଶିରା |
Makayiram മകയിരം |
Mirugasīriḍam/Mirugaḻi மிருகசீரிடம்/மிருகழி |
Muwasirasa මුවසිරස |
Miyaheli މިޔަހެލި |
Mrugashira మృగశిర |
Mrigashira ಮೃಗಶಿರ |
Mrigashira মৃগশিরা |
Гөрөөсөн толгой | 觜 | མགོ | ម្ឫគឝីឞ៍ |
6 | Ārdrā आर्द्रा |
Adra ଆଦ୍ରା |
Ātira or Tiruvātira ആതിര (തിരുവാതിര) |
Tiruvādirai திருவாதிரை |
Ada අද |
Adha އަދަ |
Arudra ఆరుద్ర |
Ardra ಆರ್ದ್ರ |
Ardra আর্দ্রা |
Хэрцгий охин | 參 | ལག | អាទ្រ៍ា |
7 | Punarvasu पुनर्वसु |
punarbasu ପୁନର୍ବସୁ |
Puṇartam പുണർതം |
Puṉarpūsam புனர்பூசம் |
Punavasa පුනාවස |
Funoas ފުނޯސް |
Punarvasu పునర్వసు |
Punarvasu ಪುನರ್ವಸು |
Punarbasu পুনর্বসু |
Өглөгт охин | 井 | ནབས་སོ། | បុនវ៌សុ |
8 | Pushya पुष्य |
Pushyaa ପୁଷ୍ୟା |
Pūyam പൂയം |
Pūsam பூசம் |
Pusha පුෂ |
Fus ފުސް |
Pushya పుష్య |
Pushyami ಪುಷ್ಯ |
Pushya পুষ্যা |
Найралт эх | 鬼 | རྒྱལ། | បុឞ្យ |
9 | Āshleshā आश्ळेषा / आश्लेषा |
Ashleshaa ଆଶ୍ଳେଷା |
Āyilyam ആയില്യം |
Āyilyam ஆயில்யம் |
Aslisa අස්ලිස |
Ahuliha އަހުލިހަ |
Ashlesha ఆశ్లేష |
Ashlesha ಆಶ್ಲೇಷ |
Ashleshā অশ্লেষা |
Үнэг | 柳 | སྐག | អាឝ្លោឞា |
10 | Maghā मघा |
Magaa ମଘା |
Makam മകം |
Magam மகம் |
Maa මා |
Maa މާ |
Makha మఖ |
Magha ಮಘ |
Magha মঘা |
Их морь | 星 | མཆུ། | មធា |
11 | Pūrva or Pūrva Phalgunī पूर्व फल्गुनी |
Purba Falguni ପୂର୍ବ ଫାଲ୍ଗୁନୀ |
Pūram പൂരം |
Pūram பூரம் |
Puwapal පුවපල් |
Fura ފުރަ |
Pubba పుబ్బ |
Poorva ಪೂರ್ವ |
Purbaphālguni পূর্বফাল্গুনী |
Бага морь | 張 | གྲེ། | បូវ៌ផាផាល្គុនី |
12 | Uttara or Uttara Phalgunī उत्तर फल्गुनी |
Uttara falguni ଉତ୍ତର ଫାଲ୍ଗୁନୀ |
Utram ഉത്രം |
Uttiram உத்திரம் |
Uttrapal උත්රපල් |
Uthura އުތުރަ |
Uttara ఉత్తర |
Uttara ಉತ್ತರ |
Uttar Phālguni উত্তরফাল্গুনী |
Харцага | 翼 | དབོ། | ឧត្តរផាល្គុនី |
13 | Hasta हस्त |
Hastaa ହସ୍ତା |
Attam അത്തം |
Asttam அஸ்தம் |
Hatha හත |
Atha އަތަ |
Hasta హస్త |
Hastaa ಹಸ್ತ |
Hastā হস্তা |
Тугчин | 軫 | མེ་བཞི། | ហស្ត |
14 | Chitrā चित्रा |
Citraa ଚିତ୍ରା |
Cittira ചിത്തിര (ചിത്ര) |
Cittirai சித்திரை |
Sitha සිත |
Hitha ހިތަ |
Chitta చిత్త |
Chitra ಚಿತ್ರ |
Chitrā চিত্রা |
Тэргүүн дагуул | 角 | ནག་པ། | ចិត្រា |
15 | Svātī स्वाती |
Swati ସ୍ଵାତୀ |
Chōti ചോതി |
Suvāti சுவாதி |
Saa සා |
Hey ހޭ |
Swathi స్వాతి |
Swathi ಸ್ವಾತಿ |
Swāti স্বাতী |
Салхины эх | 亢 | ས་རི། | ស្វាតិ |
16 | Vishākhā विशाखा |
Bishakha ବିଶାଖା |
Vishākham വിശാഖം |
Visākam விசாகம் |
Wisa විසා |
Vihaa ވިހާ |
Vishakha విశాఖ |
Vishakha ವಿಶಾಖ |
Bishakha বিশাখা |
Эрхтний тэнгэрт | 氐 | ས་ག | វិឝាខា |
17 | Anurādhā अनुराधा |
Anuradha ଅନୁରାଧା |
Anizham അനിഴം |
Anusham அனுஷம் |
Anura අනුර |
Nora ނޮރަ |
Anuradha అనురాధ |
Anuradha ಅನುರಾಧಾ |
Anuradha অনুরাধা |
Гар од | 房 | ལྷ་མཚམས། | អនុរាធា |
18 | Jyeshtha ज्येष्ठा |
Jyosthaa ଜ୍ୟୋଷ୍ଠା |
Kēṭṭa (Trikkēṭṭa) തൃക്കേട്ട |
Kēṭṭai கேட்டை |
Deta දෙට |
Dhosha ދޮށަ |
Jyeshtha జ్యేష్ఠ |
Jyeshtha ಜ್ಯೇಷ್ಠ |
Jyestha জ্যেষ্ঠা |
Хонгорцог | 心 | སྣྲོན། | ជេ្យឞ្ឋា |
19 | Mūla मूल |
Mulaa ମୂଳା |
Mūlam മൂലം |
Mūlam மூலம் |
Moola මුල |
Mula މުލަ |
Moola మూల |
Moola ಮೂಲ |
Mula মূলা |
Онгоц | 尾 | སྣུབས། | មូល |
20 | Pūrva Ashādhā पूर्वाषाढा |
Purbasaadhaa ପୂର୍ବାଷାଢା |
Pūrāṭam പൂരാടം |
Pūrāṭam பூராடம் |
Puwasala පුවසල |
Furahalha ފުރަހަޅަ |
Poorvashadha పూర్వాషాఢ |
Poorvashadha ಪುರ್ವಾಷಾಡ |
Poorbashada পূর্বাষাঢ়া |
Суулга | 箕 | ཆུ་སྟོད། | បូវ៌ាឞាឍា |
21 | Uttara Ashādhā उत्तराषाढा |
Uttarasaadha ଉତ୍ତରଷାଢା |
Utrāṭam ഉത്രാടം |
Uttirāṭam உத்திராடம் |
Uttrasala උත්රසල |
Uthurahalha އުތުރަހަޅަ |
Uttarashadha ఉత్తరాషాఢ |
Uttarashadha ಉತ್ತರಾಷಾಡ |
Uttarashada উত্তরাষাঢ়া |
Элдэв тэнгэртэн | 斗 | ཆུ་སྨད། | ឧត្តរឞាឍា |
22 | Shravana श्रवण |
Sravana ଶ୍ରବଣା |
Tiruvōnam ഓണം (തിരുവോണം) |
Tiruvōnam திருவோணம் |
Suvana සුවණ |
Huvan ހުވަން |
Shravana శ్రవణ |
Shravana ಶ್ರವಣ |
Shraban শ্রবণা |
Булаагч/Яруу эгшигт | 女 | གྲོ་བཞིན། | ឝ្រវណ |
23 | Shravishthā or Dhanishta श्रविष्ठा or धनिष्ठा |
Dhanishathaa ଧନିଷ୍ଠା |
Aviṭṭam അവിട്ടം |
Aviṭṭam அவிட்டம் |
Denata දෙණට |
Dhinasha ދިނަށަ |
Dhanishta ధనిష్ఠ |
Dhanishta ಧನಿಷ್ಠ |
Dhanishta ধনিষ্ঠা |
Тооно | 虛 | མོན་གྲེ། | ធនិឞ្ធា |
24 | Shatabhishā or Shatataraka शतभिषक् / शततारका |
Satavisaa ସତଭିଷା |
Chatayam ചതയം |
Sadayam சதயம் |
Siyawasa සියාවස |
Hiyavihaa ހިޔަވިހާ |
Shatabhisha శతభిష |
Shatabhisha ಶತಭಿಷ |
Shatabhisha শতভিষা |
Чөдөр | 危 | མོན་གྲུ | ឝតភិឞក៑ |
25 | Pūrva Bhādrapadā पूर्वभाद्रपदा / पूर्वप्रोष्ठपदा |
Purba vadrapada ପୂର୍ବଭାଦ୍ରପଦ |
Pūruruṭṭāti പൂരുരുട്ടാതി |
Pūraṭṭādi பூரட்டாதி |
Puvaputupa පුවපුටුප |
Furabadhuruva ފުރަބަދުރުވަ |
Poorvabhadra పూర్వాభాద్ర |
Poorva Bhadrapada ಪೂರ್ವ ಭಾದ್ರಪದ |
Poorbabhadra পূর্বভাদ্রপদ |
Шувуун хошуут | 室 | ཁྲུམས་སྟོད། | បូវ៌ភាទ្របទា |
26 | Uttara Bhādrapadā उत्तरभाद्रपदा / उत्तरप्रोष्ठपदा |
Uttara vadrapada ଉତ୍ତରାଭାଦ୍ରପଦ |
Uttṛṭṭāti ഉത്രട്ടാതി |
Uttiraṭṭādi உத்திரட்டாதி |
Uttraputupa උත්රපුටුප |
Fasbadhuruva ފަސްބަދުރުވަ |
Uttarabhadra ఉత్తరాభాద్ర |
Uttara Bhadrapada ಉತ್ತರ ಭಾದ್ರಪದ |
Uttarbabhadra উত্তরভাদ্রপদ |
Могой хүлэгч | 壁 | ཁྲུམས་སྨད། | ឧត្តរភាទ្របទា |
27 | Revati रेवती |
Revati ରେବତୀ |
Rēvati രേവതി |
Rēvati ரேவதி |
Revathi රේවතී |
Reyva ރޭވަ |
Revati రేవతి |
Revati ರೇವತಿ |
Rebati রেবতী |
Дэлгэрүүлэгч | 奎 | ནམ་གྲུ། | រេវតី |
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.
<ref>
tag defined in <references>
has no name attribute.