ਪਦਮ ਭੂਸ਼ਨ ਸਨਮਾਨ (1970-79)
ਦਿੱਖ
ਪਦਮ ਭੂਸ਼ਨ[1] ਸਨਮਾਨ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
1970
[ਸੋਧੋ]1971
[ਸੋਧੋ]1972
[ਸੋਧੋ]1973
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਓਮ ਪ੍ਰਕਾਸ਼ ਬਹਿਲ | ਸਾਇੰਸ & ਇੰਜੀਨੀਅਰਿੰਗ | ||
| ਰਾਜਾ ਔਮ. ਅੰਨਾਮਲਾਈ ਮੁਥੈਆ ਚੇਟਿਆਰ | ਵਿਉਪਾਰ & ਉਦਯੋਗ | ਤਾਮਿਲਨਾਡੂ | |
| ਰਾਜਾ ਰਮੰਨਾ | ਸਾਇੰਸ & ਇੰਜੀਨੀਅਰਿੰਗ | ਕਰਨਾਟਕਾ | |
| ਐਨ. ਆਰ. ਮਲਕਾਨੀ | ਸਮਾਜ ਸੇਵਾ | ਰਾਜਸਥਾਨ | |
| ਬਨਾਰਸੀ ਦਾਸ ਚਤੁਰਵੇਦੀ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | |
| ਚੇਮਬਈ ਵੈਦਿਆਨਾਥ ਭਗਵਤਰ | ਕਲਾ | ਕੇਰਲਾ | |
| ਹਰਿੰਦਰਨਾਥ ਚਟੋਪਾਧਿਆ | ਸਾਹਿਤ & ਸਿੱਖਿਆ | ਆਂਧਰਾ ਪ੍ਰਦੇਸ਼ | |
| ਕ੍ਰਿਸ਼ਨ ਰਾਓ ਸੰਕਰ ਪੰਡਤ | ਕਲਾ | ਮੱਧ ਪ੍ਰਦੇਸ਼ | |
| ਕੇ, ਸੁਕੁਮਾਰ | ਸਾਹਿਤ & ਸਿੱਖਿਆ | ਕੇਰਲਾ | |
| ਮਕਬੂਲ ਫਿਦਾ ਹੇਸ਼ੈਨ | ਕਲਾ | ਦਿੱਲੀ | |
| ਪੀਤੰਬਰ ਪੰਤ | ਸਰਕਾਰੀ ਸੇਵਾ | ਉੱਤਰ ਪ੍ਰਦੇਸ਼ | |
| ਪੋਥਨ ਜੋਸ਼ਫ | ਸਾਹਿਤ & ਸਿੱਖਿਆ | ਕੇਰਲਾ | |
| ਰਾਮਾਕਾਂਤ ਮਹੇਸ਼ਵਰ ਮਾਜੂਮਦਾਰ | ਸਰਕਾਰੀ ਸੇਵਾ | ਕਰਨਾਟਕਾ | |
| ਸੁਧੀਰ ਕ੍ਰਿਸ਼ ਮੁਕਰਜ਼ੀ | ਸਰਕਾਰੀ ਸੇਵਾ | ਪੱਛਮੀ ਬੰਗਾਲ | |
| ਵੇਨੇਲਕਾਂਤੀ ਗਘੁਵੈਆ | ਸਮਾਜ ਸੇਵਾ | ਆਂਧਰਾ ਪ੍ਰਦੇਸ਼ | |
| ਵਿਨੂ ਹਿਮਤਲਾਲ ਮਨਕੰਦ | ਖੇਡਾਂ | ਗੁਜਰਾਤ | |
| ਗੋਸਪ ਮਅਨੇਕਜੀ | ਸਮਾਜ ਸੇਵਾ | ਮਹਾਂਰਾਸ਼ਟਰ |
1974
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਬਿਸ਼ਪ ਜਾਨ ਰਿਚਰੜਸਨ | ਸਮਾਜ ਸੇਵਾ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | |
| ਅਲਾਇਸ ਬੋਨਰ | ਕਲਾ | ||
| ਅਰੁਨਾਚਲਾ ਸ੍ਰੀਨੀਵਾਸਨ | ਸਾਇੰਸ & ਇੰਜੀਨੀਅਰਿੰਗ | ਕਰਨਾਟਕਾ | |
| ਕਮਿਲੇ ਬੁਲਕੇ | ਸਾਹਿਤ & ਸਿੱਖਿਆ | ਫਰਮਾ:Country data ਬੈਲਜੀਅਮ | |
| ਡੀ. ਵੀ. ਗੰਡਪਾ | ਸਾਹਿਤ & ਸਿੱਖਿਆ | ਕਰਨਾਟਕਾ | |
| ਮੋਤੀ ਚੰਦਰ | ਸਾਇੰਸ & ਇੰਜੀਨੀਅਰਿੰਗ | ਮਹਾਂਰਾਸ਼ਟਰ | |
| ਰਾਮ ਕੁਮਾਰ ਕਰੋਲੀ | ਚਿਕਿਤਸਾ | ਉੱਤਰ ਪ੍ਰਦੇਸ਼ | |
| ਰਮਨ ਵਿਸਵਾਨਾਥਨ | ਚਿਕਿਤਸਾ | ਤਾਮਿਲਨਾਡੂ | |
| ਵਸੰਤ ਸ਼ੰਕਰ ਐਸ. ਹਜ਼ੁਰਬਜਾਰ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | |
| ਭੁਪਤੀ ਮੋਹਨ ਸੇਨ | ਸਾਹਿਤ & ਸਿੱਖਿਆ | ਪੱਛਮੀ ਬੰਗਾਲ | |
| ਟੋਪਰ ਸੇਥਾਪਥੀ ਸਾਦਾਸਿਵਨ | ਸਾਇੰਸ & ਇੰਜੀਨੀਅਰਿੰਗ | ਤਾਮਿਲਨਾਡੂ | |
| ਸੁਖਲਾਲ ਸੰਘਵੀ | ਸਾਹਿਤ & ਸਿੱਖਿਆ | ਗੁਜਰਾਤ | |
| ਬੀ. ਨਰਸਿਮਹਾ ਰੈਡੀ | ਕਲਾ | ਆਂਧਰਾ ਪ੍ਰਦੇਸ਼ | |
| ਚਿੰਤਾਮਨੀ ਕਰ | ਕਲਾ | ਪੱਛਮੀ ਬੰਗਾਲ | |
| ਧੀਰੇਂਦਰ ਨਾਥ ਗਾਗਲੀ | ਕਲਾ | ਪੱਛਮੀ ਬੰਗਾਲ | |
| ਹਰੀਬਰ ਰਹਿਮਾਨ | ਸਾਇੰਸ & ਇੰਜੀਨੀਅਰਿੰਗ | ਦਿੱਲੀ | |
| ਹਸਮੁੱਖ ਧੀਰਜਲਾਲ ਸੰਕਲੀਆ | ਸਰਕਾਰੀ ਸੇਵਾ | ਮਹਾਂਰਾਸ਼ਟਰ | |
| ਜੈਦੇਵ ਸਿੰਘ | ਸਾਇੰਸ & ਇੰਜੀਨੀਅਰਿੰਗ | ਉੱਤਰ ਪ੍ਰਦੇਸ਼ | |
| ਜੈਅਤ ਪਾਂਡੁਰੰਗ ਨਾਇਕ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | |
| ਖੁਸ਼ਵੰਤ ਸਿੰਘ | ਸਾਹਿਤ & ਸਿੱਖਿਆ | ਪੰਜਾਬ | |
| ਮੁਘੁਬਾਈ ਕੁਰਦੀਕਰ | ਕਲਾ | ਮਹਾਂਰਾਸ਼ਟਰ | |
| ਜੇ. ਐਲ. ਕਰੋਲੀ | ਚਿਕਿਤਸਾ | ਉੱਤਰ ਪ੍ਰਦੇਸ਼ |
1975
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਅਸਿਮਾ ਚੈਟਰਜ਼ੀ | ਸਾਇੰਸ & ਇੰਜੀਨੀਅਰਿੰਗ | ਪੱਛਮੀ ਬੰਗਾਲ | |
| ਦਰਾਬ ਜਹਾਂਗੀਰ ਜੁਸਾਵਾਲਾ | ਚਿਕਿਤਸਾ | ਮਹਾਂਰਾਸ਼ਟਰ | |
| ਦਿਲਬਾਗ ਸਿੰਘ ਅਟਵਾਲ | ਸਾਇੰਸ & ਇੰਜੀਨੀਅਰਿੰਗ | ||
| ਮਾਧਵ ਸਦਾਸ਼ਿਵ ਗੋਰ | Social ਸਾਇੰਸs | ਮਹਾਂਰਾਸ਼ਟਰ | |
| ਪੰਚੇਤੀ ਕੋਟਸਵਰਮ | ਸਰਕਾਰੀ ਸੇਵਾ | ਤਾਮਿਲਨਾਡੂ | |
| ਪਰਤੁਲ ਚੰਦਰ ਗੁਪਤਾ | ਸਾਹਿਤ & ਸਿੱਖਿਆ | ਪੱਛਮੀ ਬੰਗਾਲ | |
| ਵਾਸੁਦੇਵ ਵਿਸ਼ਨੂ ਮਿਰਸ਼ੀ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | |
| ਬੇਗਮ ਅਖਤਰ | ਕਲਾ | ਉੱਤਰ ਪ੍ਰਦੇਸ਼ | |
| ਕਿਰਪਾਲ ਸਿੰਘ ਨਰੰਗ | ਸਾਹਿਤ & ਸਿੱਖਿਆ | ਪੰਜਾਬ | |
| ਬਲਾਈ ਚੰਦ ਮੁਖੋਪਾਧਿਆ | ਸਾਹਿਤ & ਸਿੱਖਿਆ | ਬਿਹਾਰ | |
| ਪੀ. ਅਰਦੇਸ਼ਿਰ ਨਰੇਣਵਾਲਾ | ਵਿਉਪਾਰ & ਉਦਯੋਗ | ਮਹਾਂਰਾਸ਼ਟਰ | |
| ਪੀ. ਕ੍ਰਿਸ਼ਨਾਗੋਪਾਲਾ ਆਈਗਰ | ਸਾਇੰਸ & ਇੰਜੀਨੀਅਰਿੰਗ | ਮਹਾਂਰਾਸ਼ਟਰ | |
| ਆਰ. ਕਾਰਲਟੋਨਵੀਵੀਅਨ ਪਿਦਾਦੇ ਨੋਰੋਨਹਾ | ਸਰਕਾਰੀ ਸੇਵਾ | ਮੱਧ ਪ੍ਰਦੇਸ਼ | |
| ਰਾਜ ਕੁਮਾਰ ਖੰਨਾ | ਸਰਕਾਰੀ ਸੇਵਾ | ਦਿੱਲੀ | |
| ਰਤਨ ਸ਼ਾਸਤਰੀ | ਸਮਾਜ ਸੇਵਾ | ਰਾਜਸਥਾਨ |
1976
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਬੇਗਮ ਜੋਹਰਾ ਅਲੀ ਜ਼ਬਰ ਜੰਗ | ਸਮਾਜ ਸੇਵਾ | ਆਂਧਰਾ ਪ੍ਰਦੇਸ਼ | |
| ਕਲੰਬਰ ਸਿਵਰਾਮਮੂਰਥੀ | ਸਰਕਾਰੀ ਸੇਵਾ | ਦਿੱਲੀ | |
| ਇਨਾਕਲ ਚੰਡੀ ਜਾਰਗ ਸੁਦਰਸ਼ਨ | ਸਾਹਿਤ & ਸਿੱਖਿਆ | ||
| ਹਰੀਬੰਸ਼ ਰਾਏ ਬਚਨ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | |
| ਕ੍ਰਿਸ਼ਨਾਸਵਾਮੀ ਸ੍ਰੀਨਿਵਾਸਾ ਸੰਜੀਵੀ | ਚਿਕਿਤਸਾ | ਤਾਮਿਲਨਾਡੂ | |
| ਮੈਲਕਮ ਅਡੀਸੇਸ਼ਿਆਹ | ਸਰਕਾਰੀ ਸੇਵਾ | ਤਾਮਿਲਨਾਡੂ | |
| ਨਵਕੰਤਾ ਬਰੁਆ | ਸਾਹਿਤ & ਸਿੱਖਿਆ | ਅਸਾਮ | |
| ਉਡੀਪੀ ਰਾਮਚੰਦਰ ਰਾਓ | ਸਾਇੰਸ & ਇੰਜੀਨੀਅਰਿੰਗ | ਕਰਨਾਟਕਾ | |
| ਯਸਪਾਲ | ਸਾਇੰਸ & ਇੰਜੀਨੀਅਰਿੰਗ | ਪੰਜਾਬ | |
| ਭੋਗੀਲਾਲ ਪਾਡਿਆ | ਸਮਾਜ ਸੇਵਾ | ਰਾਜਸਥਾਨ | |
| ਦੇਵਿੰਦਰ ਸੇਨ | ਸਰਕਾਰੀ ਸੇਵਾ | ਪੱਛਮੀ ਬੰਗਾਲ | |
| ਦੇਵੁਲਾਪਾਲੀ ਵੈਂਕਾਟਾ ਕ੍ਰਿਸ਼ਨਾ ਸ਼ਾਸਤਰੀ | ਸਾਹਿਤ & ਸਿੱਖਿਆ | ਆਂਧਰਾ ਪ੍ਰਦੇਸ਼ | |
| ਲਕਸ਼ਮਸ਼ਾਸਤਰੀ ਜੋਸ਼ੀ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | |
| ਮਲੀਕਰੰਜਨ ਮਨਸੂਰ | ਕਲਾ | ਕਰਨਾਟਕਾ | |
| ਨਾਰੋਜੀ ਪਿਰੋਜਾਹਾ ਗੋਦਰੇਜ਼ | ਵਿਉਪਾਰ & ਉਦਯੋਗ | ਮਹਾਂਰਾਸ਼ਟਰ | |
| ਰਾਮ ਮਹਿਤਾ | ਸਰਕਾਰੀ ਸੇਵਾ | ਦਿੱਲੀ |
1977
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਬਾਬਾ ਪ੍ਰਿਥਵੀ ਸਿੰਘ ਅਜ਼ਾਦ | ਲੋਕ ਮਾਮਲੇ | ਚੰਡੀਗੜ੍ਹ | |
| ਹਰੀਸ਼ ਚੰਦਰ | ਸਾਹਿਤ & ਸਿੱਖਿਆ | ਅਮਰੀਕਾ | |
| ਮੈਸੂਰ ਨਰਸਿਮਹਚਰ ਸ੍ਰਿਨਿਵਾਸ | ਸਾਇੰਸ & ਇੰਜੀਨੀਅਰਿੰਗ | ਕਰਨਾਟਕਾ | |
| ਪੇਰੁਗੁ ਸਿਵਾ ਰੈਡੀ | ਚਿਕਿਤਸਾ | ਆਂਧਰਾ ਪ੍ਰਦੇਸ਼ | |
| ਫੁਲਰੇਨੂ ਗੁਹਾ | ਸਮਾਜ ਸੇਵਾ | ਪੱਛਮੀ ਬੰਗਾਲ | |
| ਸ਼ੇਨਪਟਿਨਮ ਪੋਨੁਸਵਾਮੀ ਮੀਨਾਕਸ਼ੀ ਸੁੰਦਰਮ | ਸਾਹਿਤ & ਸਿੱਖਿਆ | ਤਾਮਿਲਨਾਡੂ | |
| ਯੂਸਫ ਹੂਸੈਨ ਖਾਨ | ਸਾਹਿਤ & ਸਿੱਖਿਆ | ਦਿੱਲੀ | |
| ਬਾਲਾਸੁਬਰਾਨਮੀਅਨ ਰਾਮਮੁਰਥੀ | ਚਿਕਿਤਸਾ | ਤਾਮਿਲਨਾਡੂ | |
| ਕੈਲਾਸ ਨਾਥ ਕੌਲ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | |
| ਚੈਕਕੇਚਨ ਵੀਦੂ ਕ੍ਰਿਸ਼ਨਨ ਨਾਇਰ | ਸਮਾਜ ਸੇਵਾ | ਦਿੱਲੀ | |
| ਗੋਪੀਨਾਥ ਅਮਨ | ਸਾਹਿਤ & ਸਿੱਖਿਆ | ਦਿੱਲੀ | |
| ਜਗਮੋਹਨ | ਸਰਕਾਰੀ ਸੇਵਾ | ਦਿੱਲੀ | |
| ਕੁਦੁਵਯੂਰ ਸਿਵਾਰਮ ਨਰਾਇਣਸਵਾਮੀ | ਕਲਾ | ਮਹਾਂਰਾਸ਼ਟਰ | |
| ਪਰਮੇਸ਼ਰ ਜੇ. ਪਾਂਡੇ | ਕਲਾ | ਮਹਾਂਰਾਸ਼ਟਰ | |
| ਕੁਮਾਰ ਗੰਧਰਵ | ਕਲਾ | ਮੱਧ ਪ੍ਰਦੇਸ਼ | |
| ਅਨਾਪੁਰਨਾ ਦੇਵੀ | ਕਲਾ | ਪੱਛਮੀ ਬੰਗਾਲ |
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Padma Bhushan Awardees". ਸੂਚਨਾ ਅਤੇ ਜਾਣਕਾਰੀ ਇੰਜੀਨੀਅਰਿੰਗ ਮੰਤਰਾਲਾ ਭਾਰਤ ਸਰਕਾਰ. Retrieved 2009-06-28.
{{cite web}}: Check|url=value (help)[permanent dead link]