ਸਮੱਗਰੀ 'ਤੇ ਜਾਓ

ਫ਼ਿਲਮਫ਼ੇਅਰ ਸਭ ਤੋਂ ਵਧੀਆ ਸੰਗੀਤਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਿਲਮਫੇਅਰ ਸਭ ਤੋਂ ਵਧੀਆ ਸੰਗੀਤਕਾਰ ਜੋ ਫਿਲਮ 'ਚ ਵਧੀਆ ਸੰਗੀਤਕਾਰ ਨੂੰ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਸ ਸ਼੍ਰੇਣੀ ਨੂੰ ਇਨਾਮ ਦਿਤਾ ਗਿਆ। ਨੋਸ਼ਾਦ ਪਹਿਲੇ ਸੰਗੀਤਕਾਰ ਹਨ ਜਿਹਨਾਂ ਨੂੰ ਇਹ ਸਨਮਾਨ ਮਿਲਿਆ।

ਉੱਤਮ

[ਸੋਧੋ]
ਏ. ਆਰ ਰਹਿਮਾਨ ਫਿਲਮ ਰੌਕਸਟਾਰ ਲਈ 2012 ਦੇ ਆਪਣੇ ਪੁਰਸਕਾਰ ਨਾਲ। ਉਸਦੇ ਹਿੱਸੇ ਇਸ ਸ਼੍ਰੇਣੀ ਵਿੱਚ ਵੱਧ ਤੋਂ ਵੱਧ ਜਿੱਤਾਂ ਦਾ ਰਿਕਾਰਡ ਹੈ।
ਸ਼੍ਰੇਣੀ ਨਾਮ ਉੱਤਮ ਸਾਲ ਵਿਸ਼ੇਸ਼
ਸਭ ਤੋਂ ਜ਼ਿਆਦਾ ਸਨਮਾਨ ਏ. ਆਰ. ਰਹਿਮਾਨ 10 ਇਨਾਮ 1996–2012 13 ਨਾਮਜ਼ਦਗੀਆਂ
ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਲਕਸ਼ਮੀਕਾਂਤ-ਪਿਆਰੇਲਾਲ 25 ਨਾਮਜ਼ਦਗੀਆਂ 1965–1994 ਨਾਮਜ਼ਦਗੀਆਂ ਤੋਂ 7 ਇਨਾਮ
ਜ਼ਿਆਦਾ ਨਾਮਜ਼ਦਗੀਆਂ ਪਰ ਕੋਈ ਵੀ ਇਨਾਮ ਨਹੀਂ ਜਤਿਨ ਲਲਿਤ 11 ਨਾਮਜ਼ਦਗੀਆਂ 1993–2007

ਸਨਮਾਨ ਜਾਂ ਨਾਮਜ਼ਦਗੀਆ

[ਸੋਧੋ]
  • ਭੂਰਾ: 10 ਸਨਮਾਨ ਜਾਂ ਜ਼ਿਆਦਾ
  • ਹਲਕਾ ਭੁਰਾ: 5 ਸਨਮਾਨ ਜਾਂ ਜ਼ਿਆਦਾ
  • ਸੰਤਰੀ: 25 ਜਾਂ ਜ਼ਿਆਦਾ ਨਾਮਜ਼ਦਗੀਆਂ
  • ਨੀਲਾ: 10 ਤੋਂ ਜ਼ਿਆਦਾ ਨਾਮਜ਼ਦਗੀਆਂ
  • ਹਰਾ: 10 ਜਾਂ 10 ਤੋਂ ਘੱਟ ਨਾਮਜ਼ਦਗੀਆਂ
ਜਤਿਨ ਲਲਿਤਏ. ਆਰ. ਰਹਿਮਾਨਲਕਸ਼ਮੀਕਾਂਤ-ਪਿਆਰੇਲਾਲਲਕਸ਼ਮੀਕਾਂਤ-ਪਿਆਰੇਲਾਲਏ. ਆਰ. ਰਹਿਮਾਨ

ਵਿਸ਼ੇਸ਼

[ਸੋਧੋ]
  1. ਏ. ਆਰ. ਰਹਿਮਾਨ ਨੂੰ 10 ਅਤੇ ਸ਼ੰਕਰ ਜੈਕ੍ਰਿਸ਼ਨ ਨੂੰ 9 ਵਧੀਆਂ ਸੰਗੀਤਕਾਰ ਦੇ ਫ਼ਿਲਮਫ਼ੇਅਰ ਮਿਲੇ।
  2. ਲਕਸ਼ਮੀਕਾਂਤ-ਪਿਆਰੇਲਾਲ ਨੂੰ 25, ਸ਼ੰਕਰ ਜੈਕ੍ਰਿਸ਼ਨ ਨੂੰ 20 ਅਤੇ ਆਰ. ਡੀ. ਬਰਮਨ ਨੂੰ 17 ਨਾਮਜ਼ਦਗੀਆਂ ਮਿਲੀਆ। ਸ਼ੰਕਰ ਜੈਕ੍ਰਿਸ਼ਨ ਨੂੰ ਸਭ ਤੋਂ ਜ਼ਿਆਦਾ 10 ਨਾਮਜ਼ਦਗੀਆਂ ਲਗਾਤਾਰ ਸਾਲ 1959 ਤੋਂ 1967 ਤੱਕ ਮਿਲੀਆਂ ਜਿਹਨਾਂ ਵਿੱਚ ਚਾਰ ਫ਼ਿਲਮਫ਼ੇਅਰ ਮਿਲੇ।.
  3. ਏ. ਆਰ. ਰਹਿਮਾਨ ਨੂੰ ਜਦੋਂ ਵੀ ਨਾਮਜ਼ਦਗੀ ਮਿਲੀ ਤਾਂ ਇਨਾਮ ਮਿਲਿਆ ਸਿਰਫ 2005 ਤੋਂ ਬਗੈਰ ਜੋ ਕਿ ਅਨੁ ਮਲਿਕ ਨੂੰ ਮਿਲਿਆ।.
  4. ਲਕਸ਼ਮੀਕਾਂਤ-ਪਿਆਰੇਲਾਲ ਅਤੇ ਏ. ਆਰ. ਰਹਿਮਾਨ ਨੂੰ ਲਗਾਤਾਰ ਚਾਰ ਇਨਾਮ ਸਾਲ 1978-1981 ਅਤੇ 2007-2010 ਵਿੱਚ ਮਿਲੇ। ਅਤੇ ਲਗਾਤਰ ਸੰਕਰ ਜੈਕ੍ਰਿਸ਼ਨ (1971–1973) ਅਤੇ ਨਦੀਮ-ਸ਼ਰਵਣ (1991–1993) ਤਿਨ ਤਿਨ ਇਨਾਮ ਮਿਲੇ।
  5. ਭੱਪੀ ਲਹਿਰੀ ਨੂੰ 1985 ਵਿਚ, ਲਕਸ਼ਮੀਕਾਂਤ-ਪਿਆਰੇਲਾਲ ਨੂੰ 1986 ਵਿੱਚ ਅਤੇ ਏ. ਆਰ. ਰਹਿਮਾਨ ਨੂੰ 2009 ਵਿੱਚ ਦੋ ਦੋ ਨਾਮਜ਼ਦਗੀਆਂ ਮਿਲੀਆ।
  6. ਉਸ਼ਾ ਖੰਨਾ ਨੂੰ ਫ਼ਿਲਮ ਸੋਤਨ ਵਿੱਚ 1983 ਅਤੇ ਸਨੇਹਾ ਖੰਵਾਲਕਾਰ ਨੂੰ ਫ਼ਿਲਮ ਗੈਗਜ਼ ਆਫ ਵਾਸੇਪੁਰ ਵਿੱਚ ਸਾਲ

2012 ਵਿੱਚ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਹਨ।.

ਜ਼ਿਆਦਾ ਨਾਮਜ਼ਦਗੀਆਂ

[ਸੋਧੋ]

ਹੇਠ ਦਿਤੇ ਗਏ ਸੰਗੀਤਕਾਰ ਹਨ ਜਿਹਨਾਂ ਦੀ ਗਿਣਤੀ 28 ਹੈ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਮਿਲੀਆ।

ਜੇਤੂ ਅਤੇ ਨਾਮਜ਼ਦਗੀਆਂ

[ਸੋਧੋ]

1950 ਦਾ ਦਹਾਕਾ

[ਸੋਧੋ]
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
1954 ਨੋਸ਼ਾਦ ਬੈਜੂ ਬਾਵਰਾ"
ਤੂ ਗੰਗਾ ਕੀ ਮੌਜ਼
1955 ਐਸ. ਡੀ. ਬਰਮਨ ਟੈਕਸ਼ੀ ਡਰਾਈਵਰ
ਜਾਨੇ ਤੋ ਜਾਨੇ ਕਹਾ
1956 ਹੇਮੰਤ ਕੁਮਾਰ ਨਗਿਨ
** ਸੀ. ਰਾਮਚੰਦਰਨ ਅਜ਼ਾਦ
** ਨੋਸ਼ਾਦ ਓਡਨ ਖਟੋਲਾ
1957 ਸੰਕਰ ਜੈਕ੍ਰਿਸ਼ਨ ਚੋਰੀ ਚੋਰੀ
** ਓ. ਪੀ. ਨਯੀਅਰ ਸੀ.ਆਈ. ਡੀ.
1958 ਓ. ਪੀ. ਨਯੀਅਰ ਨਯਾ ਦੌਰ
** ਸੀ. ਰਾਮਚੰਦਰਨ ਆਸ਼ਾ
1959 ਸਲੀਲ ਚੋਧਰੀ ਮਧੁਮਤੀ
** ਓ. ਪੀ. ਨਯੀਅਰ ਫਾਗੁਨ
** ਸੰਕਰ ਜੈਕ੍ਰਿਸ਼ਨ ਯਹੂਦੀ

1960 ਦਾ ਦਹਾਕਾ

[ਸੋਧੋ]
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
1960 ਸੰਕਰ ਜੈਕ੍ਰਿਸ਼ਨ ਅਨਾੜੀ
** ਐਸ. ਡੀ. ਬਰਮਨ ਸੁਜਾਤਾ
** ਸੰਕਰ ਜੈਕ੍ਰਿਸ਼ਨ ਛੋਟੀ ਬਹਿਨ
1961 ਸ਼ੰਕਰ ਜੈਕ੍ਰਿਸ਼ਨ ਦਿਲ ਆਪਨਾ ਪ੍ਰੀਤ ਪਰਾਈ
** ਨੋਸ਼ਾਦ ਮੁਗਲੇ-ਏ-ਆਜ਼ਮ
** ਰਵੀ ਚੋਧਵੀਂ ਕਾ ਚਾਂਦ
1962 ਰਵੀ ਘਰਾਨਾ
** ਨੋਸ਼ਾਦ ਗੰਗਾ ਜਮਨਾ
** ਸ਼ੰਕਰ ਜੈਕ੍ਰਿਸ਼ਨ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ
1963 ਸ਼ੰਕਰ ਜੈਕ੍ਰਿਸ਼ਨ ਪ੍ਰੋਫੈਸਰ
** ਹੇਮੰਤ ਕੁਮਾਰ ਬੀਸ ਸਾਲ ਬਾਅਦ
** ਮਦਨ ਮੋਹਨ ਅਨਪੜ
1964 ਰੋਸ਼ਨ ਤਾਜ਼ ਮਹਿਲ
** ਨੋਸ਼ਾਦ ਮੇਰੇ ਮਹਿਬੂਬ
** ਸ਼ੰਕਰ ਜੈਕ੍ਰਿਸ਼ਨ ਦਿਲ ਏ ਮੰਦਰ
1965 ਲਕਸ਼ਮੀਕਾਂਤ ਪਿਆਰੇਲਾਲ ਦੋਸਤੀ
** ਮਦਨ ਮੋਹਨ ਵੋਹ ਕੋਣ ਥੀ?
** ਸ਼ੰਕਰ ਜੈਕ੍ਰਿਸ਼ਨ ਗਰਗਮ
1966 ਰਵੀ ਖਾਨਦਾਨ
** ਕਲਿਆਨਜੀ ਅਨੰਦਜੀ ਹਿਮਾਲਿਆ ਕੀ ਗੋਦ ਮੇਂ
** ਸ਼ੰਕਰ ਜੈਕ੍ਰਿਸ਼ਨ ਆਰਜੂ
1967 ਸ਼ੰਕਰ ਜੈਕ੍ਰਿਸ਼ਨ ਸੂਰਜ
** ਰਵੀ ਦੋ ਬਦਨ
** ਐਸ. ਡੀ.ਬਰਮਨ ਗਾਇਡ
1968 ਲਕਸ਼ਮੀਕਾਂਤ ਪਿਆਰੇਲਾਲ ਮਿਲਨ
** ਕਲਿਆਨਜੀ ਅਨੰਦਜੀ ਉਪਕਾਰ
** ਰਵੀ ਹਮਰਾਜ਼
1969 ਸੰਕਰ ਜੈਕ੍ਰਿਸ਼ਨ ਬ੍ਰਹਚਾਰੀ
** ਰਵੀ ਆਂਖੇਂ
** ਸ਼ੰਕਰ ਜੈਕ੍ਰਿਸ਼ਨ ਦੀਵਾਨਾ
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
1970 ਲਕਸ਼ਮੀਕਾਂਤ ਪਿਆਰੇਲਾਲ ਜੀਨੇ ਕੀ ਰਾਹ
** ਐਸ. ਡੀ. ਬਰਮਨ ਅਰਾਧਨਾ
** ਸ਼ੰਕਰ ਜੈਕ੍ਰਿਸ਼ਨ ਚੰਦਾ ਔਰ ਬਿਜਲੀ
1971 ਸ਼ੰਕਰ ਜੈਕ੍ਰਿਸ਼ਨ ਪਹਿਚਾਨ
** ਲਕਸ਼ਮੀਕਾਂਤ ਪਿਆਰੇਲਾਲ ਦੋ ਰਾਸਤੇ
** ਐਸ. ਡੀ. ਬਰਮਨ ਤਲਾਸ਼
1972 ਸ਼ੰਕਰ ਜੈਕ੍ਰਿਸ਼ਨ ਮੇਰਾ ਨਾਮ ਜੋਕਰ
** ਆਰ. ਡੀ. ਬਰਮਨ ਕਾਰਬਾਂ
** ਸ਼ੰਕਰ ਜੈਕ੍ਰਿਸ਼ਨ ਅੰਦਾਜ਼
1973 ਸ਼ੰਕਰ ਜੈਕ੍ਰਿਸ਼ਨ ਬੇ-ਇਮਾਨ
** ਗੁਲਾਮ ਮੁਹੰਮਦ ਪਾਕੀਜ਼ਾ
** ਲਕਸ਼ਮੀਕਾਂਤ ਪਿਆਰੇਲਾਲ ਸ਼ੋਰ
1974 ਐਸ. ਡੀ. ਬਰਮਨ ਅਭਿਮਾਨ
** ਕਲਿਆਨਜੀ ਅਨੰਦਜੀ ਜੰਜ਼ੀਰ
** ਲਕਸ਼ਮੀਕਾਂਤ ਪਿਆਰੇਲਾਲ ਬੋਬੀ
** ਲਕਸ਼ਮੀਕਾਂਤ ਪਿਆਰੇਲਾਲ ਦਾਗ: A Poem of Love
** ਆਰ. ਡੀ. ਬਰਮਨ ਯਾਦੋਂ ਕੀ ਬਰਾਤ
1975 ਕਲਿਆਨਜੀ ਅਨੰਦਜੀ ਕੋਰਾ ਕਾਗਜ਼
** ਲਕਸ਼ਮੀਕਾਂਤ ਪਿਆਰੇਲਾਲ ਰੋਟੀ ਕਪੜਾ ਔਰ ਮਕਾਨ
** ਆਰ. ਡੀ ਬਰਮਨ ਆਪ ਕੀ ਕਸਮ
** ਐਸ. ਡੀ. ਬਰਮਨ ਪ੍ਰੇਮ ਨਗਰ
** ਸ਼ੰਕਰ ਜੈਕ੍ਰਿਸ਼ਨ ਰੇਸ਼ਮ ਕੀ ਡੋਰੀ
1976 ਰਜੇਸ਼ ਰੋਸ਼ਨ ਜੂਲੀ
** ਲਕਸ਼ਮੀਕਾਂਤ ਪਿਆਰੇਲਾਲ ਦੁਲਹਨ
** ਆਰ. ਡੀ. ਬਰਮਨ ਖੇਲ ਖੇਲ ਮੇਂ
** ਆਰ. ਡੀ. ਬਰਮਨ ਸ਼ੋਲੇ
** ਸ਼ੰਕਰ ਜੈਕ੍ਰਿਸ਼ਨ ਸੰਨਿਆਸੀ
1977 ਖਿਯਾਮ ਕਭੀ ਕਭੀ
** ਕਲਿਆਨਜੀ ਅਨੰਦਜੀ ਬੈਰਾਗ
** ਮਦਨ ਮੋਹਨ ਮੋਸਮ
** ਆਰ. ਡੀ. ਬਰਮਨ ਮਹਿਬੂਬਾ
** ਰਵਿੰਦਰ ਜੈਨ ਚਿਤਚੋਰ
1978 ਲਕਸ਼ਮੀਕਾਂਤ ਪਿਆਰੇਲਾਲ ਅਮਰ ਅਕਬਰ ਐਂਥਨੀ
** ਜੈਦੇਵ ਅਲਾਪ
** ਆਰ. ਡੀ. ਬਰਮਨ ਹਮ ਕਿਸ਼ੀਸੇ ਕਮ ਨਹੀਂ
** ਆਰ. ਡੀ. ਬਰਮਨ ਕਿਨਾਰਾ
** ਰਜੇਸ਼ ਰੋਸ਼ਨ ਸਵਾਮੀ
1979 ਲਕਸ਼ਮੀਕਾਂਤ ਪਿਆਰੇਲਾਲ ਸਤਿਆਮ ਸਿਵਿਅਮ ਸੰਦਰਮ
** ਕਲਿਆਨਜੀ ਅਨੰਦਜੀ ਡੋਨ
** ਆਰ. ਡੀ. ਬਰਮਨ ਸ਼ਾਲੀਮਾਰ
** ਰਜੇਸ਼ ਰੋਸ਼ਨ ਦੇਸ਼ ਪ੍ਰਦੇਸ਼
** ਰਵਿੰਦਰ ਜੈਨ ਅੱਖੀਉਂ ਕੇ ਝਰੋਖੋਂ ਸੇ

1980 ਦਾ ਦਹਾਕਾ

[ਸੋਧੋ]
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
1980 ਲਕਸ਼ਮੀਕਾਂਤ ਪਿਆਰੇਲਾਲ ਸਰਗਮ
** ਖਿਯਾਮ ਨੂਰੀ
** ਲਕਸ਼ਮੀਕਾਂਤ ਪਿਆਰੇਲਾਲ ਜਾਨੀ ਦੁਸ਼ਮਣ
** ਰਜੇਸ਼ ਰੋਸ਼ਨ ਕਾਲਾ ਪੱਥਰ
** ਰਜੇਸ਼ ਰੋਸ਼ਨ ਮਿਸਟਰ ਨਟਵਰਲਾਲ
1981 ਲਕਸ਼ਮੀਕਾਂਤ ਪਿਆਰੇਲਾਲ ਕਰਜ਼
** ਕਲਿਆਨਜੀ ਅਨੰਦਜੀ ਕੁਰਬਾਨੀ
** ਖਿਯਾਮ ਥੋੜੀ ਸੀ ਬੇਵਫਾਈ
** ਆਰ. ਡੀ. ਬਰਮਨ ਸ਼ਾਨ
** ਲਕਸ਼ਮੀਕਾਂਤ ਪਿਆਰੇਲਾਲ ਆਸ਼ਾ
1982 ਖਿਯਾਮ ਉਮਰਾਓ ਜਾਨ
** ਭੱਪੀ ਲਹਿਰੀ ਅਰਮਾਨ
** ਲਕਸ਼ਮੀਕਾਂਤ ਪਿਆਰੇਲਾਲ ਏਕ ਦੁਜੇ ਕੇ ਲੀਏ
** ਆਰ. ਡੀ. ਬਰਮਨ ਲੱਵ ਸਟੋਰੀ
** ਸਿਵ ਹਰੀ ਸਿਲਸਿਲਾ
1983 ਆਰ. ਡੀ. ਬਰਮਨ ਸਨਮ ਤੇਰੀ ਕਸਮ
** ਭੱਪੀ ਲਹਿਰੀ ਨਮਕ ਹਲਾਲ
** ਖਿਯਾਮ ਬਜ਼ਾਰ
** ਲਕਸ਼ਮੀਕਾਂਤ ਪਿਆਰੇਲਾਲ ਪ੍ਰੇਮ ਰੋਗ
** ਰਵੀ ਨਿਕਾਹ
1984 ਆਰ. ਡੀ. ਬਰਮਨ ਮਾਸੂਮ
** ਖਿਯਾਮ ਰਜ਼ੀਆ ਸੁਲਤਾਨ
** ਲਕਸ਼ਮੀਕਾਂਤ ਪਿਆਰੇਲਾਲ ਹੀਰੋ
** ਆਰ. ਡੀ. ਬਰਮਨ ਬੇਤਾਬ
** ਉਸ਼ਾ ਖੰਨਾ ਸੌਤਨ
1985 ਭੱਪੀ ਲਹਿਰੀ ਸ਼ਰਾਬੀ
** ਅਨੁ ਮਲਿਕ ਸੋਹਣੀ ਮਹਿਵਾਲ
** ਭੱਪੀ ਲਹਿਰੀ ਕਸਮ ਪੈਦਾ ਕਰਨੇ ਵਾਲੇ ਕੀ
** ਭੱਪੀ ਲਹਿਰੀ ਤੋਹਫਾ
** ਆਰ. ਡੀ. ਬਰਮਨ ਜਵਾਨੀ
1986 ਰਵਿੰਦਰ ਜੈਨ ਰਾਮ ਤੇਰੀ ਗੰਗਾ ਮੈਲੀ
** ਲਕਸ਼ਮੀਕਾਂਤ ਪਿਆਰੇਲਾਲ ਮੇਰੀ ਜੰਗ
** ਲਕਸ਼ਮੀਕਾਂਤ ਪਿਆਰੇਲਾਲ ਪਿਆਰ ਝੁਕਤਾ ਨਹੀਂ
** ਲਕਸ਼ਮੀਕਾਂਤ ਪਿਆਰੇਲਾਲ ਸੁਰ ਸੰਗਮ
** ਆਰ. ਡੀ. ਬਰਮਨ ਸਾਗਰ
1987 ਕੋਵੀ ਇਨਾਮ ਨਹੀ --
1988 ਕੋਵੀ ਇਨਾਮ ਨਹੀ --
1989 ਅਨੰਦ ਮਿਲਿੰਦ ਕਿਆਮਤ ਸੇ ਕਿਆਮਤ ਤਕ
** ਲਕਸ਼ਮੀਕਾਂਤ ਪਿਆਰੇਲਾਲ ਤੇਜ਼ਾਬ
** ਰਜੇਸ਼ ਰੋਸ਼ਨ ਖ਼ੂਨ ਭਰੀ ਮਾਂਗ

1990 ਦਾ ਦਹਾਕਾ

[ਸੋਧੋ]
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
1990 ਰਾਮ ਲਕਸ਼ਣ ਮੈਨੇ ਪਿਆਰ ਕੀਯਾ
** ਕਲਿਆਨਜੀ ਅਨੰਦਜੀ ਤ੍ਰਿਦੇਵ
** ਲਕਸ਼ਮੀਕਾਂਤ ਪਿਆਰੇਲਾਲ ਰਾਮ ਲਖਨ
** ਸਿਵ ਹਰੀ ਚਾਂਦਨੀ
1991 ਨਦੀਮ ਸ਼ਰਵਣ ਆਸ਼ਕੀ
** ਅਨੰਦ ਮਿਲਿੰਦ ਬਾਗੀ
** ਅਨੰਦ ਮਿਲਿੰਦ ਦਿਲ
** ਭੱਪੀ ਲਹਿਰੀ ਆਜ ਕਾ ਅਰਜਨ
1992 ਨਦੀਮ ਸ਼ਰਵਣ ਸਾਜਨ
** ਹਿਰਦੇਨਾਥ ਮੰਗੇਸ਼ਕਰ ਲੇਕਿਨ...
** ਲਕਸ਼ਮੀਕਾਂਤ ਪਿਆਰੇਲਾਲ ਸੌਦਾਗਰ
** ਨਦੀਮ ਸ਼ਰਵਣ ਫੂਲ ਔਰ ਕਾਂਟੇ
1993 ਨਦੀਮ ਸ਼ਰਵਣ ਦੀਵਾਨਾ
** ਅਨੰਦ ਮਿਲਿੰਦ ਬੇਟਾ
** ਜਤਿਨ ਲਲਿਤ ਜੋ ਜੀਤਾ ਵੋਹੀ ਸਿਕੰਦਰ
1994 ਅਨੁ ਮਲਿਕ ਬਾਜ਼ੀਗਰ
** ਭੁਪਿਨ ਹਜ਼ਾਰਿਕਾ ਰੁਡਾਲੀ
** ਲਕਸ਼ਮੀਕਾਂਤ ਪਿਆਰੇਲਾਲ ਖਲਨਾਇਕ
** ਨਦੀਮ ਸ਼ਰਵਣ ਹਮ ਹੈ ਰਾਹੀ ਪਿਆਰ ਕੇ
** ਸਿਵ ਹਰੀ ਡਰ
1995 ਆਰ. ਡੀ. ਬਰਮਨ 1942: ਏ. ਲਵ ਸਟੋਰੀ
** ਅਨੁ ਮਲਿਕ ਮੈਂ ਖਿਲਾੜੀ ਤੂ ਅਨਾੜੀ
** ਦਲੀਪ ਸੇਨ ਸਮੀਰ ਸੇਨ ਯੇ ਦਿਲਲਗੀ
** ਰਾਮ ਲਕਸ਼ਣ ਹਮ ਆਪ ਕੇ ਹੈਂ ਕੋਣ..!
** ਵਿਜੂ ਸ਼ਾਹ ਮੋਹਰਾ
1996 ਏ. ਆਰ. ਰਹਿਮਾਨ ਰੰਗੀਲਾ
** ਅਨੁ ਮਲਿਕ ਅਕੇਲੇ ਹਮ ਅਕੇਲੇ ਤੁਮ
** ਜਤਿਨ ਲਲਿਤ ਦਿਲ ਵਾਲੇ ਦੁਲਹਨਿਆ ਲੇ ਜਾਏਂਗੇ
** ਨਦੀਮ ਸ਼ਰਵਣ ਰਾਜਾ
** ਰਜੇਸ਼ ਰੋਸ਼ਨ ਕਰਨ ਅਰਜਨ
1997 ਨਦੀਮ ਸ਼ਰਵਣ ਰਾਜਾ ਹਿਦੋਸਤਾਨੀ
** ਜਤਿਨ ਲਲਿਤ ਖਮੋਸ਼ੀ
** ਰਜੇਸ਼ ਰੋਸ਼ਨ ਪਾਪਾ ਕਹਿਤੇ ਹੈ
** ਵਿਜੂ ਸ਼ਾਹ ਤੇਰੇ ਮੇਰੇ ਸਪਨੇ
** ਵਿਸ਼ਾਲ ਭਾਰਦਵਾਜ ਮਾਚਿਸ
1998 ਉਤਮ ਸਿੰਘ ਦਿਲ ਤੋ ਪਾਗਿਲ ਹੈ
** ਅਨੁ ਮਲਿਕ ਬਾਰਡਰ
** ਜਤਿਨ ਲਲਿਤ ਯੱਸ ਬਾਸ
** ਨਦੀਮ ਸ਼ਰਵਣ ਪਰਦੇਸ
** ਵਿਜੂ ਸ਼ਾਹ ਗੁਪਤ
1999 ਏ. ਆਰ. ਰਹਿਮਾਨ ਦਿਲ ਸੇ..
** ਅਨੁ ਮਲਿਕ ਸੋਲਜਰ
** ਜਤਿਨ ਲਲਿਤ ਕੁਛ ਕੁਛ ਹੋਤਾ ਹੈ
** ਜਤਿਨ ਲਲਿਤ ਪਿਆਰ ਤੋ ਹੋਨਾ ਹੀ ਥਾ
** ਵਿਜੂ ਸ਼ਾਹ ਬੜੇ ਮਿਆਂ ਛੋਟੇ ਮੀਆਂ

2000 ਦਾ ਦਹਾਕਾ

[ਸੋਧੋ]
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
2000 ਏ. ਆਰ. ਰਹਿਮਾਨ ਤਾਲ
** ਅਨੁ ਮਲਿਕ ਬੀਵੀ ਨੰ .1
** ਅਨੁ ਮਲਿਕ ਹਸੀਨਾ ਮਾਨ ਜਾਏਗੀ
** ਇਸਮਾਇਲ ਦਰਬਾਰ| ਹਮ ਦਿਲ ਦੇ ਚੁਕੇ ਸਨਮ
** ਜਤਿਨ ਲਲਿਤ ਸਰਫਰੋਸ਼
2001 ਰਜੇਸ਼ ਰੋਸ਼ਨ ਕਹੋ ਨਾ... ਪਿਆਰ ਹੈ
** ਅਨੁ ਮਲਿਕ ਫਿਜ਼ਾ
** ਅਨੁ ਮਲਿਕ ਜੋਸ਼
** ਜਤਿਨ ਲਲਿਤ ਮਹੱਬਤੇਂ
** ਨਦੀਮ ਸ਼ਰਵਣ ਧੜਕਨ
2002 ਏ. ਆਰ. ਰਹਿਮਾਨ ਲਗਾਨ
** ਅਨੁ ਮਲਿਕ ਮੁਝੇ ਕੁਛ ਕਹਿਨਾ ਹੈ
** ਜਤਿਨ ਲਲਿਤ
ਅਦੇਸ਼ ਸ਼੍ਰੀਵਾਸਤਵ ਅਤੇ
ਸੰਦੇਸ਼ ਸ਼ੰਦਲਿਆ
ਕਭੀ ਖ਼ੁਸ਼ੀ ਕਭੀ ਗ਼ਮ
** ਸ਼ੰਕਰ-ਅਹਿਸਾਨ-ਲਾਯ ਦਿਲ ਚਾਹਤ ਹੈ
** ਉਤਮ ਸਿੰਘ ਗਦਰ: ਏਕ ਪ੍ਰੇਮ ਕਥਾ
2003 ਏ. ਆਰ. ਰਹਿਮਾਨ ਸਾਥੀਆ
** ਅਨੰਦ ਰਾਜ ਅਨੰਦ ਕਾਂਟੇ
** ਹਿਮੇਸ਼ ਰੇਸ਼ਮੀਆ ਹਮਰਾਜ਼
** ਇਸਮਾਇਲ ਦਰਬਾਰ ਦੇਵਦਾਸ
** ਨਦੀਮ ਸਰਵਣ ਰਾਜ਼
2004 ਸ਼ੰਕਰ-ਅਹਿਸਾਨ-ਲਾਯ ਕਲ ਹੋ ਨਾ ਹੋ
** ਅਨੁ ਮਲਿਕ ਐਲ ਓ. ਸੀ ਕਾਰਗਿਲ
** ਹਿਮੇਸ਼ ਰੇਸ਼ਮੀਆ ਤੇਰੇ ਨਾਮ
** ਜਤਿਨ ਲਲਿਤ ਚਲਤੇ ਚਲਤੇ
** ਰਜੇਸ਼ ਰੋਸ਼ਨ ਕੋਈ... ਮਿਲ ਗਯਾ
2005 ਅਨੁ ਮਲਿਕ ਮੈਂ ਹੂੰ ਨਾ
** ਏ. ਆਰ. ਰਹਿਮਾਨ ਸਵਦੇਸ
** ਅਨੁ ਮਲਿਕ ਮਰਡਰ
** ਪ੍ਰੀਤਮ ਧੂਮ
** Late ਮਦਨ ਮੋਹਨ ਵੀਰ-ਯਾਰਾ
2006 ਸ਼ੰਕਰ-ਅਹਿਸਾਨ-ਲਾਯ ਬੰਟੀ ਔਰ ਬਬਲੀ
** ਅਦਨਾਮ ਸਾਮੀ ਲੱਕੀ: No Time for Love
** ਹਿਮੇਸ਼ ਰੇਸ਼ਮੀਆ ਆਸ਼ਿਕ ਬਨਾਇਆ ਆਪਨੇ
** ਸ਼ੰਤਾਨੂ ਮੋਇਤਰਾ ਪ੍ਰੀਨੀਤਾ
** Vishal-Shekhar Dus
2007 ਏ. ਆਰ. ਰਹਿਮਾਨ ਰੰਗ ਦੇ ਬਸੰਤੀ
** ਹਿਮੇਸ਼ ਰੇਸ਼ਮੀਆ ਅਕਸਰ
** ਜਤਿਨ ਲਲਿਤ ਫਨਾ
** ਪ੍ਰੀਤਮ ਧੂਮ
** ਸ਼ੰਕਰ-ਅਹਿਸਾਨ ਲਾਯ ਡੋਨ
** ਸ਼ੰਕਰ-ਅਹਿਸਾਨ-ਲਾਯ ਕਭੀ ਅਲਵਿਦਾ ਨਾ ਕਹਿਨਾ
2008 ਏ. ਆਰ. ਰਹਿਮਾਨ ਗੁਰੂ
** ਮੋਂਟੀ ਸ਼ਰਮਾ ਸਾਵਰੀਆ
** ਪ੍ਰੀਤਮ ਜਬ ਵੀ ਮੈਟ
** ਪ੍ਰੀਤਮ ਲਾਇਫ ਇਨ ਏ .. ਮੈਟਰੋ
** ਵਿਸ਼ਾਲ ਸ਼ੇਖਰ ਓਮ ਸ਼ਾਤੀ ਓਮ
2009 ਏ. ਆਰ. ਰਹਿਮਾਨ ਜਾਨੇ ਤੂ.. ਯਾ ਜਾਨੇ ਨਾ
** ਏ. ਆਰ. ਰਹਿਮਾਨ ਗਜਨੀ
** ਏ. ਆਰ. ਰਹਿਮਾਨ ਜੋਧਾ ਅਕਬਰ
** ਪ੍ਰੀਤਮ ਰੇਸ
** ਸ਼ੰਕਰ-ਅਹਿਸਾਨ-ਲਾਯ ਰਾਕ ਆਨ!!
** ਵਿਸ਼ਾਲ ਸ਼ੇਖਰ ਦੋਸਤਾਨਾ

2010 ਦਾ ਦਹਾਕਾ੦

[ਸੋਧੋ]
ਸਾਲ ਸੰਗੀਤਕਾਰ ਦਾ ਨਾਮ ਫ਼ਿਲਮ ਦਾ ਨਾਮ
2010 ਏ. ਆਰ. ਰਹਿਮਾਨ ਦਿਲੀ-6
** ਅਮਿਤ ਤ੍ਰੀਵੇਦੀ ਦੇਵ ਡੀ
** ਪ੍ਰੀਤਮ ਅਜਬ ਪ੍ਰੇਮ ਕੀ ਗਜ਼ਬ ਕਹਾਨੀ
** ਪ੍ਰੀਤਮ ਲਵ ਆਜ ਕਲ
** ਸ਼ੰਕਰ-ਅਹਿਸਾਨ-ਲਾਯ ਵੇਕ ਅਪ ਸਿਡ
** ਵਿਸ਼ਾਲ ਭਾਰਦਵਾਜ ਕਮੀਨੇ
2011 ਸਜਿਦ ਵਾਜਿਦ
ਅਤੇ ਲਲਿਤ ਪੰਡਤ
ਦਬੰਗ
** ਪ੍ਰੀਤਮ Once Upon a Time in Mumbaai
** ਸ਼ੰਕਰ-ਅਹਿਸਾਨ-ਲਾਯ My Name Is Khan
** ਵਿਸ਼ਾਲ ਸ਼ੇਖਰ ਅਨਜਾਨਾ ਅਨਜਾਨੀ
** ਵਿਸ਼ਾਲ ਸ਼ੇਖਰ I Hate Luv Storys
** ਵਿਸ਼ਾਲ ਭਾਰਦਵਾਜ ਇਸ਼ਕੀਆ
2012 ਏ. ਆਰ. ਰਹਿਮਾਨ ਰੋਕਸਟਾਰ
** ਰਾਮ ਸੰਪਥ ਦਿਲੀ ਬੈਲੀ
** ਸ਼ੰਕਰ-ਅਹਿਸਾਨ-ਲਾਯ ਜ਼ਿੰਦਗੀ ਨਾ ਮਿਲੇਗੀ ਦੁਬਾਰਾ
** ਸੋਹਿਲ ਸੇਨ ਮੇਰੇ ਬਰਦਰ ਕੀ ਦੁਲਹਨ
** ਵਿਸ਼ਾਲ ਸ਼ੇਖਰ ਰਾ-ਵਨ
2013 ਪ੍ਰੀਤਮ ਬਰਫੀ
** ਅਮਿਤ ਤ੍ਰੀਵੇਦੀ ਇਸ਼ਕਜ਼ਾਦੇ
** ਪ੍ਰੀਤਮ ਕੋਕਟੇਲ
** ਸਨੇਹਾ ਖੰਵਾਲਕਰ ਗੈਗਜ਼ ਆਫ ਵਾਸੇਪੁਰ ਪਾਰਟ -1
** ਵਿਸ਼ਾਲ ਸ਼ੇਖਰ Student Of The Year

ਹੋਰ ਦੇਖੋ

[ਸੋਧੋ]
  1. http://en.wikipedia.org/wiki/Filmfare_Award_for_Best_Music_Director