ਮਾਤਾ ਤ੍ਰਿਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਤਾ ਤ੍ਰਿਪਤਾ ਸਿੱਖ ਕੌਮ ਦੇ ਪਹਿਲੇ ਗੁਰੂ , ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ। ਗੁਰੂ ਨਾਨਕ ਦੇਵ ਜੀ ਦਾ ਜਨਮਮਾਤਾ ਤ੍ਰਿਪਤਾ ਦੀ ਕੁੱਖ ਤੋਂ 15 ਅਪ੍ਰੈਲ 1469 ਨੂੰ ਲਾਹੋਰ ਤੋਂ ਕੁਝ ਮੀਲ ਦੂਰ ਸ਼ੇਖੁਪੁਰਾ, ਜਿਲ੍ਹਾ ਪੰਜਾਬ, ਪਾਕਿਸਤਾਨ ਦੀ ਰਾਯ ਭੋਈ ਦੀ ਤਲਵੰਡੀ ਵਿਖੇ ਹੋਇਆ। ਉਹ ਹਿੰਦੂ ਸੀ।[1] ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਉਸ ਨਗਰ ਦਾ ਨਾਮ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਭੈਣ ਦਾ ਨਾਮ ਬੇਬੇ ਨਾਨਕੀ ਸੀ।


ਹਵਾਲੇ[ਸੋਧੋ]

  1. "Sikhism's Origins: The Life of Guru Nanak". religionfacts.com. Retrieved 24 December 2014.